ਸਮੱਗਰੀ 'ਤੇ ਜਾਓ

ਕੁਮਾਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੁਮਾਸੀ
ਸ਼ਹਿਰ
ਸਿਖਰ: ਕੁਮਾਸੀ ਕਿਲ਼ਾ, ਵਿਚਕਾਰ ਖੱਬੇ: ਕਜੇਤੀਆ ਬਜ਼ਾਰ, ਵਿਚਕਾਰ ਖੱਬੇ: ਕਵਾਮੇ ਨਕਰੂਮਾ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਹੇਠਾਂ: ਮਾਨਹੀਆ ਮਹੱਲ
ਸਿਖਰ: ਕੁਮਾਸੀ ਕਿਲ਼ਾ, ਵਿਚਕਾਰ ਖੱਬੇ: ਕਜੇਤੀਆ ਬਜ਼ਾਰ, ਵਿਚਕਾਰ ਖੱਬੇ: ਕਵਾਮੇ ਨਕਰੂਮਾ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਹੇਠਾਂ: ਮਾਨਹੀਆ ਮਹੱਲ
Official seal of ਕੁਮਾਸੀ
ਅਸ਼ਾਨਤੀ ਵਿੱਚ ਕੁਮਾਸੀ ਦੀ ਸਥਿਤੀ
ਅਸ਼ਾਨਤੀ ਵਿੱਚ ਕੁਮਾਸੀ ਦੀ ਸਥਿਤੀ
ਖੇਤਰਅਸ਼ਾਨਤੀ
ਜ਼ਿਲ੍ਹਾਕੁਮਾਸੀ ਮਹਾਂਨਗਰ
ਸਥਾਪਤ1680
ਸਰਕਾਰ
 • ਕਿਸਮਮੇਅਰ-ਕੌਂਸਲ
 • ਮੇਅਰਕੋਜੋ ਬੋਨਸੂ
ਖੇਤਰ
 • ਕੁੱਲ254 km2 (98 sq mi)
ਉੱਚਾਈ
250 m (820 ft)
ਆਬਾਦੀ
 (2013)[2]
 • ਕੁੱਲ20,69,350
 • ਘਣਤਾ8,100/km2 (21,000/sq mi)
ਸਮਾਂ ਖੇਤਰUTC±0
ਏਰੀਆ ਕੋਡ032
ਵੈੱਬਸਾਈਟkma.gov.gh

ਕੁਮਾਸੀ (ਇਤਿਹਾਸਕ ਨਾਂ ਕੋਮਾਸੀ ਵੀ)[3] ਦੱਖਣੀ ਘਾਨਾ ਦੇ ਅਸ਼ਾਨਤੀ ਖੇਤਰ ਵਿੱਚ ਇੱਕ ਸ਼ਹਿਰ ਹੈ। ਇਹ ਬੋਸੁਮਤਵੀ ਝੀਲ ਕੋਲ ਵਸਿਆ ਹੋਇਆ ਹੈ ਅਤੇ ਅਸਾਂਤੇਮਾਨ ਦੀ ਵਪਾਰਕ, ਉਦਯੋਗਕ ਅਤੇ ਸੱਭਿਆਚਾਰਕ ਰਾਜਧਾਨੀ ਹੈ।

ਹਵਾਲੇ

[ਸੋਧੋ]
  1. "Demographic Characteristics". Ghanadistricts.com. Archived from the original on 2011-05-03. Retrieved 2010-08-16. {{cite web}}: Unknown parameter |dead-url= ignored (|url-status= suggested) (help)
  2. "World Gazetteer online". World-gazetteer.com.
  3. Coomassie and Magdala the story of two British campaigns in Africa