ਕੈਥਰੀਨ ਮੈਂਸਫੀਲਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੈਥਰੀਨ ਮੈਂਸਫੀਲਡ
ਜਨਮ 14 ਅਕਤੂਬਰ 1888(1888-10-14)
ਵੇਲਿੰਗਟਨ, ਨਿਊਜ਼ੀਲੈਂਡ
ਮੌਤ 9 ਜਨਵਰੀ 1923(1923-01-09) (ਉਮਰ 34)
ਫੌਨਤੇਨਬਲੂ, ਫਰਾਂਸ
ਕੌਮੀਅਤ ਨਿਊਜ਼ੀਲੈਂਡ
ਲਹਿਰ ਆਧੁਨਿਕਤਾਵਾਦ

ਕੈਥਰੀਨ ਮੈਂਸਫੀਲਡ (14 ਅਕਤੂਬਰ 1888 - 9 ਜਨਵਰੀ 1923) ਇੱਕ ਅੰਗਰੇਜ਼ੀ ਨਿੱਕੀ-ਕਹਾਣੀ ਲੇਖਿਕਾ ਸੀ। ਇਸਦਾ ਜਨਮ ਨਿਊਜ਼ੀਲੈਂਡ ਵਿੱਚ ਹੋਇਆ ਪਰ 19 ਸਾਲਾਂ ਦੀ ਉਮਰ ਵਿੱਚ ਇਹ ਨਿਊਜ਼ੀਲੈਂਡ ਛੱਡਕੇ ਇੰਗਲੈਂਡ ਜਾਕੇ ਰਹਿਣ ਲੱਗੀ। ਪਹਿਲੇ ਮਹਾਂ ਯੁੱਧ ਦੌਰਾਨ ਟੀ.ਬੀ. ਹੋਣ ਕਾਰਨ ਇਸਦੀ 34 ਸਾਲ ਦੀ ਉਮਰ ਵਿੱਚ ਮੌਤ ਹੋ ਗਈ।[1][2]

ਕਿਰਤਾਂ[ਸੋਧੋ]

ਨਿੱਕੀਆਂ ਕਹਾਣੀਆਂ[ਸੋਧੋ]