ਸਮੱਗਰੀ 'ਤੇ ਜਾਓ

ਕ੍ਰਿਸਟਨ ਬੀਮਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Kristen Beams
ਨਿੱਜੀ ਜਾਣਕਾਰੀ
ਪੂਰਾ ਨਾਮ
Kristen Maree Beams
ਜਨਮ (1984-11-06) 6 ਨਵੰਬਰ 1984 (ਉਮਰ 40)
Launceston, Australia
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right-arm leg break
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ11 August 2015 ਬਨਾਮ England
ਆਖ਼ਰੀ ਟੈਸਟ11 August 2015 ਬਨਾਮ England
ਪਹਿਲਾ ਓਡੀਆਈ ਮੈਚ26 August 2014 ਬਨਾਮ Pakistan
ਆਖ਼ਰੀ ਓਡੀਆਈ20 July 2017 ਬਨਾਮ India
ਓਡੀਆਈ ਕਮੀਜ਼ ਨੰ.14
ਪਹਿਲਾ ਟੀ20ਆਈ ਮੈਚ3 September 2014 ਬਨਾਮ Pakistan
ਆਖ਼ਰੀ ਟੀ20ਆਈ22 February 2017 ਬਨਾਮ New Zealand
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WTests WODI WT20I
ਮੈਚ 1 29 18
ਦੌੜਾਂ 26 34 6
ਬੱਲੇਬਾਜ਼ੀ ਔਸਤ 26 5.75 6.00
100/50 0/0 0/0 0/0
ਸ੍ਰੇਸ਼ਠ ਸਕੋਰ 26* 11* 4*
ਗੇਂਦਾਂ ਪਾਈਆਂ 66 1446 378
ਵਿਕਟਾਂ - 40 20
ਗੇਂਦਬਾਜ਼ੀ ਔਸਤ - 22.62 16.60
ਇੱਕ ਪਾਰੀ ਵਿੱਚ 5 ਵਿਕਟਾਂ - 0 0
ਇੱਕ ਮੈਚ ਵਿੱਚ 10 ਵਿਕਟਾਂ - 0 0
ਸ੍ਰੇਸ਼ਠ ਗੇਂਦਬਾਜ਼ੀ - 4/15 3/11
ਕੈਚ/ਸਟੰਪ 0/– 10/– 4/–
ਸਰੋਤ: ESPNcricinfo, 21 July 2017

ਕ੍ਰਿਸਟੀਨ ਬੀਮਜ਼ (ਲੌਰਿਸਸਟਨ, ਤਸਮਾਨੀਆ ਵਿੱਚ 6 ਨਵੰਬਰ 1984 ਨੂੰ ਜਨਮ) ਇੱਕ ਆਸਟਰੇਲਿਆਈ ਕ੍ਰਿਕਟ ਖਿਡਾਰਨ ਹੈ।[1] ਨਵੰਬਰ 2014 ਤਕ ਬੀਮਜ਼ ਨੇ ਛੇ ਵਨਡੇ ਕੌਮਾਂਤਰੀ ਅਤੇ ਛੇ ਟੀ -20 ਕੌਮਾਂਤਰੀ ਮੈਚ ਖੇਡੇ ਹਨ।[2]

ਜੂਨ 2015 ਵਿਚ, ਇੰਗਲੈਂਡ ਵਿੱਚ 2015 ਦੀ ਮਹਿਲਾ ਏਸ਼ੇਜ਼ ਲਈ ਉਸ ਨੂੰ ਆਸਟ੍ਰੇਲੀਆ ਦੀ ਇੱਕ ਟੂਰਿੰਗ ਪਾਰਟੀ ਦਾ ਨਾਂ ਦਿੱਤਾ ਗਿਆ ਸੀ।[3]

ਹਵਾਲੇ

[ਸੋਧੋ]
  1. "Kristen Beams - Australia". ESPNcricinfo. ESPN।nc. Retrieved 26 November 2014.
  2. "Kristen Beams - Australia". CricketArchive. Retrieved 26 November 2014.
  3. "Women's Ashes: Australia include three potential Test debututants". BBC. 1 Jun 2015. Retrieved 3 Jun 2015.