ਕਾਹਨੂੰਵਾਨ ਵਿਧਾਨਸਭਾ ਚੋਣ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਹਨੂੰਵਾਨ ਵਿਧਾਨ ਸਭਾ ਚੋਣ ਹਲਕਾ
ਪੰਜਾਬ ਵਿਧਾਨ ਸਭਾ ਦਾ
ਸਾਬਕਾ ਵਿਧਾਨ ਸਭਾ
ਜ਼ਿਲ੍ਹਾਗੁਰਦਾਸਪੁਰ
ਖੇਤਰਮਾਝਾ
ਵੋਟਰ1,72,431[1][dated info]
ਸਾਬਕਾ ਵਿਧਾਨ ਸਭਾ
ਬਣਨ ਦਾ ਸਮਾਂ1977
ਭੰਗ ਕੀਤਾ2012
ਮੈਂਬਰਾਂ ਦੀ ਗਿਣਤੀਇੱਕ
---

ਕਾਹਨੂੰਵਾਨ ਵਿਧਾਨ ਸਭਾ ਹਲਕਾ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 5 ਨੰਬਰ ਚੌਣ ਹਲਕਾ ਸੀ।[2]

ਇਹ ਹਲਕਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਉਂਦਾ ਸੀ।

ਵਿਧਾਇਕ ਸੂਚੀ[ਸੋਧੋ]

ਚੌਣ ਵਿਧਾਇਕ[3] ਪਾਰਟੀ ਕੁੱਲ ਵੋਟਾਂ
2007 ਪ੍ਰਤਾਪ ਸਿੰਘ ਬਾਜਵਾ ਭਾਰਤੀ ਰਾਸ਼ਟਰੀ ਕਾਂਗਰਸ 50271
2002 ਪ੍ਰਤਾਪ ਸਿੰਘ ਬਾਜਵਾ ਭਾਰਤੀ ਰਾਸ਼ਟਰੀ ਕਾਂਗਰਸ 44540
1997 ਸੇਵਾ ਸਿੰਘ ਸੇਖਵਾਂ ਸ਼੍ਰੋਮਣੀ ਅਕਾਲੀ ਦਲ 42674
1992 ਪ੍ਰਤਾਪ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 9042
1985 ਜੌਹਰ ਸਿੰਘ ਸ਼੍ਰੋਮਣੀ ਅਕਾਲੀ ਦਲ 27173
1980 ਉਜਾਗਰ ਸਿੰਘ ਸ਼੍ਰੋਮਣੀ ਅਕਾਲੀ ਦਲ 25295
1977 ਉਜਾਗਰ ਸਿੰਘ ਸ਼੍ਰੋਮਣੀ ਅਕਾਲੀ ਦਲ 23784

ਇਹ ਵੀ ਦੇਖੋ[ਸੋਧੋ]

ਧਾਰੀਵਾਲ ਵਿਧਾਨਸਭਾ ਚੋਣ ਹਲਕਾ

ਹਵਾਲੇ[ਸੋਧੋ]

  1. Chief Electoral Officer - Punjab. "Electors and Polling Stations - VS 2017" (PDF). Retrieved 24 June 2021.
  2. Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.
  3. "ਕਾਹਨੂੰਵਾਨ ਵਿਧਾਨਸਭਾ ਚੋਣ ਹਲਕਾ ਨਤੀਜੇ".