ਸਮੱਗਰੀ 'ਤੇ ਜਾਓ

ਕ੍ਰਿਸ ਹੈਮਸਵਰਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕ੍ਰਿਸ ਹੈਮਸਵਰਥ
2017 ਵਿੱਚ ਹੈਮਸਵਰਥ
ਜਨਮ (1983-08-11) 11 ਅਗਸਤ 1983 (ਉਮਰ 41)
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2002–ਹੁਣ ਤੱਕ
ਜੀਵਨ ਸਾਥੀ
ਏਲਸਾ ਪਾਟਕੇ
(ਵਿ. 2010)
ਬੱਚੇ3

ਕ੍ਰਿਸਟੋਫਰ ਹੈਮਸਵਰਥ (ਜਨਮ 11 ਅਗਸਤ 1983)[1] ਇੱਕ ਆਸਟਰੇਲੀਆਈ ਅਦਾਕਾਰ ਹੈ। ਉਹ ਆਸਟ੍ਰੇਲੀਅਨ ਟੀਵੀ ਸੀਰੀਜ਼ ਹੋਮ ਐਂਡ ਅਵੇ (2004-07) ਵਿੱਚੱ ਕਿਮ ਹਾਈਡ ਦੀ ਭੂਮਿਕਾ ਨਿਭਾਉਣ 'ਤੇ ਪ੍ਰਸਿੱਧ ਹੋਇਆ ਸੀ। ਉਸਨੂੰ ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਥੋਰ (ਫ਼ਿਲਮ) ਵਿੱਚ ਕੰਮ ਕਰਨ 'ਤੇ ਸਫਲਤਾ ਪ੍ਰਾਪਤ ਹੋਈ। ਹੈਮਸਵਰਥ ਸਟਾਰ ਟ੍ਰੇਕ (2009), ਏ ਪਰਫੈਕਟ ਗੈਟਅਵੇ(2009), ਦੀ ਕੈਬਿਨ ਇਨ ਦੀ ਵੂਡਸ (2012), ਸਨੋਅ ਵ੍ਹਾਈਟ ਐਂ ਡ ਹੰਟਸਮੈਨ (2012), ਰੈੱਡ ਡਾਅਨ (2012) ਅਤੇ ਰਸ਼ (2013) ਵਿੱਚ ਵੀ ਪੇਸ਼ ਹੋਇਆ।

ਮੁੱਢਲਾ ਜੀਵਨ

[ਸੋਧੋ]

ਹੈਮਸਵਰਥ ਦਾ ਜਨਮ ਮੈਲਬਰਨ[2] ਵਿਖੇ ਲਿਓਨੀ ਅਤੇ ਕਰੇਗ ਹੈਮਸਵਰਥ ਦੇ ਘਰ ਹੋਇਆ ਸੀ। ਉਸਦੀ ਮਾਤਾ ਇੱਕ ਅੰਗਰੇਜ਼ੀ ਅਧਿਆਪਕਾ ਅਤੇ ਪਿਤਾ ਸਮਾਜਕ-ਸੇਵਾ ਸਲਾਹਕਾਰ ਸੀ।[3][4] ਉਸਦਾ ਵੱਡਾ ਭਰਾ ਲਿਊਕ ਹੈਮਸਵਰਥ ਅਤੇ ਛੋਟਾ ਭਰਾ ਲਿਆਮ ਹੈਮਸਵਰਥ ਦੋਨੋਂ ਅਦਾਕਾਰ ਹਨ। ਉਸ ਨੇ ਹੈਥਮੋਂਟ ਕਾਲਜ ਤੋਂ ਹਾਈ ਸਕੂਲ ਦੀ ਪੜ੍ਹਾਈ ਕੀਤੀ।[2]

ਨਿੱਜੀ ਜੀਵਨ

[ਸੋਧੋ]

ਹੈਮਸਵਰਥ ਨੇ 2010 ਦੀ ਸ਼ੁਰੂਆਤ ਵਿੱਚਂ ਸਪੇਨੀ ਅਦਾਕਾਰਾ ਏਲਸਾ ਪਾਟਕੇ ਨਾਲ ਡੇਟਿੰਗ ਸ਼ੁਰੂ ਕੀਤੀ[5] ਅਤੇ ਦੋਵਾਂ ਨੇ ਦਸੰਬਰ 2010 ਵਿੱਚ ਵਿਆਹ ਕਰਵਾ ਲਿਆ ਸੀ।[6] ਉਨ੍ਹਾਂ ਦੇ ਤਿੰਨ ਬੱਚੇ, ਧੀ (ਮਈ 2012)[7] ਅਤੇ ਦੋ ਜੁੜਵੇਂ ਪੁੱਤਰ (21 ਮਾਰਚ 2014)[8] ਹਨ। 2015 ਵਿੱਚ, ਉਹ ਆਪਣੇ ਪਰਿਵਾਰ ਨਾਲ ਲਾਸ ਏਂਜਲਸ ਤੋਂ ਆਪਣੇ ਜੱਦੀ ਆਸਟਰੇਲੀਆਈ ਸ਼ਹਿਰ ਬਾਇਰਨ ਬੇ ਆ ਗਿਆ ਸੀ ਕਿਉਂਕਿ ਹੁਣ ਉਸ ਨੂੰ ਫਿਲਮਾਂ ਵਿੱਚ ਕੰਮ ਕਰਨ ਲਈ ਸੰਯੁਕਤ ਰਾਜ ਵਿੱਚ ਰਹਿਣ ਦੀ ਲੋੜ ਨਹੀਂ ਹੈ।[9]

ਫ਼ਿਲਮਾ

[ਸੋਧੋ]
ਫਿਲਮ
ਸਾਲ ਸਿਰਲੇਖ ਭੂਮਿਕਾ ਨੋਟਸ
2009 ਸਟਾਰ ਟ੍ਰੇਕ ਜਾਰਜ ਕ੍ਰਿਕ
2009 ਏ ਪਰਫੈਕਟ ਗੈਟਅਵੇ ਕੇਲ
2010 ਕੈਸ਼ ਸੈਮ ਫੇਲਨ
2011 ਥੋਰ ਥੋਰ
2012 ਦੀ ਕੈਬਿਨ ਇਨ ਦੀ ਵੂਡਸ ਕਰਟ ਵਾੱਨ
2012 ਦ ਅਵੈਂਜਰਸ ਥੋਰ
2012 ਸਨੋਅ ਵ੍ਹਾਈਟ ਐਂਡ ਹੰਟਸਮੈਨ ਦੀ ਹੰਟਸਮੈਨ
2012 ਰੈੱਡ ਡਾਅਨ ਜੇਡ ਇਕਰਟ
2013 ਸਟਾਰ ਟ੍ਰੇਕ ਇੰਟੂ ਡਾਰਕਨੈੱਸ ਜਾਰਜ ਕ੍ਰਿਕ ਅਵਾਜ਼ ਭੂਮਿਕਾ
2013 ਰਸ਼ ਹੇਮਸ ਹੰਟ
2013 ਥੋਰ: ਦੀ ਡਾਰਕ ਵਰਲਡ ਥੋਰ
2015 ਬਲੈਕਹਾਟ ਨਿਕੋਲਸ ਹੈਂਥਵੇ
2015 ਅਵੈਂਜਰਸ: ਏਜ ਆਫ ਅਲਟਰਾੱਨ ਥੋਰ
2015 ਵਕੇਸ਼ਨ ਸਟੋਨ ਕਰੰਡਲ
2015 ਇਨ ਦੀ ਹਾਰਟ ਆਫ ਸੀ ਓਵਨ ਚੇਜ਼
2016 ਦੀ ਹੰਟਸਮੈਨ: ਵਿੰਟਰ ਵਾਰ ਦੀ ਹੰਟਸਮੈਨ
2016 ਗੋਸ਼ਟਬਸਟਟਰ
2016 ਡਾਕਟਰ ਸਟਰੇਂਜ ਥੋਰ ਮਹਿਮਾਨ ਭੂਮਿਕਾ
2017 ਥੋਰ: ਰੈਗਨਾਰੌਕ ਥੋਰ
2018 12 ਸਟਰੌਂਗ ਕੈਪਟਨ ਮਿਚ ਨੇਲਸਨ
2018 ਅਵੈਂਜਰਸ: ਇਨਫਿਨਟੀ ਵਾਰ ਥੋਰ
2018 ਬੈਡ ਟਾਇਮਜ਼ ਐਟ ਏਲ ਰੋਇਲ ਬਿਲੀ ਲਿ ਪੋਸਟ-ਪ੍ਰੋਡਕਸ਼ਨ
2019 ਅਵੈਂਜਰਸ ਦੀ ਬਿਨਾਂ ਸਿਰਲੇਖ ਦੀ ਫਿਲਮ ਥੋਰ ਪੋਸਟ-ਪ੍ਰੋਡਕਸ਼ਨ

ਹਵਾਲੇ

[ਸੋਧੋ]
  1. "Chris Hemsworth". Us Weekly. Archived from the original on 19 May 2018. Retrieved 16 October 2013. {{cite news}}: Unknown parameter |deadurl= ignored (|url-status= suggested) (help)
  2. 2.0 2.1 "Chris Hemsworth: Not a Thor Loser". FilmFestivalTraveler.com. 29 September 2011. Archived from the original on 8 October 2011. Retrieved 7 October 2011. {{cite web}}: Unknown parameter |deadurl= ignored (|url-status= suggested) (help)
  3. "Cyrus 'saw in new year on Phillip Island' ". Herald Sun. Australia. 4 ਜਨਵਰੀ 2010. Archived from the original on 14 June 2011. Retrieved 27 February 2010. {{cite web}}: Unknown parameter |deadurl= ignored (|url-status= suggested) (help)
  4. Rapkin, Mickey (ਮਾਰਚ 2012). "The Hunger Games' Liam Hemsworth Has No Idea What's About to Hit Him". Details (magazine). Archived from the original on 17 November 2012. {{cite journal}}: Unknown parameter |deadurl= ignored (|url-status= suggested) (help)
  5. Macaluso, Beth Anne (12 ਜੂਨ 2012). "Chris Hemsworth's Wife Elsa Pataky Gives Birth to Daughter India!". Us Weekly. Archived from the original on 17 November 2012. Retrieved 17 November 2012. {{cite web}}: Unknown parameter |deadurl= ignored (|url-status= suggested) (help)
  6. Jordan, Julie (28 ਦਸੰਬਰ 2010). "Thor Star Chris Hemsworth Gets Married". People (magazine). Archived from the original on 28 March 2011. Retrieved 7 October 2011. {{cite news}}: Unknown parameter |deadurl= ignored (|url-status= suggested) (help)
  7. Wloszczyna, Susan (13 May 2012). "New baby girl for 'Avengers' Chris Hemsworth and wife Elsa". USA Today. Archived from the original on 19 May 2018. Retrieved 19 March 2018. 'We love the country and love the name,' says the Aussie actor, calling from England... {{cite news}}: Unknown parameter |deadurl= ignored (|url-status= suggested) (help)
  8. Mandell, Andrea (21 March 2014). "It's twin boys for Chris Hemsworth and Elsa Pataky!". USA Today. Archived from the original on 25 March 2014. Retrieved 13 June 2018. ...a rep for Hemsworth confirms ... Pataky gave birth to twins early Friday morning... {{cite web}}: Unknown parameter |deadurl= ignored (|url-status= suggested) (help)
  9. Kehagias, Melissa (27 September 2014). "Chris Hemsworth has bought himself a $7 million Byron Bay home". The Daily Telegraph (Sydney). Archived from the original on 24 March 2018. Retrieved 23 November 2015. {{cite news}}: Unknown parameter |deadurl= ignored (|url-status= suggested) (help)