ਸਮੱਗਰੀ 'ਤੇ ਜਾਓ

ਕੁਵੈਤ ਏਅਰਵੇਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੁਵੈਤ ਏਅਰਵੇਜ਼ ਕੁਵੈਤ ਦੀ ਇੱਕ ਰਾਸ਼ਟਰੀ ਏਅਰਲਾਈਨ ਹੈ[1], ਇਸਦਾ ਮੁੱਖ ਦਫ਼ਤਰ ਕੁਵੈਤ ਅੰਤਰਰਾਸ਼ਟਰੀ ਏਅਰਪੋਰਟ, ਅਲ ਫ਼ਾਰਵਾਨਿਆਹ ਗਵਰਨੇਟ ਦੀ ਜ਼ਮੀਨ ਤੇ ਹੈ। ਇਹ ਆਪਣੀ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਮੱਪ ਪੁਰਬੀ ਖੇਤਰ ਵਿਚੋਂ ਕਰਦੇ ਹਨ ਜੋਕਿ ਭਾਰਤੀ ਮਹਾਦ੍ਵੀਪਾਂ, ਯੂਰੋਪ, ਦਖਣ ਪੂਰਬੀ ਏਸ਼ੀਆ ਅਤੇ ਉਤਰੀ ਅਮਰੀਕਾ ਲਈ ਇਹਨਾਂ ਦੇ ਮੁਖ ਬੇਸ ਕੁਵੈਤ ਅੰਤਰਰਾਸ਼ਟਰੀ ਏਅਰਪੋਰਟ ਤੋਂ ਉਡਾਣ ਭਰਦੀਆਂ ਹਨ। ਕੁਵੈਤ ਏਅਰਵੇਜ਼ ਅਰਬ ਏਅਰ ਕੈਰੀਅਰ ਓਰਗੇਨਾਇਜ਼ੇਸ਼ਨ ਦਾ ਸਦੱਸ ਹੈ।

ਇਤਿਹਾਸ

[ਸੋਧੋ]

ਇਸ ਕੈਰੀਅਰ ਦਾ ਇਤਿਹਾਸ ਸਾਲ 1953 ਤੋਂ ਦਿਖਦਾ ਆ ਰਿਹਾ ਹੈ,[1] ਜਦੋਂ ਕੁਵੈਤ ਰਾਸ਼ਟਰੀ ਏਅਰਵੇਜ਼ ਦੀ ਸਥਾਪਨਾ ਕੁਵੈਤੀ ਵਪਾਰੀਆਂ ਦੇ ਸਮੁਹ ਵੱਲੋਂ ਕੀਤੀ ਗਈ ਸੀ, ਇਸਦੀ ਸ਼ੁਰੂਆਤ ਵਿੱਚ ਸਰਕਾਰ ਨੇ ਇਸਦਾ 50% ਹਿੱਸਾ ਲੀਤਾ ਸੀ। ਉਸ ਸਾਲ, ਪੰਜ ਸਾਲ ਲਈ ਬ੍ਰਿਟਿਸ਼ ਅੰਤਰਰਾਸ਼ਟਰੀ ਏਅਰਲਾਈਨ (ਬੀਆਈਏ)[2], ਜੋਕਿ ਇੱਕ ਬੀਓਏਸੀ ਸਹਾਇਕ ਸੀ ਕੁਵੈਤ ਵਿੱਚ ਜੋਕਿ ਚਾਟਰ ਫਲਾਈਟਾਂ ਅਤੇ ਮੁਰੰਮਤ ਦੇ ਕੰਮ ਦਾ ਸੰਚਾਲਨ ਕਰਦੀ ਸੀ, ਨਾਲ ਪ੍ਬੰਧਨ ਠੇਕਾ ਕੀਤਾ ਗਿਆ।[3][4] ਦੋ ਡਕੋਟਾ ਖਰੀਦੇ ਗਏ ਅਤੇ ਸੰਚਾਲਨ ਦੀ ਸ਼ੁਰੂਆਤ 16 ਮਾਰਚ 1954[5][6] ਨੂੰ ਕੀਤੀ ਗਈ। ਕੈਰੀਅਰ ਨੇ ਆਪਣੇ ਸੰਚਾਲਨ ਦੇ ਪਹਿਲੇ ਸਾਲ ਵਿੱਚ 8,966 ਯਾਤਰਿਆ ਨੂੰ ਸੇਵਾ ਪ੍ਦਾਨ ਕੀਤੀ।[7] ਜੁਲਾਈ ਸਾਲ 1955 ਨੂੰ, ਕੁਵੈਤ ਏਅਰਵੇਜ਼ ਨਾਂ ਰੱਖਿਆ ਗਿਆ। [ਐਨਬੀ 2]। ਸਾਲ 1958 ਦੇ ਮਈ ਮਹੀਨੇ ਵਿੱਚ,[5] ਪ੍ਬੰਧਨ ਦੇ ਠੇਕੇ ਅਤੇ ਸੰਚਾਲਨ ਦੇ ਲਈ ਨਵੇਂ ਦਸਤਾਵੇਜ਼ਾਂ ਤੇ ਹਸਤਾਖਰ ਕੀਤੇ ਗਏ, ਜੋਕਿ ਇਸ ਬਾਰ ਸਿਧਾ ਬੀਓਏਸੀ ਨਾਲ ਹੋਏ। ਬੀਆਈਏ ਨੂੰ ਕੁਵੈਤ ਏਅਰਵੇਜ਼ ਦੁਆਰਾ ਅਪ੍ਰੈਲ 1959 ਵਿੱਚ ਲੈ ਲਿਆ ਗਿਆ।[5]

8 ਅਗਸਤ ਸਾਲ 1962 ਨੂੰ, ਕੁਵੈਤ ਏਅਰਵੇਜ਼ ਟ੍ਰਾਈਡੈਂਟ ਆਡਰ ਕਰਨ ਵਾਲੀ ਪਹਿਲੀ ਵਿਦੇਸ਼ੀ ਗਾ੍ਹਕ ਉਦੋਂ ਬਣੀ, ਜਦੋਂ ਦੋ ਏਅਰਕ੍ਰਾਫਟ ਹਾਸਲ ਕੀਤੇ ਗਏ, ਅਤੇ ਤੀਜੇ ਲਈ ਚੋਣ ਕੀਤੀ ਗਈ। ਇਹ ਸੋਦਾ £5.5 ਲੱਖ ਦੀ ਕੀਮਤ ਦਾ ਸੀ, ਅਤੇ ਇਸ ਵਿੱਚ ਕਾਮੇਟ 4c ਵੀ ਸਾਮਿਲ ਸੀ. ਉਸੇ ਸਮੇ,ਕੇਰੀਅਰ ਨੇ £3 ਲੱਖ ਦੀ ਕੀਮਤ ਦਾ ਇੱਕ ਹੋਰ ਸੋਦਾ ਤਿੰਨ ਬੀ ਏ ਸੀ ਵਨ-ਇਲੇਵਨ ਵਾਸਤੇ ਕੀਤਾ. ਇਸ ਸੋਦੇ ਵਿੱਚ ਚੋਥੇ ਬੀ ਏ ਸੀ ਵਨ-ਇਲੇਵਨ ਦੀ ਚੋਣ ਦਾ ਮੋਕਾ ਵੀ ਸੀ. ਏਅਰ ਲਾਈਨ ਨੇ ਆਪਣੇ ਪਹਿਲੇ ਕੋਮੇਟ ਦੀ ਡਿਲਿਵਰੀ ਜਨਵਰੀ ਸਾਲ 1963 ਵਿੱਚ ਲੀਤੀ[8][9] ਪਰ ਕਾਮੇਟ ਜਹਾਜ਼ਾ ਦਾ ਓਪਰੇਸ਼ਨ ਇੱਕ ਸਾਲ ਪਹਿਲਾਂ ਹੀ ਏਮ ਈ ਏ ਤੋ ਲੀਜ ਤੇ ਲੀਤੇ ਏਅਰਕਰਾਫਟ ਨਾਲ ਸ਼ੁਰੂ ਹੋ ਕਰ ਦਿੱਤਾ ਗਿਆ ਸੀ. ਅਗਸਤ ਸਾਲ 1963 ਦੇ ਵਿੱਚ ਦੂਸਰਾ ਕਾਮੇਟ ਦਾ ਔਡਰ ਕੀਤਾ ਗਿਆ. ਇਸ ਦੂਸਰੇ ਏਅਰ ਕਰਾਫਟ ਦੀ ਡਿਲਿਵਰੀ ਗੇਰ ਅਣਅਧਿਕਾਰਿਕ ਤੋਰ ਤੇ ਸਾਲ 1964 ਦੀ ਸ਼ੁਰੂਆਤ ਵਿੱਚ ਹੀ ਲੈ ਲੀਤੀ ਗਈ, ਜਦੋਂ ਇਸ ਨੇ ਲੰਦਨ ਤੋ ਕੁਵੇਤ ਦੇ ਵਿੱਚ ਉੜਾਨ ਭਰੀ, ਜਿਸ ਦੀ ਦੂਰੀ 2888 ਮੀਲ (4648 ਕਿਲੋਮੀਟਰ) ਸੀ, ਇਸ ਨੇ ਉੜਾਨ ਔਸਤਨ 461 ਮੀਲ ਪ੍ਰਤੀ ਘੰਟੇ (742 ਕਿਲੋ ਮੀਟਰ ਪ੍ਰਤੀ ਘੰਟਾ) ਦੇ ਹਿਸਾਬ ਨਾਲ ਭਰੀ. ਇੱਕ ਜੂਨ 1963 ਨੇ ਸਰਕਾਰ ਨੇ ਆਪਣੀ ਹਿਸੇਦਾਰੀ ਇਸ ਏਅਰ ਲਾਇਨ ਵਿੱਚ ਵਧਾ ਕੇ 100% ਕਰ ਦਿਤੀ.[10] ਮਾਰਚ 1964 ਵਿੱਚ ਏਅਰ ਲਾਇਨ ਨੇ ਆਪਣੇ ਰੂਟ ਨੇਟਵਰਕ ਵਿੱਚ ਪਹਿਲਾ ਯੁਰੋਪੇਨ ਟੀਚਾ ਸ਼ਾਮਿਲ ਕੀਤਾ

ਜਦੋ ਲੰਦਨ ਵਾਸਤੇ ਉਡਾਨਾ ਕਾਮੇਟ ਸਾਜੋ ਸਮਾਨ ਨਾਲ ਸ਼ੁਰੂ ਕੀਤਿਆ ਗਿਆ. ਅਪ੍ਰੈਲ 1965 ਵਿੱਚ ਰੂਟ ਨੇਟਵਰਕ ਦਾ ਵਿਸਤਾਰ ਕੀਤਾ ਗਿਆ ਅਤੇ ਅਬਦਾਨ, ਬਗਦਾਦ, ਬੇਹਰੀਨ, ਬੇਰੂਤ, ਬੋਮ੍ਬੇ, ਕਰਿਓ, ਦਮਾਸੇਕਸ, ਦੋਹਾ, ਫ੍ਰੇੰਕਫ਼ਡ, ਜੇਨੇਵਾ, ਜੇਰੁਸਲਮ, ਕਰਾਚੀ, ਲੰਦਨ, ਪੈਰਿਸ ਅਤੇ ਤੇਹਰਾਨ ਸ਼ਾਮਿਲ ਸਨ. ਉਸ ਸਮੇਂ ਵਿੱਚ ਬੇੜੇ ਵਿੱਚ ਦੋ ਕਾਮੇਟ 4ਸੀ ਏਸ, ਤਿੰਨ ਡੀਸੀ-6 ਬੀ ਏਸ, ਦੋ ਟ੍ਵਿਨ ਪੋਇਨੇਰ ਅਤੇ ਤਿੰਨ ਵਿਸ੍ਕੋਉੰਟ 700 ਸ਼ਾਮਿਲ ਸਨ

ਹਵਾਲੇ

[ਸੋਧੋ]
  1. 1.0 1.1 Dron, Alan (22 January 2016). "Kuwait Airways looks to double passengers at KWI". Air Transport World.
  2. "B.O.A.C. in the Middle East". Flight. 73 (2561): 255. 21 January 1958. Archived from the original on 11 ਅਗਸਤ 2013. Retrieved 3 ਜਨਵਰੀ 2017. {{cite journal}}: Unknown parameter |dead-url= ignored (|url-status= suggested) (help)
  3. "World Airline Directory – Kuwait Airways, Ltd". Flight. 73 (2569): 539. 18 April 1958. Archived from the original on 9 ਅਗਸਤ 2013. Retrieved 3 ਜਨਵਰੀ 2017. {{cite journal}}: Unknown parameter |dead-url= ignored (|url-status= suggested) (help)
  4. "World airline survey – Kuwait Airways Corporation". Flight।nternational. 103 (3341): 459. 22 March 1973. Archived from the original on 11 ਅਗਸਤ 2013. Retrieved 3 ਜਨਵਰੀ 2017. {{cite journal}}: Unknown parameter |dead-url= ignored (|url-status= suggested) (help)
  5. 5.0 5.1 5.2 "World airline directory – Kuwait Airways Corporation". Flight।nternational. 108 (3445): 491. 20 March 1975. Archived from the original on 24 ਜਨਵਰੀ 2014. Retrieved 3 ਜਨਵਰੀ 2017. {{cite journal}}: Unknown parameter |dead-url= ignored (|url-status= suggested) (help)
  6. "Kuwait Airways History". cleartrip.com. Archived from the original on 12 ਅਗਸਤ 2016. Retrieved 3 January 2017. {{cite web}}: Unknown parameter |dead-url= ignored (|url-status= suggested) (help)
  7. "World airline directory – Kuwait National Airways". Flight. 67 (2407): 306. 11 March 1955. Archived from the original on 11 ਅਗਸਤ 2013. Retrieved 3 ਜਨਵਰੀ 2017. {{cite journal}}: Unknown parameter |dead-url= ignored (|url-status= suggested) (help)
  8. "Air Commerce". Flight।nternational. 83 (2812): 153. 31 January 1963. Archived from the original on 12 ਅਗਸਤ 2013. Retrieved 3 ਜਨਵਰੀ 2017. Kuwait Airways' first de Havilland Comet 4C took off from on 18 January for Beirut, which it reached in 4hr 34min, an average speed of 490 m.p.h. {{cite journal}}: Unknown parameter |dead-url= ignored (|url-status= suggested) (help)
  9. "Air Commerce". Flight।nternational. 83 (2810): 73. 17 January 1963. Archived from the original on 12 ਅਗਸਤ 2013. Retrieved 3 ਜਨਵਰੀ 2017. At on 9 January Sir Aubrey Burke (right), chairman of the de Havilland Aircraft Co, handed over the log book of Kuwait Airways' Comet 4C to the airline's chairman, Mr Nisf Al Yusaf Al Nisf. {{cite journal}}: Unknown parameter |dead-url= ignored (|url-status= suggested) (help)
  10. "World airline survey – Kuwait Airways Corporation". Flight।nternational. 87 (2927): 587. 15 April 1965. Archived from the original on 31 ਅਗਸਤ 2013. Retrieved 3 ਜਨਵਰੀ 2017. {{cite journal}}: Unknown parameter |dead-url= ignored (|url-status= suggested) (help)