ਕੁਲੀਨ ਘਰਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁਲੀਨ ਘਰਾਣਾ
ਅੰ. ਅਨੁਵਾਦ: Home of the Gentry
Nestofthegentrycover.jpg
ਅੰ. ਅਨੁਵਾਦ ਦਾ ਕਵਰ
ਲੇਖਕIvan Turgenev
ਮੂਲ ਸਿਰਲੇਖRussian: Дворянское гнездо, [dvorʲanskɔjɛ ɡnʲɛzdo]
ਅਨੁਵਾਦਕਅੰ. ਅਨੁਵਾਦਕ ਰਿਚਰਡ ਫਰੀਬੌਰਨ
ਦੇਸ਼ਰੂਸ
ਭਾਸ਼ਾਰੂਸੀ
ਵਿਧਾਰਾਜਨੀਤਕ, ਪ੍ਰੀਤ ਕਹਾਣੀ
ਪ੍ਰਕਾਸ਼ਕਸੋਵਰੇਮੈਨਨਿਕ (ਸਮਕਾਲੀ)
ਪ੍ਰਕਾਸ਼ਨ ਦੀ ਮਿਤੀ
1859
ਮੀਡੀਆ ਕਿਸਮਪ੍ਰਿੰਟ (ਹਾਰਡਬੈਕ ਅਤੇ ਪੇਪਰਬੈਕ)
ਇਸ ਤੋਂ ਪਹਿਲਾਂਰੂਦਿਨ 
ਇਸ ਤੋਂ ਬਾਅਦਪੂਰਬਲੀ ਸੰਧਿਆ 

ਕੁਲੀਨ ਘਰਾਣਾ (Russian: Дворянское гнездо, ਉਚਾਰਨ [dvorʲanskɔjɛ ɡnʲɛzdo]) ਰੂਸੀ ਲੇਖਕ ਇਵਾਨ ਤੁਰਗਨੇਵ ਜੋ ਆਪਣੇ ਨਾਵਲ ਪਿਤਾ ਅਤੇ ਪੁੱਤਰ ਲਈ ਜਾਣੇ ਜਾਂਦੇ ਹਨ, ਦਾ ਲਿਖਿਆ ਦੂਜਾ ਨਾਵਲ ਹੈ। ਇਹ 1859 ਵਿੱਚ ਰੂਸੀ ਮੈਗਜੀਨ ਸੋਵਰੇਮੈਨਨਿਕ ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਰੂਸੀ ਸਮਾਜ ਵਲੋਂ ਇਸ ਨੂੰ ਜੋਸ਼ੀਲਾ ਹੁੰਗਾਰਾ ਮਿਲਿਆ ਸੀ। ਇਸ ਤੇ ਐਂਦਰਈ ਕੋਂਚਾਲੇਵਸਕੀ 1969 ਵਿੱਚ ਮੂਵੀ ਦਾ ਨਿਰਮਾਣ ਕੀਤਾ।


ਸਾਹਿਤਕ ਮਹੱਤਤਾ ਅਤੇ ਅਲੋਚਨਾ[ਸੋਧੋ]

ਨਾਵਲ ਅਕਸਰ ਇਸ ਦੇ ਸੰਗੀਤਕ ਤੱਤ ਅਤੇ ਇਸ ਦੇ ਵਾਰਤਕ ਦੇ ਸ਼ਾਂਤੀ ਲਈ ਜਾਣਿਆ ਜਾਂਦਾ ਹੈ।

ਹਵਾਲੇ[ਸੋਧੋ]