ਕੋਜ਼ਹੂਕੱਤਾ
ਦਿੱਖ
Kozhukatta | |
---|---|
ਸਰੋਤ | |
ਸੰਬੰਧਿਤ ਦੇਸ਼ | India |
ਇਲਾਕਾ | Kerala and Tamil Nadu |
ਖਾਣੇ ਦਾ ਵੇਰਵਾ | |
ਖਾਣਾ | Dessert |
ਮੁੱਖ ਸਮੱਗਰੀ | Grated coconut, jaggery |
ਕੋਜ਼ਹੂਕੱਤਾ ਜਾਂ ਕੋਜ਼ਹੂਕੱਤਾਈ ਦੱਖਣੀ ਭਾਰਤ ਦੀ ਮਿਠਾਈ ਹੈ ਜੋ ਕਿ ਚੌਲਾਂ ਦੇ ਆਟੇ, ਕੱਦੂਕੱਸ ਕੀਤੇ ਨਾਰੀਅਲ ਅਤੇ ਗੁੜ ਤੋਂ ਬਣਦੀ ਹੈ। ਇਹ ਮੋਦਕ ਵਰਗੀ ਮਿਠਾਈ ਹੈ। ਇਸਨੂੰ ਨਾਸ਼ਤੇ ਦੇ ਵਿੱਚ ਖਾਇਆ ਜਾਂਦਾ ਹੈ। ਤਮਿਲਨਾਡੂ ਵਿੱਚ ਇਹ ਵਿਨਾਯਕ ਚਤੁਰਥੀ ਦੇ ਅਵਸਰ ਤੇ ਬਣਾਈ ਜਾਂਦੀ ਹੈ ਅਤੇ ਗਣੇਸ਼ ਭਗਵਾਨ ਨੂੰ ਪਰਸ਼ਾਦ ਚੜਾਇਆ ਜਾਂਦਾ ਹੈ।
ਬਣਾਉਣ ਦੀ ਵਿਧੀ
[ਸੋਧੋ]ਇਸ ਵਿਅੰਜਨ ਨੂੰ ਕੱਸੇ ਨਾਰੀਅਲ ਅਤੇ ਗੁਰ ਨੂੰ ਚੌਲਾਂ ਦੇ ਆਟੇ ਦੇ ਪੇੜੇ ਵਿੱਚ ਭਰ ਕੇ ਭਾਪ ਵਿੱਚ ਬਣਾਇਆ ਜਾਂਦਾ ਹੈ। ਘੀ, ਇਲਾਇਚੀ, ਅਤੇ ਭੁੰਨੇ ਚੌਲਾਂ ਦੇ ਆਟੇ ਨੂੰ ਭਰਤ ਵਿੱਚ ਪਾਈ ਜਾਂਦਾ ਹੈ।[1]