ਕੁਰਦਿਸਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁਰਦਿਸਤਾਨ

ਕੁਰਦ-ਬਹੁਮਤ ਇਲਾਕੇ
ਭਾਸ਼ਾ ਕੁਰਦੀ, ਤੁਰਕ, ਅਰਬੀ ਅਤੇ ਫ਼ਾਰਸੀ
ਸਥਿਤੀ ਪੱਛਮੀ ਅਤੇ ਉੱਤਰ-ਪੱਛਮੀ ਇਰਾਨੀ ਪਠਾਰ: ਉਤਲਾ ਮੀਸੋਪੋਟਾਮੀਆ, ਜ਼ਾਗਰੋਸ, ਦੱਖਣ-ਪੂਰਬੀ ਆਨਾਤੋਲੀਆ, ਉੱਤਰ-ਪੱਛਮੀ ਇਰਾਨ ਦੇ ਹਿੱਸਿਆਂ ਸਮੇਤ, ਉੱਤਰੀ ਇਰਾਕ, ਉੱਤਰ-ਪੂਰਬੀ ਸੀਰੀਆ ਅਤੇ ਦੱਖਣ-ਪੂਰਬੀ ਤੁਰਕੀ[1]
ਖੇਤਰਫਲ (ਅੰਦਾਜ਼ਾ) 190,000 km²–390,000 km²
74,000 sq.mi–151,000 sq.mi
ਅਬਾਦੀ 35 ਤੋਂ 40 ਮਿਲੀਅਨ (ਕੁਰਦੀ ਅਬਾਦੀ) (ਅੰਦਾਜ਼ਾ)[2]

ਕੁਰਦਿਸਤਾਨ ((listen)  "ਕੁਰਦਾਂ ਦੀ ਸਰਜ਼ਮੀਨ";[3] ਪੁਰਾਤਨ ਨਾਂ: ਕੋਰਦੂਨ[4][5][6][7][8][9][10]) ਇੱਕ ਮੋਟੇ ਤੌਰ ਉੱਤੇ ਪਰਿਭਾਸ਼ਤ ਭੂਗੋਲਕ ਅਤੇ ਸੱਭਿਆਚਾਰਕ ਖੇਤਰ ਹੈ ਜਿੱਥੇ ਕੁਰਦ ਲੋਕ ਬਹੁਮਤ ਵਿੱਚ ਹਨ ਅਤੇ ਜਿੱਥੇ ਕੁਰਦੀ ਸੱਭਿਆਚਾਰ, ਭਾਸ਼ਾ ਅਤੇ ਰਾਸ਼ਟਰੀ ਪਹਿਚਾਣ ਇਤਿਹਾਸਕ ਤੌਰ ਉੱਤੇ ਅਧਾਰਤ ਹਨ।[11] ਕੁਰਦਿਸਤਾਨ ਦੀ ਸਮਕਾਲੀ ਵਰਤੋਂ ਵਿੱਚ ਪੂਰਬੀ ਤੁਰਕੀ ਦੇ ਵੱਡੇ ਹਿੱਦੇ, ਉੱਤਰੀ ਇਰਾਕ, ਉੱਤਰ-ਪੱਛਮੀ ਇਰਾਨ ਅਤੇ ਉੱਤਰ-ਪੂਰਬੀ ਸੀਰੀਆ ਦੇ ਕੁਰਦ-ਪ੍ਰਧਾਨ ਇਲਾਕੇ ਸ਼ਾਮਲ ਹਨ।[12]

ਹਵਾਲੇ[ਸੋਧੋ]

  1. "Kurdistan - Definitions from Dictionary.com". Retrieved 2007-10-21.
  2. "Kurdish Studies Program". Florida State University. Retrieved 2007-03-17.
  3. "Kurdistan". Encyclopaedia Britannica Online. Retrieved 2010-07-29.
  4. N. Maxoudian, Early Armenia as an Empire: The Career of Tigranes।II, 95–55 BC, Journal of The Royal Central Asian Society, Vol. 39,।ssue 2, April 1952, pp. 156–163.
  5. A.D. Lee, The Role of Hostages in Roman Diplomacy with Sasanian Persia, Historia: Zeitschrift für Alte Geschichte, Vol. 40, No. 3 (1991), pp. 366–374 (see p.371)
  6. M. Sicker, The pre-Islamic Middle East, 231 pp., Greenwood Publishing Group, 2000, (see p.181)
  7. J. den Boeft, Philological and historical commentary on Ammianus Marcellinus XXIII, 299 pp., Bouma Publishers, 1998. (see p.44)
  8. J. F. Matthews, Political life and culture in late Roman society, 304 pp., 1985
  9. George Henry Townsend, A manual of dates: a dictionary of reference to the most important events in the history of mankind to be found in authentic records, 1116 pp., Warne, 1867. (see p.556)
  10. F. Stark, Rome on the Euphrates: the story of a frontier, 481 pp., 1966. (see p.342)
  11. M. T. O'Shea, Trapped between the map and reality: geography and perceptions of Kurdistan , 258 pp., Routledge, 2004. (see p.77)
  12. The Columbia Encyclopedia, Sixth Edition, 2005.