ਸਮੱਗਰੀ 'ਤੇ ਜਾਓ

ਕੁੱਪਮਬਿਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੁੱਪਮਬਿਕਾ
ਸ਼ਾਸਨ ਕਾਲ13th century CE
ਜੀਵਨ-ਸਾਥੀMalyala Gundadandadeeshudu
ਪਿਤਾGona Budda Reddy
ਕਿੱਤਾqueen and poet

'ਕੁੱਪਮਬਿਕਾ ( ਤੇਲਗੂ: కుప్పాంబిక;) ਇਕ ਤੇਲਗੂ ਕਵੀ ਸਨ। [1] ਉਹ ਰਾਜਾ ਅਤੇ ਕਵੀ ਗੋਨਾ ਬੁੱਡਾ ਰੈਡੀ ਦੀ ਧੀ ਸੀ, ਜਿਸ ਨੇ ਤੇਲਗੂ ਵਿਚ 'ਰੰਗਾਨਾਥ ਰਾਮਾਇਣਮ ਲਿਖੀ ਸੀ। ਉਹ ਗੋਨਾ ਗੰਨਾ ਰੈਡੀ ਦੀ ਛੋਟੀ ਭੈਣ ਅਤੇ ਮਲਯਾਲਾ ਗੁੰਡਾ ਦੰਦੇਸ਼ੀਸੂਦੂ ਦੀ ਪਤਨੀ ਸਨ।

ਉਹਨਾਂ ਦੇ ਪਤੀ ਦੀ ਮੌਤ ਦੇ ਬਾਦ, ਕੁੱਪਮਬਿਕਾ ਨੂੰ ਇੱਕ ਸ਼ਿਵ ਮੰਦਿਰ ਗੂੰਦੇਸ਼ਵਰਲਾਯਮ ਦਾ ਨਿਰਮਾਣ ਬੁੱਢਾਪੁਰਮ ਵਿੱਚ ਕੀਤਾ। [2] ਉਸਨੇ 13 ਵੀਂ ਸਦੀ ਵਿੱਚ ਬੁੱਧਪੁਰਮ ਦੇ ਸ਼ਿਲਾਲੇਖ ਜਾਰੀ ਕੀਤੇ ਸਨ। ਸ਼ਿਲਾਲੇਖਾਂ ਵਿਚ ਉਹ ਪਹਿਲੀ ਤੇਲਗੂ ਕਵੀ ਸਨ। ਇਕ ਪ੍ਰਸਿੱਧ ਕਵੀ, ਅਯਾਲਾਰਾਜੂ ਰਾਮਾਭਦਰੁਦੁ , ਉਸ ਨੂੰ ਲੋਕਾਂ ਅਤੇ ਰਾਜਾ ਕ੍ਰਿਸ਼ਨਦੇਵਰਾਏ ਦੇ ਸਾਮਣੇ ਪੜ੍ਹਦਾ ਸੀ।

ਜਿਵੇਂ ਕਿ ਅਯਾਲਰਾਜੂ ਰਾਮਭਦਰਦੁ ਨੇ ਆਪਣੀਆਂ ਰਚਨਾਵਾਂ ਵਿਚ ਜ਼ਿਕਰ ਕੀਤਾ ਹੋਇਆ ਹੈ। ਉਹਨਾਂ ਨੇ ਕੁੱਪਮਬਿਕਾ ਦੁਆਰਾ ਤੇਲਗੂ ਸਾਹਿਤ ਵਿੱਚ ਹੇਠ ਲਿਖੀ ਕਵਿਤਾ ਲਿੱਤੀ। ਇਹ ਇਕ ਲੜਕੀ ਦੀਆਂ ਭਾਵਨਾਵਾਂ ਦਾ ਵਰਣਨ ਕਰਦਾ ਹੈ ਜੋ ਕਿਸ਼ੋਰ ਵਿਚ ਤਬਦੀਲ ਹੋ ਗਈ ਹੈ। [3]

వనజాతాంబకుడేయు సాయకములన్ వర్జింపగా రాదు, నూ
 తన బాల్యాధిక యౌవనంబు మదికిన్ ధైర్యంబు రానీయద
 త్యనురక్తిన్ మిముబోంట్లకున్ దెలుప నాహా! పా పా
 వన వంశంబు స్వతంత్రమీయదు చెలీ! తుదల్ముట్టునే తుదల్ముట్టునే

ਹਵਾਲੇ

[ਸੋਧੋ]
  1. "Kuppambika". www.telanganaview.com. Archived from the original on 2018-01-18. Retrieved 2021-03-14. {{cite web}}: Unknown parameter |dead-url= ignored (|url-status= suggested) (help)
  2. "Telangana History Bacha Varudhin dynasty - Recruitment Topper". www.recruitmenttopper.com. 4 April 2016. Archived from the original on 29 ਸਤੰਬਰ 2020. Retrieved 14 ਮਾਰਚ 2021.
  3. "తొలి తెలుగు కవయిత్రి కుప్పాంబిక". Archived from the original on 2017-12-22. Retrieved 2018-02-24. {{cite news}}: Unknown parameter |dead-url= ignored (|url-status= suggested) (help)