ਹਰਸ਼ਜੋਤ ਕੌਰ ਤੂਰ: ਸੋਧਾਂ ਵਿਚ ਫ਼ਰਕ
Removing Harshjot_Kaur_Toor_4.jpg, it has been deleted from Commons by Fitindia because: Copyright violation, see c:Commons:Licensing not own work found on https://www.instagram.com/p/Bcq1zCu |
Removing ਹਰਸ਼ਜੋਤ_ਕੌਰ_ਤੂਰ.jpg, it has been deleted from Commons by Fitindia because: Copyright violation, see c:Commons:Licensing not own work posted on Instagram July 21, 2019 https://www.instagra |
||
ਲਕੀਰ 34: | ਲਕੀਰ 34: | ||
== ਸਨਮਾਨ ਅਤੇ ਪੁਰਸਕਾਰ == |
== ਸਨਮਾਨ ਅਤੇ ਪੁਰਸਕਾਰ == |
||
[[ |
[[ਤਸਵੀ|thumb|150x150px|ਹਰਸ਼ਜੋਤ ਲਖਨਾਊ ਵਿਖੇ ਪੁਰਸਕਾਰ ਪ੍ਰਾਪਤ ਕਰਨ ਸਮੇਂ।]] |
||
1. ਲਖਨਊ ਵਿਖੇ ਹੋਈ ਆਲ ਇੰਡੀਆ ਪੁਲਿਸ ਡਿਊਟੀ ਮੀਟ ਦੌਰਾਨ ਹਰਸ਼ਜੋਤ ਨੇ 01 ਸੋਨ ਅਤੇ 01 ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ।<ref>{{Cite news|url=http://epaper.ajitjalandhar.com/edition/20190725/13/12.cms|title=ਰਾਸ਼ਟਰੀ ਪੁਲਿਸ ਮੀਟ ਦੌਰਾਨ ਪੰਜਾਬ ਨੂੰ ਹਰਸ਼ਜੋਤ ਨੇ ਦਿਵਾਏ 2 ਤਗ਼ਮੇ|last=|first=|date=|work=|access-date=|archive-url=|archive-date=|dead-url=}}</ref> |
1. ਲਖਨਊ ਵਿਖੇ ਹੋਈ ਆਲ ਇੰਡੀਆ ਪੁਲਿਸ ਡਿਊਟੀ ਮੀਟ ਦੌਰਾਨ ਹਰਸ਼ਜੋਤ ਨੇ 01 ਸੋਨ ਅਤੇ 01 ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ।<ref>{{Cite news|url=http://epaper.ajitjalandhar.com/edition/20190725/13/12.cms|title=ਰਾਸ਼ਟਰੀ ਪੁਲਿਸ ਮੀਟ ਦੌਰਾਨ ਪੰਜਾਬ ਨੂੰ ਹਰਸ਼ਜੋਤ ਨੇ ਦਿਵਾਏ 2 ਤਗ਼ਮੇ|last=|first=|date=|work=|access-date=|archive-url=|archive-date=|dead-url=}}</ref> |
15:48, 3 ਜਨਵਰੀ 2020 ਦਾ ਦੁਹਰਾਅ
ਹਰਸ਼ਜੋਤ ਕੌਰ ਤੂਰ | |
---|---|
ਤਸਵੀਰ:Harshjot Kaur Toor.jpg | |
ਜਾਣਕਾਰੀ | |
ਜਨਮ ਦਾ ਨਾਮ | ਹਰਸ਼ਜੋਤ ਕੌਰ ਤੂਰ |
ਉਰਫ਼ | ਆਸ਼ੂ, ਅਸ਼ੂ |
ਜਨਮ | ਅਗਸਤ 30, 1990 |
ਮੂਲ | ਪਿੰਡ ਈਨਾ ਬੱਜਵਾ ਨੇੜੇ ਸ਼ੇਰਪੁਰ, ਸੰਗਰੂਰ, ਪੰਜਾਬ, ਭਾਰਤ |
ਵੰਨਗੀ(ਆਂ) | ਗਿੱਧਾ,ਸੰਮੀ,ਲੁੱਡੀ |
ਕਿੱਤਾ | ਪੁਲਿਸ ਅਫਸਰ,ਲੇਖਿਕਾ, ਅਦਾਕਾਰਾ |
ਸਾਲ ਸਰਗਰਮ | ਵਰਤਮਾਨ |
ਹਰਸ਼ਜੋਤ ਕੌਰ ਤੂਰ (ਜਨਮ 30 ਅਗਸਤ 1990) ਮਸ਼ਹੂਰ ਪੰਜਾਬੀ ਫਿਲਮ ਅਦਾਕਾਰਾ ਹੈ। ਉਨ੍ਹਾਂ ਨੇ ਪੰਜਾਬੀ ਦੀਆਂ ਫ਼ਿਲਮਾਂ ਦੇ ਵਿਚ ਕੰਮ ਕੀਤਾ। ਫ਼ਿਲਮਾਂ ਦੇ ਨਾਲ ਨਾਲ ਉਸਨੇ ਬਹੁਤ ਸਾਰੇ ਗੀਤਾਂ ਵਿਚ ਵੀ ਕੰਮ ਕੀਤਾ ਹੈ। ਅੱਜ ਕੱਲ੍ਹ ਹਰਸ਼ਜੋਤ ਪੰਜਾਬ ਪੁਲਿਸ ਦੇ ਵਿਚ ਬਤੌਰ ਸਬ-ਇੰਸਪੈਕਟਰ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ।
ਮੁੱਢਲਾ ਜੀਵਨ
ਹਰਸ਼ਜੋਤ ਕੌਰ ਤੂਰ ਦਾ ਜਨਮ 30 ਅਗਸਤ 1990 ਨੂੰ ਪਿੰਡ ਈਨਾ ਬੱਜਵਾ ਨੇੜੇ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਦੇ ਵਿਚ ਮਾਤਾ ਕਮਲਜੀਤ ਕੌਰ ਅਤੇ ਪਿਤਾ ਸ: ਬਿਕਰਮਜੀਤ ਸਿੰਘ ਦੇ ਘਰ ਹੋਇਆ। ਹਰਸ਼ਜੋਤ ਨੇ ਆਪਣੇ ਬਚਪਨ ਦਾ ਬਹੁਤ ਥੋੜ੍ਹਾ ਸਮਾਂ ਹੀ ਪਿੰਡ ਈਨਾ ਬੱਜਵਾ ਦੇ ਵਿਚ ਗੁਜ਼ਾਰਿਆ। ਇਸਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਧੂਰੀ ਆ ਕੇ ਰਹਿਣ ਲੱਗ ਪਏ।
ਹਰਸ਼ਜੋਤ ਨੇ ਪੰਜਾਬ ਪੁਲਿਸ ਦੇ ਵਿੱਚ ਬਤੌਰ ਸਬ-ਇੰਸਪੈਕਟਰ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਸਾਲ 2015 ਤੋਂ ਕੀਤੀ। ਉਨ੍ਹਾਂ ਨੇ ਹੁਣ ਤੱਕ ਪੰਜਾਬ ਪੁਲਿਸ ਦੇ ਬਹੁਤ ਸਾਰੇ ਮੁਕਾਬਲਿਆਂ ਦੇ ਵਿਚ ਭਾਗ ਲਿਆ ਅਤੇ ਬਹੁਤ ਸਾਰੇ ਮੈਡਲ ਵੀ ਪ੍ਰਾਪਤ ਕੀਤੇ ਹਨ। ਜਿਨ੍ਹਾਂ ਵਿੱਚੋ ਆਲ ਇੰਡੀਆ ਪੁਲਿਸ ਮੀਟ 2019 ਪ੍ਰਮੁੱਖ ਹੈ। ਸਕੂਲ ਸਮੇਂ ਦੌਰਾਨ ਹਰਸ਼ਜੋਤ ਹਾਕੀ ਦੀ ਰਾਸ਼ਟਰੀ ਪੱਧਰ ਤੇ ਖਿਡਾਰਨ ਰਹੀ ਹੈ। ਉਸਨੇ ਆਪਣੀ ਸਕੂਲ ਦੀ ਪੜ੍ਹਾਈ ਹਮੇਸ਼ਾਂ ਹੀ ਪਹਿਲੇ ਦਰਜੇ ਤੇ ਰਹਿ ਕੇ ਪਾਸ ਕੀਤੀ ਹੈ। ਹਰਸ਼ਜੋਤ ਨੇ ਕੁਝ ਸਮਾਂ ਏ.ਆਈ.ਆਰ ਐੱਫ ਐੱਮ ਪਟਿਆਲਾ 'ਤੇ ਵੀ ਨੌਕਰੀ ਕੀਤੀ ਹੈ।
ਸਿੱਖਿਆ
ਹਰਸ਼ਜੋਤ ਕੌਰ ਤੂਰ ਨੇ ਆਪਣੀ ਮੁੱਢਲੀ ਸਿੱਖਿਆ ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਬਰੜਵਾਲ ਧੂਰੀ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ ਤੋਂ ਬੀ.ਐਸ.ਸੀ. ਬਾਇਓਟੈਕਨੋਲੋਜੀ ਦੀ ਡਿਗਰੀ ਪ੍ਰਾਪਤ ਕੀਤੀ। ਹਰਸ਼ਜੋਤ ਨੇ ਆਪਣੀ ਐਮ.ਏ. ਦੀ ਪੜ੍ਹਾਈ ਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੂਰੀ ਕੀਤੀ। ਉਨ੍ਹਾਂ ਨੇ ਆਪਣਾ ਐਮ.ਫ਼ਿਲ ਦਾ ਖ਼ੋਜ ਕਾਰਜ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ.ਸੁਰਜੀਤ ਸਿੰਘ ਜੀ ਦੀ ਨਿਗਰਾਨੀ ਹੇਠ ਪੰਜਾਬੀ ਯੂਨੀਵਰਸਿਟੀ,ਪਟਿਆਲਾ ਤੋਂ ਪੂਰਾ ਕੀਤਾ। ਇਸਤੋਂ ਇਲਾਵਾ ਹਰਸ਼ਜੋਤ ਨੇ ਪੀ.ਜੀ.ਡੀ.ਸੀ.ਏ. ਅਤੇ ਪੀ.ਜੀ.ਡੀ.ਐੱਫ.ਐੱਸ. ਦਾ ਕੋਰਸ ਵੀ ਪੰਜਾਬੀ ਯੂਨੀਵਰਸਿਟੀ,ਪਟਿਆਲਾ ਤੋਂ ਪੂਰਾ ਕੀਤਾ।
ਫ਼ਿਲਮਾਂ
ਲੜੀ ਨੰਬਰ | ਫਿਲਮ |
---|---|
01 | ਕਿੱਸਾ ਪੰਜਾਬ |
02 | ਸਰਦਾਰ ਮੁਹੰਮਦ |
03 | ਅੱਡਾ ਖੱਡਾ |
04 | ਭੁਲੇਖਾ |
05 | ਘਰਾਂ ਨੂੰ ਵਾਪਸੀ ਦਾ ਵੇਲਾ |
ਫ਼ਿਲਮਾਂ ਤੋਂ ਬਿਨਾ ਹਰਸ਼ਜੋਤ ਨੇ ਪੰਜਾਬੀ ਗੀਤਾਂ ਬਾਬਲੇ ਦੀ ਪੱਗ, ਕਿਸੇ ਦਾ ਪਿਆਰ ਪਾਵਣ ਨੂੰ ਅਤੇ ਤੂੰ ਜੋ ਚੱਲਿਆ ਮੇਰੇ ਤੋਂ ਦੂਰ ਦੇ ਵਿਚ ਅਦਾਕਾਰਾ ਦੇ ਤੌਰ 'ਤੇ ਕੰਮ ਕੀਤਾ ਹੈ।
ਸਨਮਾਨ ਅਤੇ ਪੁਰਸਕਾਰ
thumb|150x150px|ਹਰਸ਼ਜੋਤ ਲਖਨਾਊ ਵਿਖੇ ਪੁਰਸਕਾਰ ਪ੍ਰਾਪਤ ਕਰਨ ਸਮੇਂ।
1. ਲਖਨਊ ਵਿਖੇ ਹੋਈ ਆਲ ਇੰਡੀਆ ਪੁਲਿਸ ਡਿਊਟੀ ਮੀਟ ਦੌਰਾਨ ਹਰਸ਼ਜੋਤ ਨੇ 01 ਸੋਨ ਅਤੇ 01 ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ।[1]
2. ਹਰਸ਼ਜੋਤ ਨੇ ਸਟੇਟ ਪੁਲਿਸ ਡਿਊਟੀ ਮੀਟ ਦੌਰਾਨ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਫਿਲੌਰ ਵਿਖੇ 03 ਸੋਨ ਤਗਮੇ ਅਤੇ 01 ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ।[2]
3. ਹਰਸ਼ਜੋਤ ਨੇ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵੱਲੋਂ ਕਰਵਾਏ ਗਏ ਯੂਥ ਫੈਸਟੀਵਲ ਦੌਰਾਨ ਗਿੱਧਾ,ਸੰਮੀ ਅਤੇ ਲੁੱਡੀ ਵਿੱਚ ਵੀ ਸੋਨੇ ਦਾ ਤਗਮਾ ਪ੍ਰਾਪਤ ਕੀਤਾ।
4. ਹਰਸ਼ਜੋਤ ਨੂੰ ਕਾਲਜ ਅਤੇ ਯੂਨੀਵਰਸਿਟੀ ਦੀ ਕਲਰ ਹੋਲਡਰ ਹੋਣ ਦਾ ਮਾਣ ਵੀ ਪ੍ਰਾਪਤ ਹੈ।
5. ਹਰਸ਼ਜੋਤ ਨੇ ਸੰਗਰੂਰ ਵਿਚ ਹੋਈ ਜ਼ਿਲ੍ਹਾ ਪਰੇਡ (15 ਅਗਸਤ ਅਤੇ 26 ਜਨਵਰੀ) ਦੇ ਵਿਚ ਕਈ ਵਾਰ ਬਤੌਰ ਪਲਟੂਨ ਕਮਾਂਡਰ ਵੀ ਹਿੱਸਾ ਲਿਆ ।
ਫ਼ੋਟੋ ਗੈਲਰੀ
-
ਜੀਵੇ ਪੰਜਾਬ ਪ੍ਰੋਗਰਾਮ ਦੌਰਾਨ ਹਰਸ਼ਜੋਤ ਨੂੰ ਸਨਮਾਨਿਤ ਕਰਦੇ ਹੋਏ ਜਸਵੰਤ ਜਫ਼ਰ ਅਤੇ ਸਤੀਸ਼ ਕੁਮਾਰ ਵਰਮਾ
-
ਪੰਜਾਬ ਦੇ ਮਾਨਯੋਗ ਗਵਰਨਰ ਜੇ ਐੱਫ.ਆਰ.ਜੈਕਿਬ ਹਰਸ਼ਜੋਤ ਨੂੰ ਸਨਮਾਨਿਤ ਕਰਦੇ ਹੋਏ।
-
2019 ਦੇ ਵਿੱਚ ਹੋਈ ਸਟੇਟ ਪੁਲਿਸ ਡਿਊਟੀ ਮੀਟ ਦੌਰਾਨ ਹਰਸ਼ਜੋਤ ਸਨਮਾਨ ਪ੍ਰਾਪਤ ਕਰਦੀ ਹੋਈ।
-
2018 ਦੇ ਵਿੱਚ ਹੋਈ ਸਟੇਟ ਪੁਲਿਸ ਡਿਊਟੀ ਮੀਟ ਦੌਰਾਨ ਹਰਸ਼ਜੋਤ ਸਨਮਾਨ ਪ੍ਰਾਪਤ ਕਰਦੀ ਹੋਈ।
-
ਹਰਸ਼ਜੋਤ ਨੂੰ ਸਨਮਾਨਿਤ ਕਰਦੇ ਹੋਏ ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਨਾਲ ਹਨ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਆਈ.ਏ.ਐੱਸ
ਹਵਾਲੇ
- ↑ "ਰਾਸ਼ਟਰੀ ਪੁਲਿਸ ਮੀਟ ਦੌਰਾਨ ਪੰਜਾਬ ਨੂੰ ਹਰਸ਼ਜੋਤ ਨੇ ਦਿਵਾਏ 2 ਤਗ਼ਮੇ".
{{cite news}}
: Cite has empty unknown parameter:|dead-url=
(help) - ↑ "[SANGRUR-BARNALA] - ਹਰਸ਼ਜੋਤ ਕੌਰ ਤੂਰ ਨੇ ਵਧਾਇਆ ਪੰਜਾਬ ਪੁਲਸ ਅਤੇ ਜ਼ਿਲਾ ਸੰਗਰੂਰ ਦਾ ਮਾਣ".
{{cite news}}
: Cite has empty unknown parameter:|dead-url=
(help)