ਕਿਸ਼ਨ ਮਹਾਰਾਜ
ਦਿੱਖ
ਕਿਸ਼ਨ ਮਹਾਰਾਜ | |
---|---|
ਜਾਣਕਾਰੀ | |
ਜਨਮ | 3 ਸਤੰਬਰ 1923 ਬਨਾਰਸ, ਸੰਯੁਕਤ ਪ੍ਰਦੇਸ਼, ਬਰਤਾਨਵੀ ਭਾਰਤ |
ਮੌਤ | ਮਈ 4, 2008 | (ਉਮਰ 84)
ਵੰਨਗੀ(ਆਂ) | ਹਿੰਦੁਸਤਾਨੀ ਕਲਾਸੀਕਲ ਸੰਗੀਤ |
ਸਾਜ਼ | ਤਬਲਾ |
ਸਾਲ ਸਰਗਰਮ | 1934–2008 |
(1923 -, 2008)
ਕਿਸ਼ਨ ਮਹਾਰਾਜ ਜਾਂ ਪੰਡਤ ਕਿਸ਼ਨ ਮਹਾਰਾਜ (ਹਿੰਦੀ: किशन महाराज) (3 ਸਤੰਬਰ 1923 – 4 ਮਈ 2008) ਹਿੰਦੁਸਤਾਨੀ ਕਲਾਸੀਕਲ ਸੰਗੀਤ ਦੇ ਬਨਾਰਸ ਘਰਾਣੇ ਦੇ ਨਾਲ ਸਬੰਧਿਤ ਭਾਰਤੀ ਤਬਲਾ ਵਾਦਕ ਸਨ।[1][2]
ਹਵਾਲੇ
[ਸੋਧੋ]- ↑ Shovana Narayan (May 6, 2008). "Pt Kishan Maharaj: End of an era". The Tribune.
- ↑ "Perfect Fourths: Pt Kishan Maharaj and his subtle, thinking tabla was our last link to the quartet of greats". Outlook. May 26, 2008.