ਸਮੱਗਰੀ 'ਤੇ ਜਾਓ

ਕੈਨੇਡਾ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁਇਡੀ ਵਿਡੀ, ਸੇਂਟ ਜੌਹਨਸ, ਨਿਊਫ਼ਿਨਲੈਂਡ ਵਿੱਚ ਕੈਨੇਡਾ ਦਿਵਸ ਤੇ ਆਤਿਸ਼ਬਾਜ਼ੀ

ਕੈਨੇਡਾ ਦਿਵਸ ਮਹਾਂਸੰਘ ਦੀ ਵਰ੍ਹੇਗੰਢ ਮਨਾਉਣ ਲਈ ਕੈਨੇਡਾ ਵਿੱਚ ਇੱਕ ਰਾਸ਼ਟਰੀ ਅਤੇ ਇੱਕ ਅਧਿਕਾਰਤ ਛੁੱਟੀ ਹੈ। ਇਹ ਹਰ ਸਾਲ 1 ਜੁਲਾਈ ਨੂੰ ਹੁੰਦਾ ਹੈ।