ਸਮੱਗਰੀ 'ਤੇ ਜਾਓ

ਕੋਕਰੀ ਕਲਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੋਕਰੀ ਕਲਾਂ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਮੋਗਾ
ਬਲਾਕਮੋਗਾ-1
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਨੇੜੇ ਦਾ ਸ਼ਹਿਰਮੋਗਾ

ਕੋਕਰੀ ਕਲਾਂ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਲਾਕ ਮੋਗਾ-1 ਦਾ ਇੱਕ ਪਿੰਡ ਹੈ।[1] ਮੋਗਾ - ਲੁਧਿਆਣਾ ਜੀ ਟੀ ਰੋਡ ਤੇ ਪੈਂਡੇ ਪਿੰਡ ਅਜੀਤਵਾਲ ਤੋਂ 4 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਇਹ ਮੋਗਾ ਤੋਂ 18 ਕਿਲੋਮੀਟਰ ਅਤੇ ਜਗਰਾਓ ਤੋਂ 14 ਕਿਲੋਮੀਟਰ ਦੂਰ ਹੈ।[2]

ਪਿਛੋਕੜ

[ਸੋਧੋ]

ਇਹ ਪਿੰਡ ਸਿੱਖ ਰਾਜ ਤੋਂ ਪਹਿਲਾਂ ਮੁਸਲਮਾਨਾਂ ਦਾ ਪਿੰਡ ਸੀ| ਇਸਨੂੰ ਕਿਸੇ ਖੋਖਰ ਰਾਜਪੂਤ ਨੇ ਵਸਾਇਆ ਸੀ| ਪਿੰਡ ਦੇ ਚਾਰੇ ਆਸੇ ਪਾਸੇ ਵੱਡੀ ਤੇ ਪੁਰਾਣੀ ਢਾਬ ਹੈ| ਖੋਖਰ ਬਰਿਜ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਛੱਪੜ| ਖੋਖਰ ਤੋਂ ਹੀ ਖੋਖਰੀ ਤੇ ਹੌਲੀ ਹੌਲੀ ਕੋਕਰੀ ਨਾਮ ਪੈ ਗਿਆ|

ਹਵਾਲੇ

[ਸੋਧੋ]
  1. http://pbplanning.gov.in/Districts/Moga-1.pdf
  2. "ਕੋਕਰੀ ਕਲਾਂ". Archived from the original on 2015-02-18. Retrieved 2014-07-30. {{cite web}}: Unknown parameter |dead-url= ignored (|url-status= suggested) (help)

}