ਕੈਬਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪਹਿਲੇ ਫਰਾਂਸੀਸੀ ਕੈਬਰੇ ਸ਼ੋ ਦੇ ਟੂਰ ਲਈ 1896 ਦੀ ਇੱਕ ਮਸ਼ਹੂਰੀ

ਕੈਬਰੇ ਮਨੋਰੰਜਨ ਕਲਾ ਦਾ ਇੱਕ ਰੂਪ ਹੈ ਜਿਸ ਵਿੱਚ ਸੰਗੀਤ, ਕਮੇਡੀ, ਗੀਤ, ਡਾਂਸ, ਉਚਾਰਨ ਜਾਂ ਡਰਾਮਾ ਸ਼ਾਮਲ ਹੁੰਦੇ ਹਨ।