ਖ਼ਾਲਿਦ ਅਬਦ ਅੱਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖ਼ਾਲਿਦ ਅਬਦ ਅੱਲ੍ਹਾ
ਜਨਮ (1981-10-26) 26 ਅਕਤੂਬਰ 1981 (ਉਮਰ 42)
ਰਾਸ਼ਟਰੀਅਤਾਬਰਤਾਨਵੀ-ਮਿਸਰੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2005–ਹੁਣ ਤੱਕ

ਖ਼ਾਲਿਦ ਅਬਦ ਅੱਲ੍ਹਾ (Arabic: خالد عبد الله; ਜਨਮ 26 ਅਕਤੂਬਰ 1981) ਇੱਕ ਐਂਗਲੋ-ਮਿਸਰੀ ਅਦਾਕਾਰ ਹੈ। 2006 ਵਿੱਚ ਔਸਕਰ ਲਈ ਨਾਮਜ਼ਦ ਅਤੇ ਬਫ਼ਤਾ ਇਨਾਮ ਜਿੱਤਣ ਵਾਲੀ ਫ਼ਿਲਮ ਯੂਨਾਇਟਿਡ 93 ਵਿੱਚ ਅਦਾਕਾਰੀ ਕਰਨ ਕਰ ਕੇ ਇਸ ਦੀ ਅੰਤਰਰਾਸ਼ਟਰੀ ਪੱਧਰ ਉੱਤੇ ਮਸ਼ਹੂਰੀ ਹੋਈ। ਦ ਕਾਈਟ ਰਨਰ ਫ਼ਿਲਮ ਵਿੱਚ ਇਸਨੇ ਆਮਿਰ ਦੀ ਭੂਮਿਕਾ ਨਿਭਾਈ।