ਧਾਰੀਵਾਲ ਵਿਧਾਨਸਭਾ ਚੋਣ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਧਾਰੀਵਾਲ ਵਿਧਾਨ ਸਭਾ ਚੋਣ ਹਲਕਾ
ਪੰਜਾਬ ਵਿਧਾਨ ਸਭਾ ਦਾ
ਸਾਬਕਾ ਵਿਧਾਨ ਸਭਾ
ਜ਼ਿਲ੍ਹਾਗੁਰਦਾਸਪੁਰ
ਖੇਤਰਮਾਝਾ
ਵੋਟਰ1,72,431[1][dated info]
ਸਾਬਕਾ ਵਿਧਾਨ ਸਭਾ
ਬਣਨ ਦਾ ਸਮਾਂ1972
ਭੰਗ ਕੀਤਾ2012
ਮੈਂਬਰਾਂ ਦੀ ਗਿਣਤੀਇੱਕ
---

ਧਾਰੀਵਾਲ ਵਿਧਾਨ ਸਭਾ ਹਲਕਾ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 6 ਨੰਬਰ ਚੌਣ ਹਲਕਾ ਸੀ।[2]

ਇਹ ਹਲਕਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਉਂਦਾ ਸੀ।

ਵਿਧਾਇਕ ਸੂਚੀ[ਸੋਧੋ]

ਚੌਣ ਵਿਧਾਇਕ[3] ਪਾਰਟੀ ਕੁੱਲ ਵੋਟਾਂ
2007 ਸੁੱਚਾ ਸਿੰਘ ਲੰਗਾਹ ਸ਼੍ਰੋਮਣੀ ਅਕਾਲੀ ਦਲ 52134
2002 ਸੁੱਚਾ ਸਿੰਘ ਛੋਟੇਪੁਰ ਆਜਾਦ 32442
1997 ਸੁੱਚਾ ਸਿੰਘ ਲੰਗਾਹ ਸ਼੍ਰੋਮਣੀ ਅਕਾਲੀ ਦਲ 39549
1992 ਸੁਸ਼ੀਲ ਮਹਾਜਨ ਭਾਰਤੀ ਰਾਸ਼ਟਰੀ ਕਾਂਗਰਸ 7245
1985 ਸੁੱਚਾ ਸਿੰਘ ਛੋਟੇਪੁਰ ਸ਼੍ਰੋਮਣੀ ਅਕਾਲੀ ਦਲ 25162
1980 ਰਾਜ ਕੁਮਾਰ ਸੀਪੀਆਈ 26682
1977 ਸਵਰਨ ਸਿੰਘ ਸ਼੍ਰੋਮਣੀ ਅਕਾਲੀ ਦਲ 22287
1972 ਰਾਜ ਕੁਮਾਰ ਸੀਪੀਆਈ 24610

ਇਹ ਵੀ ਦੇਖੋ[ਸੋਧੋ]

ਵੇਰਕਾ ਵਿਧਾਨ ਸਭਾ ਚੋਣ ਹਲਕਾ

ਹਵਾਲੇ[ਸੋਧੋ]

  1. Chief Electoral Officer - Punjab. "Electors and Polling Stations - VS 2017" (PDF). Retrieved 24 June 2021.
  2. Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.
  3. "ਧਾਰੀਵਾਲ ਵਿਧਾਨਸਭਾ ਚੋਣ ਹਲਕਾ ਨਤੀਜੇ".