ਤੁਰਕੀ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਤੁਰਕ ਭਾਸ਼ਾ ਤੋਂ ਰੀਡਿਰੈਕਟ)
Jump to navigation Jump to search
ਤੁਰਕ
Türkçe
ਉਚਾਰਨ[ˈtyɾct͡ʃɛ] ( ਸੁਣੋ)
ਜੱਦੀ ਬੁਲਾਰੇਤੁਰਕੀ (ਸਰਕਾਰੀ), ਉੱਤਰੀ ਸੀਪਰਸ (ਸਰਕਾਰੀ), ਸੀਪਰਸ (ਸਰਕਾਰੀ), ਬੁਲਗਾਰੀਆ, Macedonia, ਯੂਨਾਨ,[1] ਅਜ਼ਰਬਾਈਜਾਨ,[2] Kosovo,[3] ਰੋਮਾਨੀਆ, ਇਰਾਕ, ਬੋਸਨੀਆ
ਨਸਲੀਅਤਤੁਰਕੀ
ਮੂਲ ਬੁਲਾਰੇ
63 million
ਭਾਸ਼ਾਈ ਪਰਿਵਾਰ
ਤੁਰਕਿਕ
 • Oghuz
  • Western Oghuz
   • ਤੁਰਕ
ਮੁੱਢਲੇ ਰੂਪ:
ਮਿਆਰੀ ਰੂਪ
Ottoman Turkish (defunct)
ਉੱਪ-ਬੋਲੀਆਂ
ਲਿਖਤੀ ਪ੍ਰਬੰਧLatin (Turkish alphabet)
Turkish Braille
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾਤੁਰਕੀ
ਉੱਤਰੀ ਸਾਈਪ੍ਰਸ[4]
ਸਾਈਪ੍ਰਸ[5]
ਮਾਨਤਾ-ਪ੍ਰਾਪਤ ਘੱਟ-ਗਿਣਤੀ ਬੋਲੀਫਰਮਾ:BIH[6]

ਫਰਮਾ:GRE[7]
ਫਰਮਾ:IRQ[8][9]
Kosovo[3][10]
 ਮਕਦੂਨੀਆ ਗਣਰਾਜ[11][12]

ਫਰਮਾ:ROM[6]
ਰੈਗੂਲੇਟਰTurkish Language Association
ਬੋਲੀ ਦਾ ਕੋਡ
ਆਈ.ਐਸ.ਓ 639-1tr
ਆਈ.ਐਸ.ਓ 639-2tur
ਆਈ.ਐਸ.ਓ 639-3tur
ਭਾਸ਼ਾਈਗੋਲਾpart of 44-AAB-a
Map of Turkish Language.png
     Countries where Turkish is an official language      Countries where it is recognized as a minority language
This article contains IPA phonetic symbols. Without proper rendering support, you may see question marks, boxes, or other symbols instead of Unicode characters.

ਤੁਰਕ ਭਾਸ਼ਾ, ਆਧੁਨਿਕ ਤੁਰਕੀ ਅਤੇ ਸਾਈਪ੍ਰਸ ਦੀ ਪ੍ਰਮੁੱਖ ਭਾਸ਼ਾ ਹੈ ਐਪਰ ਯੂਨਾਨ ਅਤੇ ਮਧ ਯੂਰਪ ਦੇ ਇਲਾਵਾ ਪੱਛਮੀ ਯੂਰਪ ਖਾਸ ਕਰ ਜਰਮਨੀ ਵਿੱਚ ਰਹਿੰਦੇ ਪ੍ਰਵਾਸੀਆਂ ਦੀ ਵੱਡੀ ਤਾਦਾਦ ਵੀਤੁਰਕੀ ਜ਼ਬਾਨ ਬੋਲਦੀ ਹੈ। ਪੂਰੇ ਸੰਸਾਰ ਵਿੱਚ ਕੋਈ 7 ਕਰੋੜ ਤੋਂ ਵਧ ਲੋਕ ਜਿਹਨਾਂ ਦੀ ਅਕਸਰੀਅਤ ਤੁਰਕੀ ਵਿੱਚ ਰਹਿੰਦੀ ਹੈ ਇਸ ਨੂੰਮਾਤ ਭਾਸ਼ਾ ਦੇ ਰੂਪ ਵਿੱਚ ਬੋਲਦੇ ਹਨ। ਇਹ ਤੁਰਕ ਭਾਸ਼ਾ ਪਰਵਾਰ ਦੀ ਸਭ ਤੋਂ ਵਿਆਪਕ ਭਾਸ਼ਾ ਹੈ ਜਿਸਦਾ ਮੂਲ ਮਧ ਏਸ਼ੀਆ ਮੰਨਿਆ ਜਾਂਦਾ ਹੈ। ਬਾਬਰ, ਜੋ ਮੂਲ ਤੌਰ 'ਤੇ ਮਧ ਏਸ਼ੀਆ (ਆਧੁਨਿਕ ਉਜਬੇਕਿਸਤਾਨ) ਦਾ ਵਾਸੀ ਸੀ, ਚਾਗਤਾਈ ਭਾਸ਼ਾ ਬੋਲਦਾ ਸੀ ਜੋ ਤੁਰਕ ਭਾਸ਼ਾ ਪਰਵਾਰ ਵਿੱਚ ਹੀ ਆਉਂਦੀ ਹੈ।

ਹਵਾਲੇ[ਸੋਧੋ]

 1. "The Muslim Minority of Greek Thrace". 
 2. Taylor & Francis Group (2003). Eastern Europe, Russia and Central Asia 2004. Routledge. p. 114. ISBN 978-1-85743-187-2. Retrieved 2008-03-26. 
 3. 3.0 3.1 "Kosova: Turkish Becomes Official Language". 2006-09-25. Retrieved 2013-01-11. 
 4. "Constitution of Turkish Republic of Northern Cyprus". www.cypnet.co.uk. 15 November 1983. Retrieved 28 January 2014. 
 5. "Languages of Cyprus". CIA World Factbook. Retrieved 28 January 2014. 
 6. 6.0 6.1 "List of declarations made with respect to treaty No. 148". Council of Europe. Retrieved 15 December 2013. 
 7. "Language Rich Europe launch in Greece". http://languagerichblog.eu. Retrieved 30 June 2014.  External link in |website= (help)[ਮੁਰਦਾ ਕੜੀ]
 8. "Languages of Iraq". CIA World Factbook. Retrieved 15 December 2013. 
 9. "Article 9 (Official Languages)". www.servat.unibe.ch. 2007 Interim Constitution. Retrieved 15 December 2013.  Check date values in: |date= (help)
 10. "Constitution of the Republic of Kosovo: Chapter 1 Article 5.2" (PDF). Republic of Kosovo. Retrieved 25 August 2014. 
 11. "Macedonia Overview". Minorityrights.org. Retrieved 28 January 2014. 
 12. "Languages of Republic of Macedonia". CIA World Factbook. 2002. Retrieved 15 December 2013.