ਪੂਰਬਲੀ ਸੰਧਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੂਰਬਲੀ ਸੰਧਿਆ
On the Eve (ਅੰਗਰੇਜ਼ੀ ਅਨੁਵਾਦ)
ਅੰਗਰੇਜ਼ੀ ਅਨੁਵਾਦ ਦੇ ਇੱਕ ਅਡੀਸ਼ਨ ਦਾ ਕਵਰ
ਲੇਖਕਇਵਾਨ ਤੁਰਗਨੇਵ
ਮੂਲ ਸਿਰਲੇਖНакануне
ਦੇਸ਼ਰੂਸ
ਭਾਸ਼ਾਰੂਸੀ
ਵਿਧਾਰਾਜਨੀਤਕ, ਪ੍ਰੀਤ ਕਹਾਣੀ
ਪ੍ਰਕਾਸ਼ਨ ਦੀ ਮਿਤੀ
1860
ਮੀਡੀਆ ਕਿਸਮਪ੍ਰਿੰਟ (ਹਾਰਡਬੈਕ ਅਤੇ ਪੇਪਰਬੈਕ)
ਇਸ ਤੋਂ ਪਹਿਲਾਂਕੁਲੀਨ ਘਰਾਣਾ 
ਇਸ ਤੋਂ ਬਾਅਦਪਿਤਾ ਅਤੇ ਪੁੱਤਰ 

ਪੂਰਬਲੀ ਸੰਧਿਆ (ਰੂਸੀ: Накану́не, ਨਾਕਾਨੂਨੀਆ), ਰੂਸੀ ਲੇਖਕ ਇਵਾਨ ਤੁਰਗਨੇਵ ਜੋ ਆਪਣੇ ਨਾਵਲ ਪਿਤਾ ਅਤੇ ਪੁੱਤਰ ਲਈ ਜਾਣੇ ਜਾਂਦੇ ਹਨ, ਦਾ ਲਿਖਿਆ ਤੀਜਾ ਨਾਵਲ ਹੈ।[1] ਉਹਨਾਂ ਨੇ ਇਸ ਪ੍ਰੀਤ ਕਹਾਣੀ ਨੂੰ ਮਧਵਰਗ ਬਾਰੇ ਆਪਣੇ ਖਿਆਲਾਂ ਨਾਲ ਸਿੰਗਾਰਿਆ ਹੈ ਅਤੇ ਇਸ ਵਿੱਚ ਕਲਾ ਤੇ ਦਰਸ਼ਨ ਦੀਆਂ ਮਨਮੋਹਣੀਆਂ ਝਲਕਾਂ ਵਿਖਾਈਆਂ ਹਨ।

ਹਵਾਲੇ[ਸੋਧੋ]

  1. Andrew, Joe; Offord, Derek C.; Reid, Robert (2008). Turgenev and Russian Culture: Essays to Honour Richard Peace. Rodopi. p. 267. ISBN 978-90-420-2399-4.