ਨਾਗਰਿਕ ਸਮਾਜ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill ਨੇ ਸਫ਼ਾ ਸਿਵਲ ਸਮਾਜ ਨੂੰ ਨਾਗਰਿਕ ਸਮਾਜ ’ਤੇ ਭੇਜਿਆ
ਛੋ clean up using AWB
ਲਾਈਨ 1: ਲਾਈਨ 1:
'''ਸਿਵਲ ਸਮਾਜ''' ਨੂੰ ਵੱਖ ਵੱਖ ਅਰਥਾਂ ਵਿੱਚ ਵਰਤਿਆ ਜਾਂਦਾ ਹੈ।
'''ਸਿਵਲ ਸਮਾਜ''' ਨੂੰ ਵੱਖ ਵੱਖ ਅਰਥਾਂ ਵਿੱਚ ਵਰਤਿਆ ਜਾਂਦਾ ਹੈ।


ਇਹ " ਉਨ੍ਹਾਂ ਗੈਰ-ਸਰਕਾਰੀ ਸੰਗਠਨਾਂ ਅਤੇ ਅਦਾਰਿਆਂ ਦਾ ਕੁੱਲ ਜੋੜ ਹੁੰਦਾ ਹੈ ਜਿਹੜੇ ਨਾਗਰਿਕਾਂ ਦੀ ਇੱਛਾ ਅਤੇ ਹਿਤਾਂ ਨੂੰ ਉਜਾਗਰ ਕਰਦੇ ਹਨ।"<ref name=diccom>http://dictionary.reference.com/browse/civil+society?r=66</ref>ਇਸ ਵਿੱਚ ਪਰਿਵਾਰ, ਅਤੇ ਪ੍ਰਾਈਵੇਟ ਮੰਡਲ ਸ਼ਾਮਿਲ ਹਨ, ਜਿਸ ਨੂੰ ਸਮਾਜ ਦਾ "ਤੀਜਾ ਖੇਤਰ" ਮੰਨਿਆ ਜਾਂਦਾ ਹੈ, ਜੋ ਕਿ ਸਰਕਾਰ ਅਤੇ ਕਾਰੋਬਾਰ ਜਗਤ ਤੋਂ ਵੱਖਰਾ ਹੁੰਦਾ ਹੈ।
ਇਹ " ਉਨ੍ਹਾਂ ਗੈਰ-ਸਰਕਾਰੀ ਸੰਗਠਨਾਂ ਅਤੇ ਅਦਾਰਿਆਂ ਦਾ ਕੁੱਲ ਜੋੜ ਹੁੰਦਾ ਹੈ ਜਿਹੜੇ ਨਾਗਰਿਕਾਂ ਦੀ ਇੱਛਾ ਅਤੇ ਹਿਤਾਂ ਨੂੰ ਉਜਾਗਰ ਕਰਦੇ ਹਨ।"<ref name=diccom>http://dictionary.reference.com/browse/civil+society?r=66</ref> ਇਸ ਵਿੱਚ ਪਰਿਵਾਰ, ਅਤੇ ਪ੍ਰਾਈਵੇਟ ਮੰਡਲ ਸ਼ਾਮਿਲ ਹਨ, ਜਿਸ ਨੂੰ ਸਮਾਜ ਦਾ "ਤੀਜਾ ਖੇਤਰ" ਮੰਨਿਆ ਜਾਂਦਾ ਹੈ, ਜੋ ਕਿ ਸਰਕਾਰ ਅਤੇ ਕਾਰੋਬਾਰ ਜਗਤ ਤੋਂ ਵੱਖਰਾ ਹੁੰਦਾ ਹੈ।


==ਸਿਵਲ ਸਮਾਜ ਦੇ ਚਿੰਨ੍ਹ==
==ਸਿਵਲ ਸਮਾਜ ਦੇ ਚਿੰਨ੍ਹ==
ਲਾਈਨ 17: ਲਾਈਨ 17:
*ਸਮਾਜ ਵਿੱਚ ਮੱਧ-ਵਰਗ ਦੀ ਵੱਡੀ ਅਨੁਪਾਤ.
*ਸਮਾਜ ਵਿੱਚ ਮੱਧ-ਵਰਗ ਦੀ ਵੱਡੀ ਅਨੁਪਾਤ.


==ਹਵਾਲੇ==
{{ਹਵਾਲੇ}}
{{ਹਵਾਲੇ}}

11:38, 23 ਮਈ 2015 ਦਾ ਦੁਹਰਾਅ

ਸਿਵਲ ਸਮਾਜ ਨੂੰ ਵੱਖ ਵੱਖ ਅਰਥਾਂ ਵਿੱਚ ਵਰਤਿਆ ਜਾਂਦਾ ਹੈ।

ਇਹ " ਉਨ੍ਹਾਂ ਗੈਰ-ਸਰਕਾਰੀ ਸੰਗਠਨਾਂ ਅਤੇ ਅਦਾਰਿਆਂ ਦਾ ਕੁੱਲ ਜੋੜ ਹੁੰਦਾ ਹੈ ਜਿਹੜੇ ਨਾਗਰਿਕਾਂ ਦੀ ਇੱਛਾ ਅਤੇ ਹਿਤਾਂ ਨੂੰ ਉਜਾਗਰ ਕਰਦੇ ਹਨ।"[1] ਇਸ ਵਿੱਚ ਪਰਿਵਾਰ, ਅਤੇ ਪ੍ਰਾਈਵੇਟ ਮੰਡਲ ਸ਼ਾਮਿਲ ਹਨ, ਜਿਸ ਨੂੰ ਸਮਾਜ ਦਾ "ਤੀਜਾ ਖੇਤਰ" ਮੰਨਿਆ ਜਾਂਦਾ ਹੈ, ਜੋ ਕਿ ਸਰਕਾਰ ਅਤੇ ਕਾਰੋਬਾਰ ਜਗਤ ਤੋਂ ਵੱਖਰਾ ਹੁੰਦਾ ਹੈ।

ਸਿਵਲ ਸਮਾਜ ਦੇ ਚਿੰਨ੍ਹ

  • ਸਮਾਜ ਵਿਚ ਉਤਪਾਦਨ ਦੇ ਸਾਧਨਾਂ ਦੀ ਨਿੱਜੀ ਮਾਲਕੀ ਦੀ ਮੌਜੂਦਗੀ;
  • ਵਿਕਸਤ ਲੋਕਤੰਤਰ;
  • ਨਾਗਰਿਕ ਦੀ ਕਾਨੂੰਨੀ ਸੁਰੱਖਿਆ;
  • ਨਾਗਰਿਕ ਸਭਿਆਚਾਰ ਦਾ ਇੱਕ ਨਿਸਚਿਤ ਪੱਧਰ;
  • ਉੱਚ ਪੱਧਰ ਦੀ ਸਿੱਖਿਆ ਅਤੇ ਨਾਗਰਿਕਾਂ ਦੀਆਂ ਵਿਆਪਕ ਸਰਗਰਮੀਆਂ ;
  • ਹੱਕਾਂ ਅਤੇ ਆਜ਼ਾਦੀਆਂ ਦੀ ਪੂਰਨ ਸੁਰੱਖਿਆ;
  • ਸਵੈ-ਸਰਕਾਰ;
  • ਆਜ਼ਾਦ ਜਨਤਕ ਰਾਏ ਅਤੇ ਬਹੁਲਵਾਦ;
  • ਮਜ਼ਬੂਤ ਸਮਾਜਿਕ ਨੀਤੀ;
  • ਮਿਸਰਤ ਆਰਥਿਕਤਾ;
  • ਸਮਾਜ ਵਿੱਚ ਮੱਧ-ਵਰਗ ਦੀ ਵੱਡੀ ਅਨੁਪਾਤ.

ਹਵਾਲੇ