ਕਿਮਬਰਲੀ ਕੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਮਬਰਲੀ ਕੇਨ
Kane at the AVN Adult Entertainment Expo at the Sands Convention Center; Las Vegas, NV; January 9, 2010
ਜਨਮ (1983-08-28) ਅਗਸਤ 28, 1983 (ਉਮਰ 40)[1]
ਹੋਰ ਨਾਮਕਿਮਬਰਲੀ ਕੇਮ ਅਤੇ ਕਿਮਬਰ[1]
ਕੱਦ5 ft 9 in (1.75 m)[1]
No. of adult films
  • 435 ਬਤੌਰ ਪ੍ਰਦਰਸ਼ਕ
  • 15 ਬਤੌਰ ਨਿਰਦੇਸ਼ਕ
  • (per IAFD, as of May 2016)[1]
ਵੈੱਬਸਾਈਟkanearmy.com

ਕਿਮਬਰਲੀ ਕੇਨ (ਜਨਮ 28 ਅਗਸਤ, 1983) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਭਿਨੇਤਰੀ ਅਤੇ ਫ਼ਿਲਮ ਨਿਰਦੇਸ਼ਕ ਹੈ।

ਸ਼ੁਰੂਆਤੀ ਜੀਵਨ[ਸੋਧੋ]

ਕੇਨ ਦਾ ਜਨਮ ਅਤੇ ਪਾਲਣ-ਪੋਸ਼ਣ ਤਾਕੋਮਾ, ਵਾਸ਼ਿੰਗਟਨ ਵਿੱਚ ਹੋਇਆ। ਇਹ ਜਰਮਨ ਅਤੇ ਦਾਨਿਸ਼ ਵੰਸ਼ ਤੋਂ ਸਬੰਧ ਰੱਖਦੀ ਹੈ। ਇਸਦੀ ਮਾਂ ਇੱਕ ਪੌਰਨੋਗ੍ਰਾਫਿਕ ਨਿਰਮਾਤਾ ਅਤੇ ਐਗਜੋਟਿਕ ਡਾਂਸਰ ਰਹੀ ਹੈ।[3] 13 ਸਾਲ ਦੀ ਉਮਰ ਵਿੱਚ, ਕੇਨ ਪੋਰਟਲੈਂਡ, ਓਰੇਗਨ ਚਲੀ ਗਈ। ਇਸ ਤੋਂ ਬਾਅਦ ਇਹ ਲਾਸ ਵੇਗਾਸ ਚਲੀ ਗਈ, ਜਿੱਥੇ ਇਹ ਮਾਰਸ ਮਿਊਜ਼ਿਕ ਸਟੋਰ ਉੱਪਰ ਕੰਮ ਕਰਨ ਲੱਗੀ।

ਕੈਰੀਅਰ[ਸੋਧੋ]

ਕੇਨ ਜਦੋਂ 18 ਸਾਲ ਦੀ ਸੀ ਤਾਂ ਇਸਨੇ ਬਤੌਰ ਸਟਰਿਪਰ ਇੱਕ ਸਾਲ ਕੰਮ ਕੀਤਾ। ਇਹ ਇਹ ਪੋਰਟਲੈਂਡ, ਓਰਗਨ ਦੇ ਇੱਕ ਸਟਰਿਪ ਕਲੱਬ ਸ਼ੁਗਰ ਸ਼ੇਕ ਵਿੱਚ ਡਾਂਸ ਕਰਦੀ ਸੀ।[4] ਇਸਨੇ 20 ਸਾਲ ਦੀ ਉਮਰ ਵਿੱਚ, ਬਾਲਗ ਫਿਲਮ ਉਦਯੋਗ ਵਿੱਚ, ਅਗਸਤ 2003 ਨੂੰ ਪ੍ਰਵੇਸ਼ ਕੀਤਾ ਅਤੇ ਇਸਦਾ ਪਹਿਲਾ ਸੀਨ ਫਿਲਮਟ੍ਰਬਲਡ ਟੀਨਸ ਵਿੱਚ ਸੀ। ਇਸਨੇ ਆਪਣੀ ਨਿੱਪਲ ਛਿਦਵਾਈ ਪਰ ਕੋਈ ਵੀ ਟੈਟੂ ਨਹੀਂ ਬਣਵਾਇਆ।[5]

ਕੇਨ ਨੇ ਬਤੌਰ ਸਹਿ-ਮੇਜ਼ਬਾਨ, ਇੱਕ ਰੇਡੀਓ ਸ਼ੋਅ ਸਿਰਲੇਖ ਪੌਰਨ ਹਨਿਸ, ਕੇਐਸਈਐਕਸ ਉੱਪਰ ਮਾਰੀਆ ਮੇਨੇਨਡੇਜ਼ ਨਾਲ ਪੇਸ਼ ਕੀਤਾ।[6] ਇਸਨੇ ਸਟਰਿਪ ਲਾਸ ਵੇਗਾਸ ਅਤੇ ਏਵੀਐਨ ਮੈਗਜ਼ੀਨਾਂ ਲਈ ਵੀ ਲਿੱਖਿਆ।

ਵਕਾਲਤ[ਸੋਧੋ]

22 ਮਾਰਚ, 2010 ਨੂੰ, ਕੇਨ ਨੇ ਮੁਫਤ ਭਾਸ਼ਣ ਗੱਠਜੋੜ ਲਈ ਇੱਕ ਵਿਰੋਧੀ-ਪਾਇਰੇਸੀ ਜਨਤਕ ਸੇਵਾ ਐਲਾਨ ਵਿੱਚ ਹਿੱਸਾ ਲਿਆ।[7][8]

ਕੇਨ ਨੇ 2012 ਵਿੱਚ, ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਚੋਣ ਦੌਰਾਨ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਤੀ ਸਹਿਯੋਗ ਪ੍ਰਗਟਾਇਆ, ਜਾਣਕਾਰੀ ਅਨੁਸਾਰ, ਇਹ ਓਬਾਮਾ ਦੇ ਮਹਿਲਾ ਦੇ ਮੁੱਦੇ, ਸਿਹਤ ਸੰਭਾਲ, ਅਤੇ ਗੇਅ ਅਧਿਕਾਰਾਂ ਨਾਲ ਸੰਬੰਧਿਤ ਵਿਚਾਰਾਂ ਨਾਲ ਸਹਿਮਤ ਸੀ।[9] 

ਨਿੱਜੀ ਜ਼ਿੰਦਗੀ[ਸੋਧੋ]

ਕੇਨ ਨੇ ਪੌਰਨ ਡਾਇਰੈਕਟਰ ਜੈਕ ਦ ਜ਼ਿੱਪਰ ਨਾਲ ਦੋ ਸਾਲ ਤੱਕ ਸਗਾਈ ਰੱਖੀ, ਪਰ ਇਹ 2006 ਵਿੱਚ ਵੱਖ ਹੋ ਗਏ। 

ਅਵਾਰਡ[ਸੋਧੋ]

  • 2006 ਏਵੀਐਨ ਪੁਰਸਕਾਰ – ਵਧੀਆ ਗਰੁੱਪ ਸੈਕਸ ਸੀਨ, ਵੀਡੀਓ – ਸਕੁਇਲਰ[10]
  • 2006 ਏਵੀਐਨ ਪੁਰਸਕਾਰ – ਵਧੀਆ ਜ਼ੁਬਾਨੀ ਸੈਕਸ ਸੀਨ, ਵੀਡੀਓ – ਸਕੁਇਲਰ
  • 2006 ਨਾਇਟਮੂਵਸ ਪੁਰਸਕਾਰ – ਵਧੀਆ ਨਿਊ ਡਾਇਰੈਕਟਰ (ਸੰਪਾਦਕ ਦੇ ਚੁਆਇਸ)[11]
  • 2009 ਏਵੀਐਨ ਪੁਰਸਕਾਰ – ਵਧੀਆ ਸਾਰੇ-ਕੁੜੀ 3-ਤਰੀਕੇ ਨਾਲ ਸੈਕਸ ਸੀਨ – ਬੇਲਾਡੋਨਾ'ਸ ਗਰਲ ਟ੍ਰੇਨ[12]
  • 2010 ਏਵੀਐਨ ਪੁਰਸਕਾਰ – ਵਧੀਆ ਅਦਾਕਾਰਾ – ਦ ਸੈਕਸ ਫਾਇਲ: ਏ ਡਾਰਕ ਐਕਸਐਕਸਐਕਸ ਪਾਰੋਡੀ[13]
  • 2010 ਐਕਸਬੀਆਈਜ਼ੈਡ ਪੁਰਸਕਾਰ – ਸਲਾਨਾ ਔਰਤ ਪ੍ਰਦਰਸ਼ਕ – ਦ ਸੈਕਸ ਫਾਇਲ: ਏ ਡਾਰਕ ਐਕਸਐਕਸਐਕਸ ਪਾਰੋਡੀ[14]
  • 2010 ਐਕਸਆਰਸੀਓ ਪੁਰਸਕਾਰ – ਇੱਕਲੀ ਪ੍ਰਦਰਸ਼ਕ ਅਦਾਕਾਰਾ – ਦ ਸੈਕਸ ਫਾਇਲ: ਏ ਡਾਰਕ ਐਕਸਐਕਸਐਕਸ ਪਾਰੋਡੀ
  • 2011 ਏਵੀਐਨ ਪੁਰਸਕਾਰ – ਵਧੀਆ ਤਿੰਨ-ਤਰੀਕੇ ਨਾਲ ਸੈਕਸ ਸੀਨ (G/G/B) – ਦ ਕਨਡੇਮਨ[15]
  • 2011 ਐਕਸਆਰਸੀਓ ਅਵਾਰਡ- ਵਧੀਆ ਅਦਾਕਾਰਾ – ਦ ਸੈਕਸ ਫਾਇਲ: ਏ ਡਾਰਕ ਐਕਸਐਕਸਐਕਸ ਪਾਰੋਡੀ[16]

ਹੋਰ ਪੜ੍ਹੋ[ਸੋਧੋ]

  • Tristan Taormino (January 17, 2006). "Tool of the Patriarchy". The Village Voice. Archived from the original on January 3, 2014. Retrieved June 12, 2013. {{cite news}}: Unknown parameter |dead-url= ignored (|url-status= suggested) (help)

ਹਵਾਲੇ[ਸੋਧੋ]

  1. 1.0 1.1 1.2 1.3 1.4 Kimberly Kane ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
  2. Troy Michael. "Her rookie year behind her – An interview with Kimberly Kane". IWAdult. Archived from the original on April 30, 2012. Retrieved August 19, 2014. {{cite web}}: Unknown parameter |deadurl= ignored (|url-status= suggested) (help)
  3. Troy Michael. "Catching up with multi award winning performer and director Kimberly Kane". IWAdult. Archived from the original on April 30, 2012. Retrieved August 20, 2014. {{cite web}}: Unknown parameter |dead-url= ignored (|url-status= suggested) (help)
  4. Cindi Loftus. "Kimberly Kane". Xcitement Magazine. Archived from the original on December 4, 2011. Retrieved August 21, 2014. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  5. Heidi Pike-Johnson (February 26, 2004). "Fresh Off The Bus: Kimberly Kane". AVN Insider. Archived from the original on March 20, 2004. Retrieved August 21, 2014. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  6. Peter Warren (April 2006). "Naked Kane the Stranger: Kimberly Opens Up". AVN. Archived from the original on April 22, 2006. Retrieved September 29, 2014. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  7. Peter Warren (March 23, 2010). "FSC Launches Anti-Piracy PSA Campaign". AVN. Archived from the original on ਅਗਸਤ 6, 2014. Retrieved August 21, 2014. {{cite web}}: Italic or bold markup not allowed in: |publisher= (help)
  8. Sam Harmon (March 23, 2010). "Free Speech Coalition Shoots Antipiracy PSA Videos". XBIZ. Retrieved August 21, 2014. {{cite web}}: Italic or bold markup not allowed in: |publisher= (help)
  9. Richard Abowitz (August 7, 2012). "8 Porn Stars' Presidential Endorsements". The Daily Beast. Retrieved August 20, 2014. {{cite web}}: Italic or bold markup not allowed in: |publisher= (help)
  10. "AVN Awards Past Winners". AVN.com. November 22, 2006. Archived from the original on March 3, 2009. Retrieved August 6, 2007. {{cite web}}: Unknown parameter |dead-url= ignored (|url-status= suggested) (help)
  11. "NightMoves Online - Past Winner History". NightMoves Online.
  12. David Sullivan (January 11, 2009). "2009 AVN Award-Winners Announced". AVN.com. Archived from the original on ਫ਼ਰਵਰੀ 23, 2009. Retrieved January 11, 2009.
  13. "2010 AVN Award Winners Announced". AVN.com. January 10, 2010. Archived from the original on ਜਨਵਰੀ 13, 2010. Retrieved January 10, 2010.
  14. Lyla Katz (February 11, 2010). "XBIZ Awards 2010 Winners Announced". XBiz.com. Retrieved February 23, 2010.
  15. "AVN Announces the Winners of the 2011 AVN Awards". AVN.com. January 9, 2011. Archived from the original on ਜਨਵਰੀ 10, 2011. Retrieved January 9, 2011.
  16. Dan Miller (April 14, 2011). "XRCO Award Winners Announced". XBIZ Newswire. Archived from the original on ਜੁਲਾਈ 21, 2011. Retrieved April 22, 2011. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ[ਸੋਧੋ]