ਸਮੱਗਰੀ 'ਤੇ ਜਾਓ

ਕੁਰਤੁਲੈਨ ਬਲੋਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੁਰਤ-ਉਲ-ਐਨ ਬਲੋਚ
قرۃ العین بلوچ
ਜਾਣਕਾਰੀ
ਉਰਫ਼QB
ਜਨਮ4 ਮਾਰਚ 1988
ਮੁਲਤਾਨ, ਪੰਜਾਬ, ਪਾਕਿਸਤਾਨ
ਵੰਨਗੀ(ਆਂ)
  • ਪੌਪ
  • ਰੌਕ
  • ਲੋਕ ਸੰਗੀਤ
  • ਕਲਾਸੀਕਲ
  • ਸੂਫ਼ੀ ਸੰਗੀਤ
ਕਿੱਤਾਗਾਇਕਾ-ਗੀਤਕਾਰ
ਸਾਜ਼Vocals
ਸਾਲ ਸਰਗਰਮ2011–ਵਰਤਮਾਨ
ਲੇਬਲਕੋਕ ਸਟੂਡੀਓ ਪਾਕਿਸਤਾਨ

ਕੁਰਤ-ਉਲ-ਐਨ ਬਲੋਚ (Urdu: قرۃ العین بلوچ), ਜਿਸਨੂੰ ਕਿ ਕੁਰਤੁਲੈਨ ਬਲੋਚ ਵੀ ਲਿਖਿਆ ਜਾਂਦਾ ਹੈ, ਇੱਕ ਪਾਕਿਸਤਾਨੀ ਗਾਇਕਾ-ਗੀਤਕਾਰ ਹੈ। ਜੋ ਕਿ ਕਿਊ.ਬੀ. ਅਤੇ ਹਮਸਫ਼ਰ ਗਰਲ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ| ਇਸ ਗਾਇਕਾ ਨੂੰ ਉਸਦੇ ਵੋ ਹਮਸਫ਼ਰ ਥਾ ਗੀਤ ਨਾਲ ਕਾਫ਼ੀ ਪ੍ਰਸਿੱਧੀ ਮਿਲੀ, ਜੋ ਕਿ ਹਮ ਟੀ.ਵੀ. ਦੇ ਨਾਟਕ ਹਮਸਫ਼ਰ ਦੇ ਸਿਰਲੇਖ ਲਈ ਗਾਇਆ ਗਿਆ| ਉਸਨੂੰ ਵੱਖ-ਵੱਖ ਇਨਾਮ ਵੀ ਮਿਲੇ ਅਤੇ ਇਨਾਮਾਂ ਲਈ ਨਾਮਜ਼ਦ ਵੀ ਕੀਤਾ ਗਿਆ।[1]

ਮੁੱਢਲਾ ਜੀਵਨ

[ਸੋਧੋ]

ਕ਼ੁਰਤੁਲੇਨ ਵਰਜੀਨੀਆ ਵਿੱਚ ਪੈਦਾ ਹੋਈ ਸੀ ਪਰ ਉਹ ਪਾਕਿਸਤਾਨ ਪਰਤ ਆਈ ਜਦ ਉਹ ਮਹਿਜ਼ ਤਿੰਨ ਸਾਲਾਂ ਦੀ ਸੀ| ਉਸਦੇ ਪਿਤਾ ਗ਼ੁਲਾਮ ਅੱਬਾਸ ਪਾਕਿਸਤਾਨ ਆਰਮੀ ਵਿੱਚ ਇੱਕ ਸੀਨੀਅਰ ਅਫਸਰ ਸਨ| ਕ਼ੁਰਤੁਲੇਨ ਨੇ ਸ਼ੁਰੂਆਤੀ ਪੜ੍ਹਾਈ ਮੁਲਤਾਨ ਛਾਉਣੀ ਦੇ ਇੱਕ ਆਰਮੀ ਸਕੂਲ ਤੋਂ ਕੀਤੀ| ਸਤਾਰਾਂ ਸਾਲ ਦੀ ਉਮਰ ਵਿੱਚ ਉਹ ਗ੍ਰੈਜੂਏਸ਼ਨ ਕਰਨ ਲਈ ਮੁੜ ਅਮਰੀਕਾ ਚਲੀ ਗਈ| ਉਸ ਦੇ ਮਾਤਾ ਪਿਤਾ ਦਾ 1996 ਵਿੱਚ ਤਲਾਕ਼ ਹੋ ਗਿਆ| ਉਸ ਦਾ ਇੱਕ ਹੋਰ ਭਰਾ ਤੇ ਭੈਣ ਹੈ ਤੇ ਹੁਣ ਉਹ ਕਰਾਚੀ ਵਿੱਚ ਰਹਿੰਦੀ ਹੈ|

ਬਲੌਚ ਨੇ ਸੰਗੀਤ ਵਿੱਚ ਕੋਈ ਔਪਚਾਰਿਕ ਸਿੱਖਿਆ ਪ੍ਰਾਪਤ ਨਹੀਂ ਕੀਤੀ| ਉਹ ਨੁਸਰਤ ਫ਼ਤਿਹ ਅਲੀ ਖ਼ਾਨ, ਮੁਹਮੰਦ ਜੁਮਾਨ, ਪਠਾਨੇ ਖ਼ਾਨ ਆਦਿ ਨੂੰ ਸੁਣਕੇ ਵੱਡੀ ਹੋਈ|[2]

ਉਸਦਾ ਸੰਗੀਤਕ ਜੀਵਨ 2010 ਵਿੱਚ ਗਾਇਕਾ ਰੇਸ਼ਮਾ ਦੇ ਗੀਤ ਅੱਖੀਆਂ ਨੂੰ ਰਹਿਣ ਦੇ ਗਾਉਣ ਨਾਲ ਸ਼ੁਰੂ ਹੋਇਆ, ਜਿਸਨੂੰ ਬਹੁਤ ਪ੍ਰਸਿੱਧੀ ਮਿਲੀ| ਜਦਕਿ ਬਾਅਦ ਵਿੱਚ ਕੋਕ ਸਟੂਡੀਓ ਵਿੱਚ ਜਲ (ਬੈਂਡ) ਦੇ ਨਾਲ ਪੰਛੀ ਗੀਤ ਗਾਏ ਜਾਣ ਨਾਲ ਇੱਕ ਖ਼ਾਸ ਪਛਾਣ ਕਾਇਮ ਕੀਤੀ|[3][4] ਇਸ ਪਿੱਛੋਂ ਸਾਲ 2011 ਦੇ ਨਾਟਕ ਹਮਸਫ਼ਰ ਦੇ ਸਿਰਲੇਖ ਗੀਤ ਵੋ ਹਮਸਫ਼ਰ ਥਾ ਲਈ ਇਨਾਮ ਮਿਲਣ ਤੇ ਨਾਮਣਾ ਹਾਸਿਲ ਕੀਤਾ|

ਡਿਸਕੋਗ੍ਰਾਫ਼ੀ

[ਸੋਧੋ]

ਗੀਤ

[ਸੋਧੋ]
ਸਾਲ ਗੀਤ ਲਡ਼ੀ ਨੋਟਸ
2011 "ਵੋ ਹਮਸਫ਼ਰ ਥਾ" ਹਮਸਫ਼ਰ ਹਮ ਟੀਵੀ
2012 "ਰੌਸ਼ਨ ਸਿਤਾਰਾ" ਰੌਸ਼ਨ ਸਿਤਾਰਾ
"ਬਹਿਕਾਵਾ" ਬਹਿਕਾਵਾ ਜੀਓ ਟੀਵੀ
2013 "ਨੈਣਾ ਤੇਰੇ" ਮੇਰਾ ਪਹਿਲਾ ਪਿਆਰ ਸ਼ਿਰਾਜ ਉੱਪਲ ਨਾਲ ਗਾਇਆ
2015 "ਏ ਜ਼ਿੰਦਗੀ" ਏ ਜ਼ਿੰਦਗੀ
2016 "ਤੇਰੇ ਨਾਲ ਮੈਂ ਲਾਈਆਂ" ਮਨ ਮਾਇਅਲ ਹਮ ਟੀਵੀ
"ਜੁਦਾਈ" ਜੁਦਾਈ
"ਕਾਰੀ ਕਾਰੀ" ਪਿੰਕ ਹਿੰਦੀ ਫ਼ਿਲਮ 'ਚ ਪਹਿਲਾ ਗੀਤ[5]
2017 "ਮੋਰੇ ਸਾਈਂਆ" ਮੋਰੇ ਸਾਈਂਆ ਉਜ਼ੇਰ ਜੈਸਵਾਲ ਨਾਲ ਸਹਾਇਕ-ਗਾਇਕਾ ਵਜੋਂ; ਏਆਰਵਾਈ ਡਿਜੀਟਲ[6]

ਕੋਕ ਸਟੂਡੀਓ ਪਾਕਿਸਤਾਨ

[ਸੋਧੋ]
ਸਾਲ ਸੀਜ਼ਨ ਗੀਤ ਸਹਾਇਕ-ਗਾਇਕ ਹਵਾਲਾ
2011 4 "ਪੰਛੀ" ft. ਜਾਲ ਬੈਂਡ [7]
2015 8 "ਸੋਹਣੀ ਧਰਤੀ" ਸੀਜਨ ਦੇ ft. ਕਲਾਕਾਰ [8]
"ਸੰਮੀ ਮੇਰੀ ਵਾਰ" ਉਮੇਰ ਜੈਸਵਾਲ [9]
2016 9 "ਐ ਰਾਹ-ਏ-ਹਕ਼ ਕੇ ਸ਼ਹੀਦੋ" ਸੀਜ਼ਨ ਦੇ ft. ਕਲਾਕਾਰ [10]
"ਬੱਲੀਏ (ਲੌਂਗ ਗਵਾਚਾ)" ਹਰੂਨ ਸ਼ਾਹਿਦ [11]
"ਸਬ ਜਗ ਸੋਏ" ਸ਼ੂਜਾ ਹੈਦਰ [12]
2017 10 ਕੌਮੀ ਤਰ੍ਹਾਨਾ ਸੀਜ਼ਨ ਦੇ ft. ਕਲਾਕਾਰ [13]
"ਫ਼ਾਸਲੇ" ft. ਕਵਿਸ਼ [14]
"ਲਾਲ ਮੇਰੀ ਪਤ" ft. ਅਕਬਰ ਅਲੀ
& ਅਰੀਬ ਅਜ਼ਹਰ
[15]
"ਦੇਖ਼ ਤੇਰਾ ਕਿਆ/ਲੱਠੇ ਦੀ ਚਾਦਰ" ਫ਼ਰਹਾਨ ਸਈਦ [16]

ਹੋਰ

[ਸੋਧੋ]
ਸਾਲ ਗੀਤ ਨੋਟ
2011 "ਅੱਖੀਆਂ ਨੂੰ ਰੈਣ ਦੇ" ਕਵਰ
2012 "ਮਾਏ ਨੀਂ"
"ਦੇਖਾ ਨ ਥਾ"
2013 "ਉਸ ਪਾਰ" ਸੰਗੀਤਕ ਵੀਡੀਉ
"ਮੇਰਾ ਇਸ਼ਕ"
2014 "ਪੀਰਾ" ਖ਼ਵਾਰ ਜਵਾਦ ਨਾਲ
"ਕੋਈ ਲੱਭਦਾ" ਪੰਜਾਬੀ ਗੀਤ
"ਐਵਰੀ ਟੀਅਰਡਰੌਪ ਇਜ ਅ ਵਾਟਰਫਾਲ" ਅੰਗਰੇਜ਼ੀ ਗੀਤ
2015 "ਬੇਵਫ਼ਾਈਆਂ" ਸਲਮਾਨ ਅਲਬਰਟ ਨਾਲ
2016 "ਸਾਈਆਂ" ਸਿੰਗਲ[17]
"ਮੇਰੇ ਮੌਲਾ" ਅਮਜ਼ਦ ਸਾਬਰੀ ਨੂੰ ਸਰਧਾਂਜਲੀ, ਅਲੀ ਜ਼ਫ਼ਰ ਅਤੇ ਅਲ਼ੀ ਸੇਠੀ ਨਾਲ ਗਾਇਆ
"ਪਿਆਰ ਵਿਆਰ" ਕੋਰਨੈਟੋ ਪੌਪ ਰੌਕ (ਸੀਜਨ 1) ਦੁਆਰਾ ਵੀਡੀਉ; ਸਹਾਇਕ-ਗਾਇਕ ਨੂਰੀ[18]
2017 "ਚਲ ਦੀਏ" ਕੋਰਨੈਟੋ ਪੌਪ ਰੌਕ (ਸੀਜਨ 2) ਦੁਆਰਾ ਵੀਡੀਉ; ਸਹਾਇਕ-ਗਾਇਕ ਅਲ਼ੀ ਅਜ਼ਮਤ[19]

ਇਨਾਮ ਅਤੇ ਨਾਮਜ਼ਦਗੀਆਂ

[ਸੋਧੋ]
ਸਾਲ ਨਾਮਜ਼ਦਗੀ/ਕਾਰਜ ਸਨਮਾਨ ਸਿੱਟਾ
ਲਕਸ ਸਟਾਇਲ ਅਵਾਰਡਸ
2012 "ਵੋ ਹਮਸਫ਼ਰ ਥਾ" – ਹਮਸਫ਼ਰ ਸਾਲ ਦਾ ਸਭ ਤੋਂ ਵਧੀਆ ਗੀਤ ਜੇਤੂ
ਸਭ ਤੋਂ ਵਧੀਆ ਓਰਿਜਨਲ ਸਾਊਂਡਟਰੈਕ ਜੇਤੂ
2017 "ਸਾਈਂਆ" ਸਾਲ ਦਾ ਸਭ ਤੋਂ ਵਧੀਆ ਗੀਤ ਜੇਤੂ
"ਤੇਰੇ ਨਾਲ ਮੈਂ ਲਾਈਆਂ" – ਮਨ ਮਾਇਅਲ" ਸਭ ਤੋਂ ਵਧੀਆ ਓਰਿਜਨਲ ਸਾਊਂਡਟਰੈਕ ਜੇਤੂ
2018 "ਚਲ ਦੀਏ" – #CornettoPopRock2 ਸਾਲ ਦਾ ਸਭ ਤੋਂ ਵਧੀਆ ਗੀਤ (ਅਲ਼ੀ ਅਜ਼ਮਤ ਨਾਲ ਸਾਂਝੇ ਤੌਰ 'ਤੇ)[20] ਹਲੇ ਬਾਕੀ ਹੈ
ਪਾਕਿਸਤਾਨ ਮੀਡੀਆ ਅਵਾਰਡਸ
2012 "ਵੋ ਹਮਸਫ਼ਰ ਥਾ" – ਹਮਸਫ਼ਰ ਸਾਲ ਦੀ ਸਭ ਤੋਂ ਵਧੀਆ ਗਾਇਕਾ[21] ਜੇਤੂ
ਹਮ ਅਵਾਰਡਸ
2013 "ਵੋ ਹਮਸਫ਼ਰ ਥਾ" – ਹਮਸਫ਼ਰ ਹਮ ਆਨਰੇਰੀ ਫ਼ਿਨੌਮੀਨਲ ਸੀਰੀਅਲ ਅਵਾਰਡ ਜੇਤੂ
"ਰੌਸ਼ਨ ਸਿਤਾਰਾ" ਬੈਸਟ ਓਰਿਜਨਲ ਸਾਊਂਡਟਰੈਕ ਲਈ ਹਮ ਅਵਾਰਡ ਨਾਮਜ਼ਦ
ਅਚੀਵਮੈਂਟ ਅਵਾਰਡ
2011 "ਵੋ ਹਮਸਫ਼ਰ ਥਾ" – ਹਮਸਫ਼ਰ ਪਾਕਿਸਤਾਨ ਦਾ ਯੰਗੈਸਟ ਅਚੀਵਮੈਂਟ ਅਵਾਰਡ[22] ਜੇਤੂ
ਫ਼ਿਲਮਫੇਅਰ ਅਵਾਰਡ
2017 "ਕਾਰੀ ਕਾਰੀ" – ਪਿੰਕ ਸਭ ਤੋਂ ਵਧੀਆ ਪਲੇਅਬੈਕ ਸਿੰਗਰ ਲਈ ਨਾਮਜ਼ਦ
ਇੰਟਰਨੈਸ਼ਨਲ ਪਾਕਿਸਤਾਨ ਪ੍ਰੈਸਟਾਇਜ ਅਵਾਰਡਸ
2017 "ਤੇਰੇ ਨਾਲ ਮੈਂ ਲਾਈਆਂ" – ਮਨ ਮਾਇਅਲ ਬੈਸਟ ਸਿੰਗਰ[23]

ਹਵਾਲੇ

[ਸੋਧੋ]
  1. Sher Khan (30 September 2011). "Quratulain Balouch shines internationally". The Express Tribune. Archived from the original on 28 ਅਕਤੂਬਰ 2016. Retrieved 14 December 2011. {{cite news}}: Unknown parameter |dead-url= ignored (|url-status= suggested) (help)
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named :1
  3. Rafay Mahmood (8 August 2011). "Quratulain Balouch: Entering the murky waters of the music industry". The Express Tribune. Retrieved 23 September 2017.
  4. Maheen Sabeeh (29 March 2017). "Ali Azmat and QB kill it with 'Chal Diye'". The News. Retrieved 23 September 2017.
  5. "Qurat-ul-Ain Balouch- Best Playback Singer Female 2016 Nominee - Filmfare Awards". Filmfare. Retrieved 3 April 2017.
  6. ARY Digital (24 March 2017). "Moray Saiyaan OST - Title Song By Qurat-ul-Ain Balouch & Uzair Jaswal - With Lyrics". Retrieved 22 September 2017 – via YouTube.
  7. Rohail Hyatt (16 June 2011). "Panchi. Jal featuring Quratulain Balouch". Retrieved 17 August 2017 – via YouTube.
  8. Coke Studio (4 August 2015). "Sohni Dharti, Coke Studio Season 8". Retrieved 17 August 2017 – via YouTube.
  9. Coke Studio (22 August 2015). "Umair Jaswal & Quratulain Balouch, Sammi Meri Waar, Coke Studio Season 8, Episode 2". Retrieved 17 August 2017 – via YouTube.
  10. Coke Studio (5 August 2016). "Aye Rah-e-Haq Ke Shaheedo". Retrieved 17 August 2017 – via YouTube.
  11. Coke Studio (19 August 2016). "Baliye (Laung Gawacha), Quratulain Baloch & Haroon Shahid, Episode 2, Coke Studio 9". Retrieved 17 August 2017 – via YouTube.
  12. Coke Studio (23 September 2016). "Sab Jag Soye, Quratulain Balouch & Shuja Haider, Season Finale, Coke Studio Season 9". Retrieved 17 August 2017 – via YouTube.
  13. Coke Studio (4 August 2017). "The National Anthem of Pakistan". Retrieved 17 August 2017 – via YouTube.
  14. Coke Studio (18 August 2017). "Kaavish & Quratulain Balouch, Faasle, Coke Studio Season 10, Episode 2. #CokeStudio10". Retrieved 18 August 2017 – via YouTube.
  15. Coke Studio (25 August 2017). "Quratulain Balouch feat Akbar Ali & Arieb Azhar, Laal Meri Pat, Coke Studio Season 10, Episode 3". Retrieved 25 August 2017 – via YouTube.
  16. Coke Studio (1 September 2017). "Quratulain Balouch & Farhan Saeed, Dekh Tera Kya/Latthay Di Chaadar, CS 10, Ep 4". Retrieved 1 September 2017 – via YouTube.
  17. EMIRecordsIndiaVEVO (22 July 2016). "Qurat Ul Ain Balouch - Saaiyaan". Retrieved 3 April 2017 – via YouTube.
  18. Cornetto Pakistan YouTube (4 August 2016). "Cornetto Pop Rock – Pyar Wyar by QB & Noori". Retrieved 24 September 2017 – via YouTube.
  19. Cornetto Pakistan YouTube (25 March 2017). "Chal Diye by QB and Ali Azmat #CornettoPopRock2". Retrieved 24 September 2017 – via YouTube.
  20. "LSA 2018 entertainment nominations are out now". DAWN।mages. 13 January 2018. Retrieved 13 January 2018.
  21. Eman Zameer Rahman (20 March 2017). "Here is everything you need to know about Quratulain Balouch". Taazi. Archived from the original on 19 ਜੁਲਾਈ 2017. Retrieved 24 September 2017. {{cite news}}: Unknown parameter |dead-url= ignored (|url-status= suggested) (help)
  22. JULIANNE9455 (25 August 2016). "Quratulain Balouch makes her Bollywood debut". Business Recorder. Retrieved 23 September 2017.{{cite news}}: CS1 maint: numeric names: authors list (link)
  23. "International Pakistan Prestige Awards Nominations Revealed!". Brandsynario. 11 September 2017. Retrieved 18 September 2017.

ਬਾਹਰੀ ਕਡ਼ੀਆਂ

[ਸੋਧੋ]