ਖਮੇਰ ਬਾਦਸ਼ਾਹੀ
Jump to navigation
Jump to search
ਖਮੇਰ ਬਾਦਸ਼ਾਹੀ ਕੰਬੁਜਾਡੇਸਾ ਬਾਦਸ਼ਾਹੀ ਕੰਪੂਚੀਆ | ||||||||||
កម្វុជទេឝ | ||||||||||
ਬਾਦਸ਼ਾਹੀ | ||||||||||
| ||||||||||
ਰਾਜਧਾਨੀ | ਯਾਸੋਧਰਪੁਰਅ ਹਰੀਹਰਲਾਯਾ ਅੰਗਕੋਰ | |||||||||
ਭਾਸ਼ਾਵਾਂ | ਖਮੇਰ ਭਾਸ਼ਾ ਸ਼ੰਸਕ੍ਰਿਤ | |||||||||
ਧਰਮ | ਹਿੰਦੂ ਧਰਮ ਮਹਾਯਾਮਾ ਬੁੱਧ ਥੇਰਾਵਾਦਾ ਬੁੱਧ | |||||||||
ਸਰਕਾਰ | ਪੁਰਨ ਰਾਜਤੰਤਰ | |||||||||
ਕੰਬੋਡੀਆ ਦਾ ਬਾਦਸ਼ਾਹ | ||||||||||
• | 802–850 | ਜਯਾਵਰਮਨ ਦੂਜਾ | ||||||||
• | 1113–1150 | ਸੂਰਿਯਾਵਰਮਨ ਦੂਜਾ | ||||||||
• | 1181–1218 | ਜਯਾਵਰਮਨ ਸੱਤਵਾ | ||||||||
• | 1393–1463 | ਪੋਨਹੀਆ ਯਟ | ||||||||
ਇਤਿਹਾਸਕ ਜ਼ਮਾਨਾ | ਮੱਧ ਕਾਲ | |||||||||
• | ਜਯਾਵਰਮਨ ਦੂਜਾ ਦਾ ਰਾਜ ਤਿਲਕ | 802 | ||||||||
• | ਸਿਆਮਸੇ ਦਾ ਹਮਲਾ | 1431 | ||||||||
ਖੇਤਰਫ਼ਲ | ||||||||||
12,00,000 km² (4,63,323 sq mi) | ||||||||||
ਅਬਾਦੀ | ||||||||||
• | 1150 est. | 4,000,000 | ||||||||
| ||||||||||
ਹੁਣ ਦਾ ਹਿੱਸਾ |
ਖਮੇਰ ਬਾਦਸ਼ਾਹੀ ਦੱਖਣੀ ਏਸ਼ੀਆ ਵਿੱਚ ਬਹੁਤ ਹੀ ਸ਼ਕਤੀਸ਼ਾਲੀ ਹਿੰਦੀ-ਬੋਧੀ ਬਾਦਸ਼ਾਹੀ ਸੀ। ਇਹ ਪਹਿਲਾ ਕੰਬੋਡੀਆ ਸਾਮਰਾਜ[1] ਸੀ। ਇਹ ਬਾਦਸ਼ਾਹੀ ਫੁਨਨ ਅਤੇ ਚੇਨਲਾ ਬਾਦਸ਼ਾਹੀ ਤੋਂ ਵੱਖ ਹੋਇਆ ਅਤੇ ਵਧਿਆ ਫੁਲਿਆ। 802 ਸਾਲ ਵਿੱਚ ਇਸ ਬਾਦਸ਼ਾਹੀ ਦਾ ਆਗਮਨ ਕਿਹਾ ਜਾਂਦਾ ਹੈ। ਇਸ ਸਾਲ ਬਾਦਸ਼ਾਹ ਜੈਵਰਮਨ ਦੂਜਾ ਨੇ ਆਪਣੇ ਆਪ ਨੂੰ ਚੱਕਰਾਵਰਤੀ ਬਾਦਸਾਹ ਘੋਸ਼ਿਤ ਕੀਤਾ। ਇਹ ਬਾਦਸ਼ਾਹੀ ਦਾ 15ਵੀਂ ਸਦੀ ਵਿੱਚ ਅੰਤ ਹੋ ਗਿਆ।