ਕਾਲਾ ਦਰਿਆ (ਐਮਾਜ਼ਾਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
3°08′00″S 59°54′30″W / 3.133333°S 59.90833°W / -3.133333; -59.90833
ਕਾਲਾ ਦਰਿਆ
ਗੁਆਈਨੀਆ
ਦਰਿਆ
ਕਾਲੇ ਦਰਿਆ ਉੱਤੇ ਸੂਰਜ ਦਾ ਡੁੱਬਣਾ ਜੋ ਮਾਨਾਊਸ ਤੋਂ ਕੁਝ ਕਿਲੋਮੀਟਰ ਉਤਾਂਹ ਵੱਲ ਨੂੰ ਹੈ
ਦੇਸ਼ ਕੋਲੰਬੀਆ, ਵੈਨੇਜ਼ੁਏਲਾ, ਬ੍ਰਾਜ਼ੀਲ
ਸਹਾਇਕ ਦਰਿਆ
 - ਖੱਬੇ ਬਰਾਂਕੋ ਦਰਿਆ
 - ਸੱਜੇ ਬਾਊਪੇਸ ਦਰਿਆ
ਸਰੋਤ ਨਾਂ ਨਹੀਂ
 - ਸਥਿਤੀ ਗੁਆਈਨੀਆ ਵਿਭਾਗ, ਕੋਲੰਬੀਆ ਦਾ ਐਮਾਜ਼ਾਨ ਖੇਤਰ, ਕੋਲੰਬੀਆ
ਦਹਾਨਾ ਐਮਾਜ਼ਾਨ ਦਰਿਆ
 - ਸਥਿਤੀ ਮਾਨਾਊਸ, ਆਮਾਜ਼ੋਨਾਸ ਰਾਜ, ਬ੍ਰਾਜ਼ੀਲ
 - ਦਿਸ਼ਾ-ਰੇਖਾਵਾਂ 3°08′00″S 59°54′30″W / 3.133333°S 59.90833°W / -3.133333; -59.90833
ਲੰਬਾਈ 2,230 ਕਿਮੀ (1,390 ਮੀਲ) ਲਗਭਗ
ਬੇਟ 6,91,000 ਕਿਮੀ (2,67,000 ਵਰਗ ਮੀਲ)
ਡਿਗਾਊ ਜਲ-ਮਾਤਰਾ ਦਹਾਨਾ
 - ਔਸਤ 28,000 ਮੀਟਰ/ਸ (9,88,800 ਘਣ ਫੁੱਟ/ਸ) [1]
ਐਮਾਜ਼ਾਨ ਦਰਿਆ ਦੇ ਬੇਟ ਵਿੱਚ ਕਾਲੇ ਦਰਿਆ ਨੂੰ ਦਰਸਾਉਂਦਾ ਨਕਸ਼ਾ

ਕਾਲਾ ਦਰਿਆ ਜਾਂ ਰਿਓ ਨੇਗਰੋ (ਪੁਰਤਗਾਲੀ: Rio Negro, ਸਪੇਨੀ: Río Negro, ਅੰਗਰੇਜ਼ੀ: Black River) ਐਮਾਜ਼ਾਨ ਦਾ ਸਭ ਤੋਂ ਵੱਡਾ ਖੱਬਾ ਸਹਾਇਕ ਦਰਿਆ, ਦੁਨੀਆਂ ਦਾ ਸਭ ਤੋਂ ਵੱਡਾ ਕਾਲਪਾਣੀਆ ਦਰਿਆ ਅਤੇ ਦੁਨੀਆਂ ਦੇ ਦਸ ਸਭ ਤੋਂ ਵੱਧ ਪਾਣੀ ਦੀ ਮਾਤਰਾ ਵਾਲੇ ਦਰਿਆਵਾਂ ਵਿੱਚੋਂ ਇੱਕ ਹੈ।

ਹਵਾਲੇ[ਸੋਧੋ]

  1. Seyler, Patrick; Laurence Maurice-Bourgoin, Jean Loup Guyot. "Hydrological Control on the Temporal Variability of Trace Element Concentration in the Amazon River and its Main Tributaries". Geological Survey of Brazil (CPRM). http://www.cprm.gov.br/pgagem/Manuscripts/seylerp.htm. Retrieved on 24 July 2010.