ਕਿਮ ਕਾਰਦਾਸ਼ੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਿਮ ਕਰਦਾਸ਼ੀਅਨ ਤੋਂ ਰੀਡਿਰੈਕਟ)
Jump to navigation Jump to search
ਕਿਮ ਕਾਰਦਾਸ਼ੀਆਨ
Kim Kardashian West looks to her right side with a microphone in front of her
2018 ਵਿੱਚ ਕਿਮ ਕਾਰਦਾਸ਼ੀਆਂ
ਜਨਮਕਿੰਬਰਲੀ 'ਕਿਮ' ਕਾਰਦਾਸ਼ੀਆਂ ਵੈਸਟ
(1980-10-21) ਅਕਤੂਬਰ 21, 1980 (ਉਮਰ 39)
ਲਾਸ ਏਂਜਲਸ, ਕੈਲੀਫੋਰਨੀਆ, ਯੂ.ਐੱਸ.
ਰਿਹਾਇਸ਼ਹਿਡਨ ਹਿੱਲਜ਼, ਕੈਲੀਫੋਰਨੀਆ, ਯੂ.ਐੱਸ.
ਪੇਸ਼ਾ
  • ਮੀਡੀਆ ਸ਼ਖਸੀਅਤ
  • ਮਾਡਲ
  • ਕਾਰੋਬਾਰੀ
  • ਸੋਸ਼ਲਾਈਟ
  • ਅਭਿਨੇਤਰੀ
ਸਰਗਰਮੀ ਦੇ ਸਾਲ2007–ਹੁਣ ਤੱਕ
ਪ੍ਰਸਿੱਧੀ 
  • ਕਿਮ ਕਾਰਦਾਸ਼ੀਆਂ, ਸੁਪਰਸਟਾਰ
  • ਕੀਪਿੰਗ ਅਪ ਵਿਦ ਦ ਕਰਦਾਸ਼ੀਅਨਜ਼
ਕਮਾਈ ਙ 370 ਮਿਲੀਅਨ (ਜੂਨ 2019) (ਤਕਰੀਬਨ)[1]
ਸਾਥੀ
  • ਡੈਮਨ ਥਾਮਸ (ਵਿ. 2000; ਤਲਾ. 2004)
  • ਕ੍ਰਿਸ ਹਮਫ੍ਰਿਜ (ਵਿ. 2011; ਤਲਾ. 2013)
  • ਕਾਨਯੇ ਵੈਸਟ (ਵਿ. 2014)
ਬੱਚੇ4
ਮਾਤਾ-ਪਿਤਾ(s)
ਸੰਬੰਧੀ
ਵੈੱਬਸਾਈਟwww.kimkardashianwest.com
ਸੰਗੀਤਕ ਕਰੀਅਰ
ਵੰਨਗੀ(ਆਂ)
ਕਿੱਤਾਸਿੰਗਰ
ਸਾਜ਼ਵੋਕਲ
ਸਰਗਰਮੀ ਦੇ ਸਾਲ2010–2011
ਸਬੰਧਤ ਐਕਟਦਿ ਡਰੀਮ
ਦਸਤਖ਼ਤ
Kim Kardashian signature.svg

ਕਿੰਬਰਲੀ 'ਕਿਮ' ਕਾਰਦਾਸ਼ੀਆਂ ਵੈਸਟ[4] (ਜਨਮ ਅਕਤੂਬਰ 21, 1980) ਇੱਕ ਅਮਰੀਕੀ ਟੈਲੀਵਿਜ਼ਨ ਸ਼ਖ਼ਸੀਅਤ, ਅਦਾਕਾਰਾ, ਵਪਾਰੀ ਅਤੇ ਮੌਡਲ ਹੈ। ਕਿਮ ਨੇ ਪਹਿਲਾਂ ਪੈਰਿਸ ਹਿਲਟਨ ਦੀ ਦੋਸਤ ਅਤੇ ਸਟਾਈਲਿਸਟ ਦੇ ਤੌਰ ਤੇ ਮੀਡੀਆ ਦਾ ਧਿਆਨ ਖਿੱਚਿਆ ਸੀ ਪਰ ਸਾਲ 2002 ਵਿੱਚ ਉਸ ਦੇ ਉਦੋਂ ਦੇ ਬੁਆਏਫਰੈਂਡ ਰੇ ਜੇ ਨਾਲ 2002 ਵਿੱਚ ਸੈਕਸ ਟੇਪ, ਕਿਮ ਕਾਰਦਾਸ਼ੀਅਨ, ਸੁਪਰਸਟਾਰ ਰਿਲੀਜ਼ ਹੋਣ ਤੋਂ ਬਾਅਦ ਵਿਆਪਕ ਨੋਟਿਸ ਮਿਲਿਆ ਸੀ।[5] ਉਸਨੇ ਅਮਰੀਕੀ ਚੈਨਲ E! ਉੱਤੇ ਪਰਦਾਪੇਸ਼ ਰੀਐਲਿਟੀ ਸ਼ੋਅ ਕੀਪਿੰਗ ਅਪ ਵਿਦ ਦ ਕਰਦਾਸ਼ੀਅਨਜ਼ ਨਾਲ ਮਸ਼ਹੂਰੀ ਹਾਸਲ ਕੀਤੀ। ਇਸਦੀ ਸਫਲਤਾ ਨੇ ਜਲਦੀ ਹੀ ਸਪਿਨ-ਆਫਸ ਦੀ ਸਿਰਜਣਾ ਕੀਤੀ ਜਿਸ ਵਿੱਚ ਕੋਰਟਨੀ ਅਤੇ ਕਿਮ ਟੇਕ ਨਿਊ ਯਾਰਕ (2011–2012) ਅਤੇ ਕੋਰਟਨੀ ਅਤੇ ਕਿਮ ਟੇਕ ਮਿਆਮੀ (2009–2013) ਸ਼ਾਮਲ ਸਨ।

ਹਾਲ ਹੀ ਦੇ ਸਾਲਾਂ ਵਿੱਚ, ਕਿਮ ਕਾਰਦਾਸ਼ੀਅਨ ਨੇ ਇੱਕ ਆਨਲਾਈਨ ਅਤੇ ਸੋਸ਼ਲ ਮੀਡੀਆ ਦੀ ਮੌਜੂਦਗੀ ਵਿਕਸਤ ਕੀਤੀ ਹੈ, ਜਿਸ ਵਿੱਚ ਟਵਿੱਟਰ ਅਤੇ ਇੰਸਟਾਗ੍ਰਾਮ ਤੇ ਲੱਖਾਂ ਫਾਲੋਅਰਜ਼ ਸ਼ਾਮਲ ਹਨ।[6][7][8] ਉਸਨੇ ਆਪਣੇ ਨਾਮ ਨਾਲ ਜੁੜੇ ਕਈ ਉਤਪਾਦ ਜਾਰੀ ਕੀਤੇ ਹਨ, ਜਿਸ ਵਿੱਚ 2014 ਮੋਬਾਈਲ ਗੇਮ ਕਿਮ ਕਾਰਦਾਸ਼ੀਅਨ: ਹਾਲੀਵੁੱਡ, ਕਈ ਤਰ੍ਹਾਂ ਦੇ ਕਪੜੇ ਅਤੇ ਉਤਪਾਦ, 2015 ਦੀ ਫੋਟੋ ਕਿਤਾਬ ਸੈਲਫਿਸ਼ ਅਤੇ ਉਸਦਾ ਨਾਮਕ ਨਿੱਜੀ ਐਪ ਸ਼ਾਮਲ ਹਨ। ਰੈਪਰ ਕਾਨਯੇ ਵੈਸਟ ਨਾਲ ਉਸ ਦੇ ਰਿਸ਼ਤੇ ਨੂੰ ਮੀਡੀਆ ਦਾ ਮਹੱਤਵਪੂਰਣ ਕਵਰੇਜ ਵੀ ਮਿਲਿਆ ਹੈ; ਇਸ ਜੋੜੇ ਨੇ 2014 ਵਿੱਚ ਵਿਆਹ ਕੀਤਾ ਸੀ, ਅਤੇ ਉਨ੍ਹਾਂ ਦੇ ਚਾਰ ਬੱਚੇ ਹਨ।[9] ਕਿਮ ਡਿਜ਼ਾਸਟਰ ਮੂਵੀ (2008), ਡੀਪ ਇਨ ਦਿ ਵੈਲੀ (2009) ਅਤੇ ਟੈਂਪਟੇਸ਼ਨ: ਕਨਫੈਸ਼ਨਸ ਆਫ ਏ ਮੈਰਿਜ ਕੌਂਸਲਰ (2013) ਵਰਗੀਆਂ ਫਿਲਮਾਂ ਵਿੱਚ ਦਿਖਾਈ ਦਿੱਤੀ ਹੈ।

ਮੁਢਲਾ ਜੀਵਨ[ਸੋਧੋ]

ਕਰਦਾਸ਼ੀਅਨ ਦਾ ਜਨਮ ਅਕਤੂਬਰ 21, 1980 ਨੂੰ ਲਾਸ ਐਂਜਲਸ ਵਿਖੇ ਰੌਬਰਟ ਅਤੇ ਕ੍ਰਿਸ ਦੇ ਘਰ ਹੋਇਆ।[10] ਉਸਦੀ ਇੱਕ ਵੱਡੀ ਭੈਣ ਕਾਰਟਨੀ, ਛੋਟੀ ਭੈਣ ਖਲੋਈ ਅਤੇ ਨਿੱਕਾ ਭਰਾ ਰਓਬ ਹਨ।[11] ਰੌਬਰਟ ਕਰਦਾਸ਼ੀਅਨ , ਜੋ ਕਿ ਓ.ਜੇ. ਸਿੰਪਸਨ ਦੇ ਕਤਲ ਕੇਸ ਵਿੱਚ ਵਕੀਲ ਵਜੋਂ ਮਸ਼ਹੂਰ ਹੋਏ ਸਨ, ਦਾ ਚਲਾਣਾ ਸਤੰਬਰ 30, 2003 ਨੂੰ ਹੋਇਆ। 1989 ਵਿੱਚ ਉਨ੍ਹਾਂ ਦੇ ਪਿਤਾ ਰੌਬਰਟ ਨਾਲੋਂ ਤਲਾਕ ਹੋਣ ਮਗਰੋਂ ਕਿਮ ਦੀ ਮਾਤਾ, ਕ੍ਰਿਸ ਨੇ, 1991 ਵਿੱਚ ਸਾਬਕਾ ਓਲੰਪਿਕ ਖਿਡਾਰੀ ਬੁਰਸ਼ ਜੇਨਰ ਨਾਲ ਦੂਜਾ ਵਿਆਹ ਰਚਾਇਆ।[12][13]

ਕੰਮ[ਸੋਧੋ]

ਅਦਾਕਾਰੀ ਦਾ ਪਹਿਲਾ ਮੌਕਾ ਉਸਨੂੰ ਬਿਯੋਂਡ ਦ ਬ੍ਰੇਕ ਨਾਮਕ ਟੈਲੀਵਿਜਨ ਲੜੀ ਵਿੱਚ ਮਿਲਿਆ। ਉਸਤੋਂ ਬਾਅਦ 2008 ਵਿੱਚ ਉਹ ਕਾਰਮੇਨ ਇਲੇਕਟਰਾ ਅਤੇ ਵੈਨੇਸਾ ਮਿਨਿਲੋ ਦੇ ਨਾਲ ਸਪੂਫ ਫਿਲਮ ਡਿਜਾਸਟਰ ਮੂਵੀ ਵਿੱਚ ਲੀਜ਼ਾ ਦੇ ਕਿਰਦਾਰ ਵਿੱਚ ਨਜ਼ਰ ਆਈ। [14][15] ਕਰਦਾਸ਼ੀਅਨ ਡਾਂਸਿੰਗ ਵਿਦ ਦ ਸਟਾਰਸ ਦੇ ਸੱਤਵੇਂ ਸੀਜਨ ਵਿੱਚ 13 ਦਾਵੇਦਾਰਾਂ ਵਿੱਚੋਂ ਇੱਕ ਸੀ। ਉਸਨੇ ਵਰਤਮਾਨ DWTS ਚੈੰਪਿਅਨ ਮਾਰਕ ਬਲਾਸ ਦੇ ਨਾਲ ਭਾਗੀਦਾਰੀ ਕੀਤੀ ਸੀ। ਕਾਰਦਸ਼ਿਅਨ ਤੀਜੀ ਪ੍ਰਤਿਯੋਗੀ ਸੀ ਜੋ ਵੋਟ ਆਫ ਵਿੱਚ 30 ਸਿਤੰਬਰ 2008 ਨੂੰ ਕੱਢੀ ਗਈ, ਕੁਲ ਮਿਲਕੇ ਉਹ 11ਵੇਂ ਸਥਾਨ ਉੱਤੇ ਰਹੀ।[16]

ਕਰਦਾਸ਼ੀਅਨ ਆਪਣੀ ਦੋ ਭੈਣਾਂ, ਮਾਂ, ਭਰਾ, ਆਪਣੀ ਮਾਂ ਦੇ ਦੂਜੇ ਵਿਆਹ ਤੋਂ ਹੋਈਆਂ ਦੋ ਭੈਣਾਂ ਅਤੇ ਸੌਤੇਲੇ ਪਿਤਾ ਦੇ ਨਾਲ ਰੀਯਾਲਿਟੀ ਸ਼ੋਅ ਕੀਪਿੰਗ ਅਪ ਵਿਦ ਦ ਕਰਦਾਸ਼ੀਅਨਜ਼ ਲੜੀ ਦੇ ਸਿਤਾਰੀਆਂ ਵਿੱਚੋਂ ਇੱਕ ਹੈ ।

Footnotes[ਸੋਧੋ]

ਫਰਮਾ:Notelist-ua

ਹਵਾਲੇ[ਸੋਧੋ]

  1. "Kim Kardashian West | Forbes Profile". Forbes. Retrieved February 19, 2019. 
  2. Farber, Jim (2 March 2011). "Kim Kardashian song 'Jam (Turn It Up)' makes her the worst singer in the reality TV universe". Daily News (in ਅੰਗਰੇਜ਼ੀ). Archived from the original on 27 July 2011. Retrieved 18 November 2019. 
  3. 3.0 3.1 Lipshutz, Jason (24 February 2015). "Kim Kardashian's Forgotten 'Jam': Revisiting The Bid (Or Was It?) For Music Stardom". Billboard (in ਅੰਗਰੇਜ਼ੀ). Retrieved 18 November 2019. 
  4. Empty citation (help) 
  5. "The Kim Kardashian Sex Tape An Oral History". Page Six. 
  6. ਹਵਾਲੇ ਵਿੱਚ ਗਲਤੀ:Invalid <ref> tag; no text was provided for refs named guard
  7. Seemayer, Zach. "Kim Kardashian on the Success of Her Mobile App and Her Social Media Empire". ET Online. Retrieved June 11, 2016. 
  8. "Top 100 Instagram Users by Followers". 
  9. Caramanica, Jon. "The Agony and the Ecstasy of Kanye West." New York Times. April 10, 2015.
  10. "Kimberly Noel Kardashian, Born 10/21/1980 in California". California Birth Index. Retrieved August 17, 2013. 
  11. Sagimbeni, Nick (January 9, 2013). "Kourtney, Kim, Khloe, Robert, Kylie and Kendall Kardashian". Los Angeles Times. Tribune Company. Retrieved June 19, 2015. 
  12. "Jenner-Kardashian". The Day. New London, Connecticut. April 23, 1991. p. A2. Retrieved June 7, 2015. 
  13. Mayish, Jeff (May 1, 2013). "Ex-nanny to the Kardashians reveals Kris Jenner's temper and an O. J. Simpson trial kidnap scare". Daily News. Mortimer Zuckerman. Retrieved August 17, 2013. 
  14. Matt Webb Mitovich (August 29, 2008). "Disaster Movie Star Kim Kardashian Names Her Favorite Butt". TVGN. CBS Corporation. Retrieved August 17, 2013. 
  15. "Disaster Movie from Kim Kardashian: Pop Culture Queen". E! Online. NBCUniversal. Retrieved August 17, 2013. 
  16. Lang, Derrik J. (October 1, 2008). "Kim Kardashian kicked off 'Dancing With the Stars'". USA Today. Gannett Company. Retrieved August 17, 2013. 
ਹਵਾਲੇ ਵਿੱਚ ਗਲਤੀ:<ref> tag with name "BBC1" defined in <references> is not used in prior text.