ਰਾਈਨ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
51°58′54″N 4°4′50″E / 51.98167°N 4.08056°E / 51.98167; 4.08056
ਰਾਈਨ (Rhein)
ਦਰਿਆ
ਰਾਈਨਲਾਂਡ-ਫ਼ਾਲਸਤ ਵਿੱਚ ਲੋਰਲੀ ਚਟਾਨ
ਨਾਂ ਦਾ ਸਰੋਤ: ਮੂਲ-ਹਿੰਦ-ਯੂਰਪੀ ਜੜ੍ਹ *reie-
("ਤੁਰਨਾ, ਵਗਣਾ, ਭੱਜਣਾ")
ਦੇਸ਼ ਜਰਮਨੀ, ਆਸਟਰੀਆ, ਸਵਿਟਜ਼ਰਲੈਂਡ, ਫ਼ਰਾਂਸ, ਨੀਦਰਲੈਂਡ
ਰਾਈਨ ਬੇਟ ਲਕਸਮਬਰਗ, ਬੈਲਜੀਅਮ, ਇਟਲੀ
Primary source ਫ਼ੋਰਦਰਰਾਈਨ
 - ਸਥਿਤੀ ਤੋਮਾਸੀ ("ਲਾਈ ਦਾ ਤੂਮਾ"), ਜ਼ੁਰਸੇਲਵਾ, ਗ੍ਰੀਸਨ।source_country = ਸਵਿਟਜ਼ਰਲੈਂਡ
 - ਉਚਾਈ 2,345 ਮੀਟਰ (7,694 ਫੁੱਟ)
 - ਦਿਸ਼ਾ-ਰੇਖਾਵਾਂ 46°37′57″N 8°40′20″E / 46.6325°N 8.67222°E / 46.6325; 8.67222
Secondary source ਹਿੰਟਰਰਾਈਨ
 - ਸਥਿਤੀ ਪਰਾਡੀ ਯਖ਼-ਨਦੀ, ਗ੍ਰੀਸਨ।source1_country=ਸਵਿਟਜ਼ਰਲੈਂਡ
Source confluence ਰਾਈਖ਼ਨਾਊ
 - ਸਥਿਤੀ ਤਾਮੀਨਜ਼, ਗ੍ਰੀਸਨ, ਸਵਿਟਜ਼ਰਲੈਂਡ
 - ਉਚਾਈ 596 ਮੀਟਰ (1,955 ਫੁੱਟ)
 - ਦਿਸ਼ਾ-ਰੇਖਾਵਾਂ 46°49′24″N 9°24′27″E / 46.82333°N 9.4075°E / 46.82333; 9.4075
ਦਹਾਨਾ ਉੱਤਰੀ ਸਾਗਰ
 - ਸਥਿਤੀ ਹਾਲੈਂਡ ਦੀ ਹੁੱਕ, ਰੋਟਰਦਮ, ਨੀਦਰਲੈਂਡ
 - ਉਚਾਈ 0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ 51°58′54″N 4°4′50″E / 51.98167°N 4.08056°E / 51.98167; 4.08056
ਲੰਬਾਈ 1,233 ਕਿਮੀ (766 ਮੀਲ)
ਬੇਟ 1,70,000 ਕਿਮੀ (65,637 ਵਰਗ ਮੀਲ)
ਡਿਗਾਊ ਜਲ-ਮਾਤਰਾ
 - ਔਸਤ 2,000 ਮੀਟਰ/ਸ (70,629 ਘਣ ਫੁੱਟ/ਸ)
ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
Name ਉਤਲੀ ਮੱਧ ਰਾਈਨ ਘਾਟੀ
Year 2002 (#26)
Number 1066
Region Europe and North America
Criteria (ii)(iv)(v)
ਰਾਈਨ ਯੂਰਪ ਦੇ ਸਭ ਤੋਂ ਮਹੱਤਵਪੂਰਨ ਦਰਿਆਵਾਂ ਵਿੱਚੋਂ ਇੱਕ ਹੈ।
Wikimedia Commons: Rhine
[1]

ਰਾਈਨ ਇੱਕ ਦਰਿਆ ਹੈ ਜੋ ਪੂਰਬ ਵਿੱਚ ਸਵਿਸ ਐਲਪ ਪਹਾੜਾਂ ਵਿਚਲੇ ਗਰੀਸੋਨ ਤੋਂ ਨੀਦਰਲੈਂਡ ਵਿੱਚ ਉੱਤਰੀ ਸਾਗਰ ਦੇ ਤਟ ਤੱਕ ਵਗਦਾ ਹੈ ਅਤੇ ਯੂਰਪ ਦਾ ਬਾਰ੍ਹਵਾਂ ਸਭ ਤੋਂ ਲੰਮਾ ਦਰਿਆ ਹੈ ਜਿਸਦੀ ਲੰਬਾਈ ਲਗਭਗ 1,233 ਕਿ.ਮੀ. ਹੈ।[2][3] ਅਤੇ ਜਿਸਦਾ ਔਸਤ ਪਾਣੀ ਡੇਗਣ ਦੀ ਮਾਤਰਾ 2,000 m3/s (71,000 cu ft/s) ਤੋਂ ਵੱਧ ਹੈ।

ਹਵਾਲੇ[ਸੋਧੋ]

  1. ਫ਼੍ਰਿਜਤਰ ਅਤੇ ਲੀਂਤਵਾਰ (2003)
  2. Schrader, Christopher; Uhlmann, Berit (28 March 2010). "Der Rhein ist kürzer als gedacht – Jahrhundert-Irrtum" (in German). sueddeutsche.de. http://www.sueddeutsche.de/wissen/981/507145/text/. Retrieved on 27 March 2010. 
  3. "Rhine River 90km shorter than everyone thinks". The Local – Germany's news in English. 27 March 2010. http://www.thelocal.de/society/20100327-26161.html. Retrieved on 9 April 2010. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png