ਕੂਹਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੂਹਣੀ
ਜਾਣਕਾਰੀ
Gray's p.321
MeSH ਕੂਹਣੀ+ਜੋੜ
Code a_64
Dorlands
/Elsevier
[1]
TA ਫਰਮਾ:Str right%20Entity%20TA98%20EN.htm A01.1.00.023
FMA FMA:24901
ਅੰਗ-ਵਿਗਿਆਨਕ ਸ਼ਬਦਾਵਲੀ

ਆਗੂ ਮਾਨਸਾਂ[1] ਜਿਹਨਾਂ ਵਿੱਚ ਮਨੁੱਖ ਵੀ ਆਉਂਦੇ ਹਨ, ਵਿੱਚ ਕੂਹਣੀ ਦਾ ਜੋੜ ਉਤਲੀ ਬਾਂਹ ਵਿਚਲੀ ਹਿਊਮਰਸ ਅਤੇ ਮੂਹਰਲੀ ਬਾਂਹ ਵਿਚਲੀਆਂ ਰੇਡੀਅਸ ਅਤੇ ਅਲਨਾ ਹੱਡੀਆਂ ਵਿਚਕਾਰਲਾ ਝਿੱਲੀਦਾਰ ਅਤੇ ਚੂਲਦਾਰ ਜੋੜ ਹੁੰਦਾ ਹੈ[2] ਜਿਸ ਸਦਕਾ ਹੱਥ ਸਰੀਰ ਤੋਂ ਨੇੜੇ-ਦੂਰ ਹੋਣ 'ਚ ਕਾਮਯਾਬ ਹੁੰਦਾ ਹੈ।[3]

ਹਵਾਲੇ[ਸੋਧੋ]

  1. "Elbow Joint". National Library of Medicine – MeSH. Retrieved July 2012.  Check date values in: |access-date= (help)
  2. Palastanga & Soames 2012, p. 138
  3. Kapandji 1982, pp. 74–7