ਕੋਰਦੋਬਾ ਦਾ ਇਤਿਹਾਸਿਕ ਕੇਂਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਣਕ: 37°52′45.1″N 4°46′47″W / 37.879194°N 4.77972°W / 37.879194; -4.77972

ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
ਕੋਰਦੋਬਾ ਦਾ ਇਤਿਹਾਸਿਕ ਕੇਂਦਰ
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ
ਦੇਸ਼ਸਪੇਨ
ਕਿਸਮCultural
ਮਾਪ-ਦੰਡi, ii, iii, iv
ਯੁਨੈਸਕੋ ਖੇਤਰਯੂਰਪ ਅਤੇ ਉੱਤਰੀ ਅਮਰੀਕਾ
ਸ਼ਿਲਾਲੇਖ ਇਤਿਹਾਸ
ਸ਼ਿਲਾਲੇਖ1984 (8th ਅਜਲਾਸ)
ਵਿਸਤਾਰ1994

ਕੋਰਦੋਬਾ ਦਾ ਇਤਿਹਾਸਿਕ ਕੇਂਦਰ ਸਪੇਨ ਦੇ ਕੋਰਦੋਬਾ ਸ਼ਹਿਰ ਵਿੱਚ ਸਥਿਤ ਹੈ। ਇਹ ਆਪਣੀ ਕਿਸਮ ਸਪੇਨ ਅਤੇ ਯੂਰਪ ਵਿੱਚ ਸਭ ਤੋਂ ਵੱਡਾ ਕੇਂਦਰ ਹੈ। 1984 ਵਿੱਚ ਯੂਨੇਸਕੋ ਵਲੋਂ ਕੋਰਦੋਬਾ ਦੀ ਮਸਜਿਦ-ਗਿਰਜਾ ਨੂੰ ਵਿਸ਼ਵ ਵਿਰਾਸਤ ਟਿਕਾਣੇ[1] ਦੇ ਤੌਰ 'ਤੇ ਆਪਣੀ ਸੂਚੀ ਵਿੱਚ ਸ਼ਾਮਿਲ ਕੀਤਾ ਗਇਆ। ਇੱਕ ਦਹਾਕੇ ਬਾਅਦ, ਇਸ ਵਿੱਚ ਪੁਰਾਣੇ ਸ਼ਹਿਰ ਦੇ ਬਹੁਤ ਸਾਰੇ ਹਿੱਸੇ ਨੂੰ ਸ਼ਾਮਿਲ ਕਰ ਲਿਆ ਗਇਆ। ਇਹ ਇਤਿਹਾਸਕ ਕੇਂਦਰ ਰੋਮਨ, ਅਰਬੀ ਅਤੇ ਇਸਾਈ ਧਰਮਾਂ ਦੀ ਸਮਾਰਕ ਦੇ ਤੌਰ 'ਤੇ ਵੱਡੀ ਦੇਣ ਹੈ।[2]

ਇਤਿਹਾਸ[ਸੋਧੋ]

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Historic Centre of Cordoba". UNESCO. Retrieved 29 December 2013. 
  2. "El Hospital de San Sebastián" (in Spanish). Artencordoba.com. Retrieved 30 December 2013.