ਕਾਲੀ ਬੇਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਾਲੀ ਬੇਈ[1] ਪੰਜਾਬ , ਭਾਰਤ ਵਿੱਚ ਵਹਿੰਦੀ ਇੱਕ ਚੋਟੀ ਨਦੀ ਹੈ। ਇਹ ਸਤਲੁਜ ਅਤੇ ਬਿਆਸ ਨਦੀਆਂ ਦੇ ਸੰਗਮ ਹਰੀਕੇ ਵਿੱਚ ਜਾ ਮਿਲਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਨਦੀ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਹੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੇ ਪ੍ਰਾਪਤੀ ਹੋਈ।

ਭਾਰਤ ਦੇ ਹਰੇ ਇਨਕਲਾਬ ਦੌਰਾਨ ਇਹ ਬਹੁਤ ਪ੍ਰਦੂਸ਼ਿਤ ਅਤੇ ਗੰਦੀ ਹੋ ਗਈ ਸੀ। ਪਰ ਸੰਨ 2000 ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਦੀ ਮਦਦ ਨਾਲ ਇਸਨੂੰ ਸਾਫ਼ ਕਰ ਦਿੱਤਾ।[2]

ਹਵਾਲੇ[ਸੋਧੋ]