ਕੇਸੀ ਕਾਲਵਰਟ (ਅਦਾਕਾਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇਸੀ ਕਾਲਵਰਟ
Casey Calvert.jpg
ਕੇਸੀ ਕਾਲਵਰਟ 2015 ਵਿੱਚ ਐਕਸਆਰਸੀਓ ਅਵਾਰਡ ਦੌਰਾਨ
ਜਨਮ (1990-03-17) ਮਾਰਚ 17, 1990 (ਉਮਰ 30)[1]
ਦਸ਼ਨਬੇ, ਤਜਿਕੀਸਤਾਨ[1]
ਨਗਰਫਲੋਰੀਡਾ, ਫਲੋਰੀਡਾ, U.S.[2][3][4]
ਕੱਦ5 ਫ਼ੁੱਟ 3 ਇੰਚ (1.60 ਮੀ)[1]
ਭਾਰ114 lb (52 kg; 8.1 st)[1]
ਵੈੱਬਸਾਈਟcaseycalvert.com
No. of adult films268 (per IAFD as of December 2016)[1]

ਕੇਸੀ ਕਾਲਵਰਟ (ਜਨਮ 17 ਮਾਰਚ, 1990), ਸਟੇਜੀ ਨਾਂ ਇੱਕ ਅਮਰੀਕੀ ਪੌਰਨੋਗ੍ਰਾਫਿਕ ਫ਼ਿਲਮ ਅਦਾਕਾਰਾ ਹੈ।

ਸ਼ੁਰੂਆਤੀ ਜੀਵਨ[ਸੋਧੋ]

ਕਾਲਵਰਟ ਗੈਨੇਸਵਿੱਲੇ, ਫਲੌਰੀਡਾ ਵਿੱਚ ਵੱਡੀ ਹੋਈ। ਇਹ ਕੰਜ਼ਰਵੇਟਿਵ ਯਹੂਦੀ ਵਿੱਚ ਵੱਡੀ ਹੋਈ ਅਤੇ ਹਰ ਸ਼ਨੀਵਾਰ ਦੀ ਸਵੇਰ ਇਹ ਸਿਨਾਗੌਗ ਜਾਂਦੀ ਸੀ ਜਿਸ ਦੇ ਬਾਅਦ ਇਸਦਾ ਪਰਿਵਾਰ ਤਬਦੀਲ ਹੋਕੇ ਸਮਾਜ ਸੁਧਾਰਕ ਬਣ ਗਿਆ ਅਤੇ ਇਹ ਸਿਰਫ਼ ਛੁੱਟੀ ਵਾਲੇ ਦਿਨ ਹੀ ਸਿਨਾਗੌਗ ਜਾਂਦੇ ਸਨ। 2012 ਵਿੱਚ, ਇਸਨੇ ਗ੍ਰੈਜੁਏਸ਼ਨ ਦੀ ਪੜ੍ਹਾਈ ਯੂਨੀਵਰਸਿਟੀ ਆਫ਼ ਫਲੋਰੀਡਾ ਤੋਂ ਫ਼ਿਲਮ ਪ੍ਰੋਡਕਸ਼ਨ ਅਤੇ ਜ਼ੂਆਲੋਜੀ ਅਤੇ ਮਾਨਵਵਿਗਿਆਨ ਵਿੱਚ ਕੀਤੀ।[6][7][8]

ਕੈਰੀਅਰ[ਸੋਧੋ]

ਕਾਲਵਰਟ ਨੇ ਬਤੌਰ ਇੱਕ ਫੈਟਿਸ਼ ਕੰਮ ਸ਼ੁਰੂ ਕੀਤਾ ਅਤੇ ਕਾਲਜ ਦੇ ਜੂਨੀਅਰ ਸਾਲ ਦੇ ਬਸੰਤ ਵਿੱਚ ਇਹ ਕਲਾ ਮਾਡਲ ਦਾ ਕੰਮ ਵੀ ਕਰਦੀ ਸੀ। ਇਸਨੇ ਆਪਣਾ ਸਟੇਜੀ ਨਾਂ ਪ੍ਰੋਫੈਸਰ ਕਲੇ ਕਾਲਵਰਟ ਦੀ ਕਲਾਸ ਤੋਂ ਬਾਅਦ ਪ੍ਰੇਰਿਤ ਹੋਕੇ ਚੁਣਿਆ।[9] ਇਸਨੇ ਬਾਲਗ ਫਿਲਮ ਉਦਯੋਗ ਵਿੱਚ 5 ਨਵੰਬਰ, 2012 ਵਿੱਚ ਪ੍ਰਵੇਸ਼ ਕੀਤਾ। ਇਸਦਾ ਪਹਿਲਾ ਸੀਨ ਸੈਕਸਆਰਟ ਸਟੂਡਿਓ ਲਈ ਸੀ।[10]

ਨਿੱਜੀ ਜ਼ਿੰਦਗੀ[ਸੋਧੋ]

ਕਾਲਵਰਟ ਦੀ ਪਛਾਣ ਬਤੌਰ ਇੱਕ ਨਾਰੀਵਾਦੀ ਵੀ ਕਾਇਮ ਹੈ।

ਅਵਾਰਡ ਅਤੇ ਨਾਮਜ਼ਦਗੀ[ਸੋਧੋ]

ਸਾਲ
ਸਮਾਰੋਹ
ਸ਼੍ਰੇਣੀ
ਕਾਰਜ
ਸਿੱਟਾ
2015 ਏਵੀਐਨ[11] ਬੇਸਟ ਗਰਲ /ਗਰਲ ਸੈਕਸ ਸੀਨ ਡਰਟੀ ਪੈਂਟੀਸ 2 (shared with Jada Stevens) ਨਾਮਜ਼ਦ
ਬੇਸਟ ਗਰੁਪ ਸੈਕਸ ਸੀਨ
ਨਿਮਫੋਸ (shared with Mischa Brooks, Juelz Ventura, Xander Corvus, Tommy Pistol and Michael Vegas) ਨਾਮਜ਼ਦ
ਬੇਸਟ ਪੋਵ ਸੈਕਸ ਸੀਨ
ਪੋਵ ਪਰਵਰਟ  17 (shared with Tim Von Swine) ਨਾਮਜ਼ਦ
ਬੇਸਟ ਥ੍ਰੀ-ਵੇਅ ਸੈਕਸ ਸੀਨ—ਜੀ/ਜੀ/ਬੀ ਅਨਲ ਇਨਫੇਰਨੋ 3 (shared with Adrianna Luna and Mike Adriano) ਨਾਮਜ਼ਦ
ਐਸਬੀਆਈਜ਼ੈਡ[12] ਵਧੀਆ ਅਦਾਕਾਰਾ—ਜੋੜਾ-
ਪ੍ਰਾਉਡ ਪੇਰੈਂਟਸ ਨਾਮਜ਼ਦ
ਬੇਸਟ ਸੀਨ —ਨੋਨ-ਫ਼ੀਚਰ ਰਿਲੀਜ਼ ਜੇਮਸ ਡੀਨ'ਸ 7 ਸਿਨਸ (shared with Dana DeArmond, Phoenix Marie and James Deen) ਨਾਮਜ਼ਦ
ਐਕਸਆਰਸੀਓ ਅਨਸੰਗ ਸਿਰੇਨ[13] N/A ਜੇਤੂ
2016 AVN[14] ਬੇਸਟ ਡਬਲ ਪੇਨੇਟ੍ਰੇਸ਼ਨ ਸੈਕਸ ਸੀਨ
ਐਨਾਲਾਇਜ਼ਡ (shared with James Deen and Erik Everhard) ਨਾਮਜ਼ਦ
ਬੇਸਟ ਗਰਲ /ਗਰਲ ਸੈਕਸ ਸੀਨ ਸਿਸਟਰਲੀ ਲਵ 2 (shared with Shyla Jennings) ਨਾਮਜ਼ਦ
ਐਕਸਬੀਆਈਂਜ਼ੈਡ[15] ਵਧੀਆ  ਅਦਾਕਾਰਾ—ਆਲ-ਗਰਲ ਰਿਲੀਜ਼
ਗਰਲਫਰੈਂਡਸ

ਨਾਮਜ਼ਦ
ਬੇਸਟ ਸੈਕਸ ਸੀਨ—ਵਿਗੇਨੇਤੇ ਰਿਲੀਜ਼ ਮਾਈ ਹੌਟਵਾਈਫ  ਬਲਾਇੰਡਫੋਲਡੀਡ (shared with Toni Ribas) ਨਾਮਜ਼ਦ
ਸਲਾਨਾ ਔਰਤ ਪਰਫਾਰਮਰ
N/A ਨਾਮਜ਼ਦ
ਐਕਸਆਰਸੀਓ
ਅਨਸੰਗ ਸਿਰੇਨ [16] N/A ਨਾਮਜ਼ਦ

ਹਵਾਲੇ[ਸੋਧੋ]

 1. 1.0 1.1 1.2 1.3 1.4 Casey Calvert ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
 2. 2.0 2.1 Caitlin Stasey (January 4, 2015). "Casey: "(FEMINISM & PORN) GO HAND IN HAND."". herself.com. Retrieved June 1, 2015. 
 3. Adam Wilcox (August 17, 2013). "XXX Wasteland Exclusive Interview: Casey Calvert". XXX Wasteland. Retrieved June 1, 2015. 
 4. Tish Weinstock (February 5, 2015). "according to feminist porn star casey calvert she's only objectified when she wants to be". i-D. Retrieved May 30, 2015. 
 5. Teri London. "EXCLUSIVE: Ron Jeremy to James Deen: An Inside Look at Jews in Porn". shalomlife.com. 
 6. Michelle Manzione (April 26, 2014). "UF Student Turn Porn Star". Revel U. Archived from the original on June 2, 2015. Retrieved May 31, 2015. 
 7. Jon DaBove (November 19, 2014). "MMD Interviews The Cutie Casey Calvert". Mens Mag Daily. Retrieved May 30, 2015. 
 8. Captain Jack (October 19, 2013). "Captain Jack interviews Casey Calvert". Adult DVD Talk. Retrieved June 3, 2015. 
 9. Sean Stewart-Muniz (April 23, 2014). "UF alumna porn star takes stage name from UF journalism professor". The Independent Florida Alligator. Retrieved May 30, 2015. 
 10. Waylae Gregoire (May 27, 2015). "A 25-Year-Old Porn Star Tells Us Why It Really Sucks to Date a Porn Star". NextShark. Retrieved June 8, 2015. 
 11. "AVN - 2015 AVN Awards Show". AVN. AVN Media Network. Archived from the original on March 22, 2015. Retrieved April 12, 2015. 
 12. Gray, Lila (November 12, 2014). "XBIZ Announces Movies & Production Nominees for 2015 XBIZ Awards - XBIZ.com". XBIZ. Adnet Media. Retrieved April 12, 2015. 
 13. Sanford, John (April 11, 2015). "2015 XRCO Award Winners Announced - XBIZ.com". XBIZ. Adnet Media. Retrieved April 12, 2015. 
 14. "AVN - 2016 AVN Awards Show". AVN. AVN Media Network. Archived from the original on March 4, 2010. Retrieved January 11, 2016. 
 15. "XBIZ Awards - Nominees". XBIZ. Adnet Media. Archived from the original on January 1, 2013. Retrieved January 11, 2016. 
 16. Smithberg, Allen (April 8, 2016). "AVN - XRCO Announces 2016 Nominations". AVN. AVN Media Network. Retrieved June 14, 2016. 

ਬਾਹਰੀ ਲਿੰਕ[ਸੋਧੋ]