ਕੇਨ ਵਿਲੀਅਮਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੇਨ ਵਿਲੀਅਮਸਨ
ਨਿੱਜੀ ਜਾਣਕਾਰੀ
ਪੂਰਾ ਨਾਮ
ਕੇਨ ਸਟੂਅਰਟ ਵਿਲੀਅਮਸਨ
ਜਨਮ (1990-08-08) 8 ਅਗਸਤ 1990 (ਉਮਰ 33)
ਤੌਰਾਂਗਾ, ਨਿਊਜੀਲੈਂਡ
ਕੱਦ5 ft 8 in (1.73 m)
ਬੱਲੇਬਾਜ਼ੀ ਅੰਦਾਜ਼ਸੱਜੇ ਹੱਥ ਦੁਆਰਾ
ਗੇਂਦਬਾਜ਼ੀ ਅੰਦਾਜ਼ਸੱਜੀ ਬਾਂਹ ਨਾਲ (ਆਫ ਬਰੇਕ)
ਭੂਮਿਕਾਟਾਪ ਆਰਡਰ ਬੱਲੇਬਾਜ਼, ਆਲ ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 248)4 ਨਵੰਬਰ 2010 ਬਨਾਮ ਭਾਰਤ
ਆਖ਼ਰੀ ਟੈਸਟ18 ਦਸੰਬਰ 2015 ਬਨਾਮ ਸ੍ਰੀ ਲੰਕਾ
ਪਹਿਲਾ ਓਡੀਆਈ ਮੈਚ (ਟੋਪੀ 161)10 ਅਗਸਤ 2010 ਬਨਾਮ ਭਾਰਤ
ਆਖ਼ਰੀ ਓਡੀਆਈ26 ਅਗਸਤ 2015 ਬਨਾਮ ਦੱਖਣੀ ਅਫਰੀਕਾ
ਓਡੀਆਈ ਕਮੀਜ਼ ਨੰ.22
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007–ਹੁਣ ਤੱਕਉੱਤਰੀ ਜਿਲ਼੍ਹਾ
2011–2012ਕਾਊਂਟੀ ਕ੍ਰਿਕਟ
2013–2014ਯਾਰਕਸ਼ਿਰੇ ਕਾਊਂਟੀ ਕ੍ਰਿਕਟ ਕਲੱਬ
2015–ਸਨਰਾਈਜ਼ਰਜ ਹੈਦਰਾਬਾਦ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ODI ਪ:ਦ: ਕ੍ਰਿਕਟ ਲਿਸਟ ਏ
ਮੈਚ 46 85 106 143
ਦੌੜਾਂ 3,895 3,362 8,253 5,433
ਬੱਲੇਬਾਜ਼ੀ ਔਸਤ 49.93 48.02 48.83 46.43
100/50 13/18 7/21 23/41 11/33
ਸ੍ਰੇਸ਼ਠ ਸਕੋਰ 242* 145* 284* 145*
ਗੇਂਦਾਂ ਪਾਈਆਂ 1,911 999 6,252 2,288
ਵਿਕਟਾਂ 28 26 82 56
ਗੇਂਦਬਾਜ਼ੀ ਔਸਤ 38.39 36.03 42.93 35.89
ਇੱਕ ਪਾਰੀ ਵਿੱਚ 5 ਵਿਕਟਾਂ 0 0 1 1
ਇੱਕ ਮੈਚ ਵਿੱਚ 10 ਵਿਕਟਾਂ 0 n/a 0 n/a
ਸ੍ਰੇਸ਼ਠ ਗੇਂਦਬਾਜ਼ੀ 4/44 4/22 5/75 5/51
ਕੈਚਾਂ/ਸਟੰਪ 39/– 34/– 97/– 59/–
ਸਰੋਤ: Cricinfo, 20 ਦਸੰਬਰ 2015

ਕੇਨ ਸਟੂਅਰਟ ਵਿਲੀਅਮਸਨ ਇੱਕ ਕ੍ਰਿਕਟਰ ਹੈ, ਜੋ ਨਿਊਜੀਲੈਂਡ ਦੀ ਟੀਮ ਵੱਲੋਂ ਖੇਡਦਾ ਹੈ। ਵਿਲੀਅਮਸਨ ਇੱਕ ਬੱਲੇਬਾਜ ਹੈ। ਵਿਲੀਅਮਸਨ ਦਾ ਜਨਮ 8 ਅਗਸਤ, 1990 ਨੂੰ ਹੋਇਆ ਸੀ। ਦਸੰਬਰ, 2007 ਵਿੱਚ ਕੇਨ ਵਿਲੀਅਮਸਨ ਨੇ ਆਪਣੇ ਪਹਿਲੇ ਦਰਜੇ ਦੀ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ ਅਤੇ 2015 ਵਿੱਚ ਪਹਿਲੀ ਵਾਰ ਕੇਨ ਵਿਲੀਅਮਸਨ ਇੰਡੀਅਨ ਪ੍ਰੇਮੀਅਰ ਲੀਗ ਵਿੱਚ ਹੈਦਰਾਬਾਦ ਦੀ ਟੀਮ ਵੱਲੋਂ ਖੇਡਿਆ।[1]

ਹਵਾਲੇ[ਸੋਧੋ]

  1. "List of First Class Matches Played by Kane Williamson". Cricket Archive. Retrieved 7 November 2010.