ਘਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਘਾਨਾ ਦਾ ਗਣਰਾਜ
ਘਾਨਾ ਦਾ ਝੰਡਾ Coat of arms of ਘਾਨਾ
ਮਾਟੋ"Freedom and Justice"
(ਸੁਤੰਤਰਤਾ ਅਤੇ ਇਨਸਾਫ਼)
ਕੌਮੀ ਗੀਤ"God Bless Our Homeland Ghana"
(ਰੱਬ ਸਾਡੀ ਮਾਂ-ਭੂਮੀ ਘਾਨਾ ਉੱਤੇ ਮਿਹਰ ਕਰੇ)[1]
ਘਾਨਾ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਅੱਕਰਾ
5°33′N 0°15′W / 5.55°N 0.25°W / 5.55; -0.25
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
Government-sponsored
languages[2]
ਅਕਨ · ਇਊ · ਦਗੋਂਬਾ
ਦੰਗਮੇ · ਦਗਾਰੇ · ਗਾ
ਅੰਜ਼ੇਮਾ · ਗੋਂਜਾ · ਕਾਸਮ
ਵਾਸੀ ਸੂਚਕ ਘਾਨਾਈ
ਸਰਕਾਰ ਇੱਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
 -  ਰਾਸ਼ਟਰਪਤੀ ਜਾਨ ਦਰਾਮਾਨੀ ਮਹਾਮਾ
 -  ਉਪ-ਰਾਸ਼ਟਰਪਤੀ ਕਵੇਸੀ ਅਮੀਸਾਹ-ਆਰਥਰ
ਵਿਧਾਨ ਸਭਾ ਸੰਸਦ
ਸੁਤੰਤਰਤਾ ਬਰਤਾਨੀਆ ਤੋਂ 
 -  ਘੋਸ਼ਣਾ 6 ਮਾਰਚ 1957 
 -  ਗਣਰਾਜ 1 ਜੁਲਾਈ 1960 
 -  ਵਰਤਮਾਨ ਸੰਵਿਧਾਨ 28 ਅਪਰੈਲ 1992 
ਖੇਤਰਫਲ
 -  ਕੁੱਲ 238 ਕਿਮੀ2 (81ਵਾਂ)
92 sq mi 
 -  ਪਾਣੀ (%) 3.5
ਅਬਾਦੀ
 -  2010 ਦਾ ਅੰਦਾਜ਼ਾ 24,233,431[3] 
 -  ਆਬਾਦੀ ਦਾ ਸੰਘਣਾਪਣ 101.5/ਕਿਮੀ2 (103ਵਾਂ)
258.8/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2012 ਦਾ ਅੰਦਾਜ਼ਾ
 -  ਕੁਲ $82.571 billion[4] 
 -  ਪ੍ਰਤੀ ਵਿਅਕਤੀ ਆਮਦਨ $3,312.706[4] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2012 ਦਾ ਅੰਦਾਜ਼ਾ
 -  ਕੁੱਲ $42.090 ਬਿਲੀਅਨ[4] 
 -  ਪ੍ਰਤੀ ਵਿਅਕਤੀ ਆਮਦਨ $1,688.619[4] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2010) ਵਾਧਾ 0.541[5] (medium) (135ਵਾਂ)
ਮੁੱਦਰਾ Ghana cedi (GH₵) (GHS)
ਸਮਾਂ ਖੇਤਰ GMT (ਯੂ ਟੀ ਸੀ0)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .gh
ਕਾਲਿੰਗ ਕੋਡ +233

ਘਾਨਾ, ਅਧਿਕਾਰਕ ਤੌਰ ਉੱਤੇ ਘਾਨਾ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਸਰਹੱਦਾਂ ਪੱਛਮ ਵੱਲ ਦੰਦ ਖੰਡ ਤਟ, ਉੱਤਰ ਵੱਲ ਬੁਰਕੀਨਾ ਫ਼ਾਸੋ, ਪੂਰਬ ਵੱਲ ਟੋਗੋ ਅਤੇ ਦੱਖਣ ਵੱਲ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਘਾਨਾ ਸ਼ਬਦ ਦਾ ਮਤਲਬ ਜੰਗਜੂ ਸਮਰਾਟ ਹੈ।[6] ਅਤੇ ਪੁਰਾਤਨ ਘਾਨਾ ਸਲਤਨਤ ਤੋਂ ਲਿਆ ਗਿਆ ਹੈ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png