ਕੁਦਰਤੀ ਵਾਤਾਵਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਹਾਰਾ ਮਾਰੂਥਲ ਦੀ ਸੈਟੇਲਾਈਟ ਤਸਵੀਰ; ਦੁਨੀਆਂ ਦਾ ਸਭ ਤੋਂ ਵੱਡਾ ਤੱਤਾ ਮਾਰੂਥਲ ਅਤੇ ਅੰਟਾਰਕਟਿਕਾ ਅਤੇ ਆਰਕਟਿਕ ਮਗਰੋਂ ਤੀਜਾ ਸਭ ਤੋਂ ਵੱਡਾ ਮਾਰੂਥਲ।

ਕੁਦਰਤੀ ਵਾਤਾਵਰਨ ਵਿੱਚ ਧਰਤੀ ਜਾਂ ਉਹਦੇ ਕਿਸੇ ਖਿੱਤੇ ਉੱਤੇ ਕੁਦਰਤੀ ਤਰੀਕੇ ਨਾਲ ਮਿਲਦੀਆਂ ਸਾਰੀਆਂ ਜਿਊਂਦੀਆਂ ਅਤੇ ਨਿਰਜਿੰਦ ਸ਼ੈਆਂ ਨੂੰ ਗਿਣਿਆ ਜਾਂਦਾ ਹੈ। ਇਹ ਉਹ ਵਾਤਾਵਰਨ ਹੁੰਦਾ ਹੈ ਜਿਸ ਵਿੱਚ ਸਾਰੀਆਂ ਜਿਊਂਦੀਆਂ ਜਾਤੀਆਂ ਦਾ ਆਪਸੀ ਮੇਲ-ਮਿਲਾਪ ਅਤੇ ਮਨੁੱਖੀ ਹੋਂਦ ਅਤੇ ਅਰਥੀ ਕਾਰਵਾਈ ਉੱਤੇ ਅਸਰ ਪਾਉਣ ਵਾਲੇ ਪੌਣਪਾਣੀ, ਮੌਸਮ ਅਤੇ ਕੁਦਰਤੀ ਵਸੀਲਿਆਂ ਨੂੰ ਵੀ ਗਿਣਿਆ ਜਾਂਦਾ ਹੈ। [1]

ਹਵਾਲੇ[ਸੋਧੋ]

  1. Johnson, D. L.; Ambrose, S. H.; Bassett, T. J.; Bowen, M. L.; Crummey, D. E.; Isaacson, J. S.; Johnson, D. N.; Lamb, P.; Saul, M.; Winter-Nelson, A. E. (1997). "Meanings of Environmental Terms". Journal of Environmental Quality. 26 (3): 581–589. doi:10.2134/jeq1997.00472425002600030002x. 

ਬਾਹਰਲੇ ਜੋੜ[ਸੋਧੋ]