ਕਿਸ਼ਵਰ ਮਰਚੈਂਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਿਸ਼ਵਰ ਮਰਚੈਂਟ
Kishwer Mechant at the premiere of the play Wrong Number in Mumbai.jpg
ਕਿਸ਼ਵਰ ਮਰਚੈਂਟ
ਜਨਮKishwar Merchant
(1981-02-18) ਫਰਵਰੀ 18, 1981 (ਉਮਰ 39)
Mumbai, India[ਹਵਾਲਾ ਲੋੜੀਂਦਾ]
ਰਾਸ਼ਟਰੀਅਤਾਭਾਰਤ
ਹੋਰ ਨਾਂਮKiki, Mammuu and Kish
ਪੇਸ਼ਾTelevision actor, Model
ਭਾਗੀਦਾਰਸੁੱਯਸ਼ ਰਾਏ

ਕਿਸ਼ਵਰ ਮਰਚੈਂਟ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਅਤੇ ਮਾਡਲ ਹੈ। ਉਹ ਸਟਾਰ ਪਲੱਸ ਉੱਪਰ ਇੱਕ ਸ਼ੋਅ ਏਕ ਹਸੀਨਾ ਥੀ ਵਿੱਚ ਆਪਣੇ ਚਰਿੱਤਰ ਰਾਈਮਾ ਮਹੇਸ਼ਵਰੀ ਕਰਕੇ ਬਹੁਤ ਚਰਚਿਤ ਹੋਈ। ਉਸਨੇ ਬਿੱਗ ਬੌਸ ਲੜੀ ਦੇ ਨੌਵੇਂ ਸੀਜ਼ਨ ਬਿੱਗ ਬੌਸ ਵਿੱਚ ਇੱਕ ਪ੍ਰਤਿਯੋਗੀ ਵਜੋਂ ਭਾਗ ਲਿਆ।[1]

ਕੈਰੀਅਰ[ਸੋਧੋ]

ਉਹ ਡੀਡੀ ਨੈਸ਼ਨਲ ਦੇ ਸ਼ਿਕਵਾ ਲਈ ਸਭ ਤੋਂ ਵੱਧ ਚਰਚਿਤ ਹੈ। 1998 ਵਿੱਚ ਕਿਸ਼ਵਰ ਜ਼ੀ ਟੀਵੀ ਦੇ ਇੱਕ ਪ੍ਰੋਗਰਾਮ ਹਿਪ ਹਿਪ ਹੁੱਰੇ ਵਿੱਚ ਇੱਕ ਭੂਮਿਕਾ ਵਿੱਚ ਨਜ਼ਰ ਆਈ। ਇਸ ਤੋਂ ਮਗਰੋਂ ਉਹ ਕੁਝ ਹੋਰ ਪ੍ਰੋਗਰਾਮਾਂ ਜਿਵੇਂ ਦੇਸ ਮੇਂ ਨਿਕਲਾ ਹੋਗਾ ਚਾਂਦ, ਕਸੌਟੀ ਜ਼ਿੰਦਗੀ ਕੀ, ਪਿਆਰ ਕੀ ਯੇ ਏਕ ਕਹਾਨੀ, ਬਾਬੁਲ ਕੀ ਦੁਆਏਂ ਲੇਤੀ ਜਾ ਅਤੇ ਪਰਵਰਿਸ਼ ਵਿੱਚ ਨਜ਼ਰ ਆਈ। 

ਕਿਸ਼ਵਰ ਮਰਚੈਂਟ ਬਿੱਗ ਬੌਸ ਸੀਜ਼ਨ 9 ਵਿੱਚ[ਸੋਧੋ]

ਕਿਸ਼ਵਰ ਬਿੱਗ ਬੌਸ 9 ਵਿੱਚ ਇੱਕ ਪ੍ਰਤੀਯੋਗੀ ਸੀ ਅਤੇ ਘਰ ਵਿੱਚ ਉਹ ਅਮਨ ਯਤਨ ਵਰਮਾ ਦੇ ਨਾਲ ਪ੍ਰਵੇਸ਼ ਕੀਤੀ ਸੀ। ਉਸਦਾ ਪ੍ਰੇਮੀ ਸੁੱਯਸ਼ ਰਾਏ ਵੀ ਇਸ ਘਰ ਵਿੱਚ ਮੌਜੂਦ ਸੀ। ਕਿਸ਼ਵਰ, ਜੋ ਇਸ ਘਰ ਵਿੱਚ ਸਭ ਤੋਂ ਵੱਧ ਮਜ਼ਬੂਤ ਮੰਨੀ ਜਾ ਰਹੀ ਸੀ, ਫਾਇਨਲ ਤੋਂ ਇੱਕ ਹਫਤੇ ਪਹਿਲਾਂ ਪ੍ਰਿੰਸ ਨਰੂਲਾ ਨਾਲ ਇੱਕ ਟਾਸਕ ਵਿੱਚ ਹਾਰਨ ਕਾਰਣ ਘਰ ਤੋਂ ਬਾਹਰ ਜਾਣਾ ਪਿਆ। ਘਰ ਨੂੰ ਛੱਡਣ ਦੇ ਬਦਲੇ ਉਸਨੂੰ 15 ਲੱਖ ਰੁਪਏ ਦੀ ਧਨ ਰਾਸ਼ੀ ਮਿਲੀ।[2]

ਫਿਲਮੋਗਰਾਫ਼ੀ[ਸੋਧੋ]

ਸਾਲ ਫਿਲਮ ਚਰਿੱਤਰ ਹਵਾਲੇ
2011 ਭੇਜਾ ਫ੍ਰਾਈ 2
ਸਪੰਤਾ ਪਟੇਲ

ਟੈਲੀਵਿਜ਼ਨ[ਸੋਧੋ]

Wiki letter w.svg ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png
ਸਾਲ
ਸ਼ੋਅ ਚਰਿੱਤਰ
ਸਰੋਤ
1998-2000 Hip Hip Hurray Nonie
2000-01 Babul Ki Duwayen Leti Jaa Malvik
2001-02 Des Mein Niklla Hoga Chand Sonam
2001-03 Kutumb Swati
2001-05 Kasautii Zindagii Kay Mitali Sharma
2002 Dhadkan Dr. Aditi
2002-06 Piya Ka Ghar Malini
2003-04 Hatim Rubina
2004 Khichdi Rambha
2004 Sarabhai vs Sarabhai Dr. Kiran
2004-06 Reth Dr. Daakshi
2005 Rihaee Tanvi
2004-2005 Shiqwa Mehwish
2005 Instant Khichdi Rambha
2005-06 Kkavyanjali Vanshita Nanda
2006-07 Kaajjal Amisha Pratap Singh
2006-09 Kashmakash Zindagi Ki Mandira
2007-08 Meri Awaz Ko Mil Gayi Roshni Rama Chopra
2008-09 Miley Jab Hum Tum Tamanna / Tam Mam
2009 C.I.D. Pari/Roshni/Herself
2009-10 Namak Haraam Priya Sehgal
2010-11 Pyaar Kii Ye Ek Kahaani Haseena Raichand
2012 Chhoti Bahu - Sawar Ke Rang Rachi Sonia Bhardwaj
2012 Arjun (TV series) Senior Forensic Expert
2012-13 Amrit Manthan Mrs. Adhiraj SIngh
2012-13 Best friends Forever? Mandira Singh
2013 Hongey Judaa Na Hum Rama
2013 Parvarrish Ahuja's New Punjabi Neighbour
2013 SuperCops vs Supervillains Super Villain Tarot Card Reader
2013-2014 Hatim Zelna
2014 Madhubala Ek Ishq Ek Junoon Ananya Kapoor
2014 Ek Hasina Thi Raima Maheshwari
2014–2015 Akbar Birbal Urvashi
2014–2015 Kaisi Yeh Yaariyan Nyonika Malhotra
2014–2015 Itna Karo Na Mujhe Pyaar Dimpy Karan Kapoor
2015–2016 Bigg Boss Contestant

ਹਵਾਲੇ[ਸੋਧੋ]

  1. "Kishwar Merchant: My elimination 'unfair, forceful'". IANS. 9 January 2016. Retrieved 9 January 2016. 
  2. "'Bigg Boss 9':Kishwar Merchant walks out of the show with Rs 15 lakh". Hindustan Times. 2016-01-09. Retrieved 2016-01-09. 

ਬਾਹਰੀ ਕੜੀਆਂ[ਸੋਧੋ]