ਕਿਸ਼ਵਰ ਨਾਹਿਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਿਸ਼ਵਰ ਨਾਹਿਦ
کشور ناہید
ਤਸਵੀਰ:K i sh wr.jpg
ਕਿਸ਼ਵਰ ਨਾਹਿਦ
ਜਨਮਕਿਸ਼ਵਰ ਨਾਹਿਦ
1940
ਬੁਲੰਦ ਸ਼ਹਿਰ, ਬਰਤਾਨਵੀ ਹਿੰਦ
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਸ਼ਾਇਰਾ

ਕਿਸ਼ਵਰ ਨਾਹਿਦ (ਉਰਦੂ: کشور ناہید‎) (ਜਨਮ 1940) ਪਾਕਿਸਤਾਨ ਦੀ ਇੱਕ ਨਾਰੀਵਾਦੀ ਉਰਦੂ ਸ਼ਾਇਰਾ ਹੈ। ਉਹ ਪਾਕਿਸਤਾਨ ਨੈਸ਼ਨਲ ਕੌਂਸਲ ਆਫ਼ ਆਰਟਸ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਤੇ ਕੰਮ ਕਰਦੀ ਰਹੀ ਹੈ। ਉਸਨੂੰ ਉਰਦੂ ਅਦਬ ਦੀ ਸੇਵਾ ਲਈ ਸਿਤਾਰਾ-ਏ-ਇਮਤਿਆਜ਼ ਸਮੇਤ ਕਈ ਸਾਹਿਤਕ ਇਨਾਮ ਮਿਲ ਚੁੱਕੇ ਹਨ।[1]

ਮੁੱਢਲਾ ਜੀਵਨ[ਸੋਧੋ]

ਕਿਸ਼ਵਰ ਨਾਹਿਦ 1940 ਵਿੱਚ ਬੁਲੰਦ ਸ਼ਹਿਰ, (ਹਿੰਦੁਸਤਾਨ) ਦੇ ਇੱਕ ਰੂੜੀਵਾਦੀ ਸੱਯਦ ਘਰਾਣੇ ਵਿੱਚ ਪੈਦਾ ਹੋਈ ਸੀ।

ਲਿਖਤਾਂ[ਸੋਧੋ]

 • ਬਾਕੀ ਮਾਨਦਾ ਖ਼ਾਬ
 • ਔਰਤ ਜ਼ਬਾਨ-ਏ-ਖ਼ਲਕ ਸੇ ਜ਼ਬਾਨ-ਏ-ਹਾਲ ਤੱਕ
 • ਔਰਤ ਖ਼ਾਬ ਔਰ ਖ਼ਾਕ ਕੇ ਦਰਮਿਆਨ
 • ਖ਼ਵਾਤੀਨ ਅਫ਼ਸਾਨਾ ਨਿਗਾਰ 1930 ਸੇ 1990ਤੱਕ
 • ਜ਼ੈਤੂਨ
 • ਆ ਜਾਓ ਅਫ਼ਰੀਕਾ
 • ਬੁਰੀ ਔਰਤ ਕੀ ਕਥਾ
 • ਬੁਰੀ ਔਰਤ ਕੇ ਖ਼ਤੂਤ: ਨਾ ਜ਼ਾਈਦਾ ਬੇਟੀ ਕੇ ਨਾਮ
 • ਸਿਆਹ ਹਾਸ਼ੀਏ ਮੇਂ ਗੁਲਾਬੀ ਰੰਗ
 • ਬੇਨਾਮ ਮੁਸਾਫ਼ਤ
 • ਲਬ ਗੋਇਆ
 • ਖ਼ਿਆਲੀ ਸ਼ਖ਼ਸ ਸੇ ਮੁਕਾਬਲਾ
 • ਮੈਂ ਪਹਿਲੇ ਜਨਮ ਮੇਂ ਰਾਤ ਥੀ
 • ਸੋਖ਼ਤਾ ਸਾਮਾਨੀ-ਏ- ਦਿਲ
 • ਕਲੀਆਤ ਦੁਸ਼ਿਤ-ਏ-ਕੈਸ਼ ਮੇਂ ਲੀਲੀ
 • ਲੀਲੀ ਖ਼ਾਲਿਦ
 • ਵਰਕ ਵਰਕ ਆਈਨਾ
 • ਸ਼ਨਾਸਾਈਆਂ ਰੁਸਵਾਈਆਂ
 • ਵਹਿਸ਼ਤ ਔਰ ਬਾਰੂਦ ਮੇਂ ਲਿਪਟੀ
 • ਹੋਈ ਸ਼ਾਇਰੀ (ਜ਼ੇਰ-ਏ-ਤਬਾ)

ਹਵਾਲੇ[ਸੋਧੋ]

 1. "Kishwar Naheed". Poetry Translation.Org. Retrieved 2012-09-26.