ਸਮੱਗਰੀ 'ਤੇ ਜਾਓ

ਕੇਂਦੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੇਂਦੋ
(剣道)
ਟੀਚਾਹਥਿਆਰਬਾਜ਼ੀ
ਮੂਲ ਦੇਸ਼ਜਪਾਨ
ਸਿਰਜਣਹਾਰ-
ਮਾਤਪੁਣਾਕੇੰਜੁਤਸੁ
ਓਲੰਪਿਕ ਖੇਡਨਹੀਂ
ਅਧਿਕਾਰਤ ਵੈੱਬਸਾਈਟ।nternational Kendo Federation:
http://www.kendo-fik.org/

ਕੇਂਦੋ (剣道) ਇੱਕ ਆਧੁਨਿਕ ਜਪਾਨੀ ਮਾਰਸ਼ਲ ਆਰਟ ਹੈ ਜੋ ਕੀ ਤਲਵਾਰਬਾਜ਼ੀ(ਕੇੰਜੁਤਸੁ) ਤੋਂ ਉਤਪੱਤ ਹੋਈ ਤੇ ਬਾਂਸ ਦੇ ਡੰਡੇ ਤੇ ਕਵਚ ਵਰਤਿਆ ਜਾਂਦਾ ਹੈ। ਅੱਜ ਦੇ ਯੁਗ ਵਿੱਚ ਵਿੱਚ ਇਹ ਜਪਾਨ ਤੇ ਦੂਜੇ ਦੇਸ਼ਾਂ ਵਿੱਚ ਖੇਡਿਆ ਜਾਂਦਾ ਹੈ।

ਇਤਿਹਾਸ[ਸੋਧੋ]

Takasugi Shinsaku Late Edo period Kendo practitioner.

ਕੇਂਦੋ ਦਾ ਅਰਥ ਹੈ ਤਲਵਾਰ ਦਾ ਢੰਗ। ਕੇਂਦੋ ਦੇ ਨਿਯਮ ਪਹਿਲੀ ਬਾਰ 18 ਵੀੰ ਸਦੀ ਵਿੱਚ ਬਣੇ ਤੇ ਇਸ ਦੇ ਆਧੁਨਿਕ ਨਿਯਮ ਤੇ ਸ਼ੈਲੀ 19ਵੀੰ ਸਦੀ ਤੱਕ ਬਣਦੇ ਰਹੇ ਹਨ।

ਨਿਯਮ[ਸੋਧੋ]

At the European Championships in Bern 2005. The kendōka to the right maybe scores a point on the kote.

ਵਿਰੋਦੀ ਨੂੰ ਸੱਤ ਸਥਾਨ ਤੇ ਮਾਰਿਆ ਜਾ ਸਕਦਾ ਹੈ: ਦੋਨੋਂ ਪਾਸੇ ਤੇ ਹੈਲਮੇਟ ਦੇ ਉੱਪਰ, ਦੋਨੋਂ ਹੱਥਾਂ ਦੇ, ਜਾਂ ਫੇਰ ਸੀਨੇ ਦੇ ਉੱਤੇ.ਗਰਦਨ ਦੇ ਉੱਪਰ ਵਾਰ ਕਰਨਾ ਵੀ ਨਿਯਮਤ ਹੈ। ਵਿਰੋਧੀ ਨੂੰ ਸਾਮਨੇ ਤੋਂ ਹੀ ਵਾਰ ਕਿੱਤਾ ਜਾ ਸਕਦਾ ਹੈ, ਪਿਛੇ ਤੋਂ ਨਹੀ. ਇੱਕ ਮੈਚ ਵਿੱਚ ਲਾਜ਼ਮੀ ਹੈ ਕਿ ਹਮਲਾਵਰ ਨੂੰ ਹਰ ਵਾਰ ਦਾ ਸਥਾਨ ਦੱਸਣਾ ਪੈਂਦਾ ਹੈ।[2]

ਉਪਕਰਣ[ਸੋਧੋ]

ਕੇਂਦੋ ਵਿੱਚ ਵਰਤਿਆ ਜਾਣ ਵਾਲਾ ਹਥਿਆਰ ਬਾਂਸ ਦੀ ਤਲਵਾਰ ਹੁੰਦੀ ਹੈ ਜਿਸ ਨੂੰ ਸ਼ਿਨਾਈ ਕਹਿੰਦੇ ਹਨ। ਕੇਂਦੋ ਦਾ ਕਵਚ ਜੋ ਕੀ ਖਿਡਾਰੀਆਂ ਨੇ ਪਾਇਆ ਹੁੰਦਾ ਹੈ ਉਸਨੂੰ ਬੋਗੂ ਕਹਿੰਦੇ ਹਨ।[3]

ਸਿੱਖਿਆ[ਸੋਧੋ]

ਕੇਂਦੋ ਦੀ ਸਿੱਖਿਆ ਨੂੰ ਕੇਈਕੋ ਆਖਦੇ ਹਨ। ਗਰਮੀਆਂ ਵਿੱਚ 'ਕੇਈਕੋ' ਨੂੰ ਸ਼ੋਚੁਗੇਇਕੋ ਕਹਿੰਦੇ ਹਨ ਤੇ ਸਰਦੀਆਂ ਵਿੱਚ 'ਸ਼ੀਨਾਕੇਇਕੋ' ਕਹਿੰਦੇ ਹਨ।

ਧਾਰਨਾ ਅਤੇ ਮਕਸਦ[ਸੋਧੋ]

[4][5]

ਧਾਰਨਾ[ਸੋਧੋ]

ਕੇਂਦੋ ਅਨੁਸ਼ਾਸਨ ਕਰਨ ਲਈ ਇੱਕ ਤਰੀਕਾ ਹੈ ਜਿਸ ਵਿੱਚ ਕਟਾਨਾ ਦੇ ਅਸੂਲਾਂ ਦੁਆਰਾ ਮਨੁੱਖੀ ਚਰਿੱਤਰ ਨੂੰ ਨਿਖਾਰਿਆ ਜਾਂਦਾ ਹੈ।

ਮਕਸਦ[ਸੋਧੋ]

ਮਨ ਅਤੇ ਸਰੀਰ ਨੂੰ ਢਾਲਣ ਲਈ
ਸਹੀ ਸਿਖਲਾਈ ਨਾਲ
ਸਭ ਨਾਲ ਇਮਾਨਦਾਰੀ ਨਾਲ ਵਿਵਹਾਰ ਕਰਣ ਲਈ
ਆਪਣੇ ਦੇਸ਼ ਅਤੇ ਸਮਾਜ ਨੂੰ ਪਿਆਰ ਕਰਨ ਲਈ
ਅਤੇ ਸਦਾ ਲਈ ਆਪਣੇ ਆਪ ਦੀ ਕਾਸ਼ਤ ਕਰਣ ਲਈ
ਆਪਸ ਵਿੱਚ ਅਮਨ ਅਤੇ ਖੁਸ਼ਹਾਲੀ ਨੂੰ ਉਤਸ਼ਾਹਤ ਕਰਨ ਲਈ

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. Sasamori, Junzō; Warner, Gordon (1989). This।s Kendo: The Art of Japanese Fencing. Tuttle. p. 111. ISBN 0-8048-1607-7. {{cite book}}: Invalid |ref=harv (help)
  2. The Regulations of Kendo Shiai and Shinpan. Tokyo, Japan: ।nternational Kendo Federation. December 2006. p. 5.
  3. Sasamori, Junzō; Warner, Gordon (1964). This is Kendo: the art of Japanese fencing. Japan: Charles E. Tuttle. pp. 71–76. ISBN 0-8048-0574-1. {{cite book}}: Invalid |ref=harv (help)
  4. Sato, Noriaki (July 1995). Kendo Fundamentals. Tokyo, Japan: All Japan Kendo Federation. {{cite book}}: Cite has empty unknown parameter: |coauthors= (help)
  5. "Concept of Kendo". All Japan Kendo Federation (AJKF). Archived from the original on 2013-07-24. Retrieved 2015-11-02. {{cite web}}: Unknown parameter |dead-url= ignored (|url-status= suggested) (help)