ਖਾਲੜਾ
ਦਿੱਖ
ਖਾਲੜਾ | |
---|---|
ਪਿੰਡ | |
ਗੁਣਕ: 31°23′44″N 74°37′29″E / 31.395454°N 74.624616°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਤਰਨ ਤਾਰਨ |
ਬਲਾਕ | ਖਡੂਰ ਸਾਹਿਬ |
ਉੱਚਾਈ | 214 m (702 ft) |
ਆਬਾਦੀ (2011 ਜਨਗਣਨਾ) | |
• ਕੁੱਲ | 5.831 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 143305 |
ਏਰੀਆ ਕੋਡ | 01852****** |
ਵਾਹਨ ਰਜਿਸਟ੍ਰੇਸ਼ਨ | PB:46 PB:88 |
ਨੇੜੇ ਦਾ ਸ਼ਹਿਰ | ਤਰਨਤਾਰਨ |
ਲੋਕ ਸਭਾ ਹਲਕਾ | ਖਡੂਰ ਸਾਹਿਬ |
ਵਿਧਾਨ ਸਭਾ ਹਲਕਾ | ਖੇਮਕਰਨ |
ਖਾਲੜਾ ਪਿੰਡ ਭਾਰਤੀ ਪੰਜਾਬ ਰਾਜ ਦੇ ਤਰਨਤਾਰਨ ਜ਼ਿਲ੍ਹੇ ਦੀ ਭਿੱਖੀਵਿੰਡ ਤਹਿਸੀਲ ਦਾ ਇੱਕ ਪਿੰਡ ਹੈ। ਇਹ ਤਰਨ ਤਾਰਨ ਸਾਹਿਬ ਤੋਂ ਪੱਛਮ ਵੱਲ 32 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਭਿੱਖੀਵਿੰਡ ਤੋਂ 8 ਕਿਲੋਮੀਟਰ ਦੂਰ ਹੈ। ਅਤੇ ਰਾਜਧਾਨੀ ਚੰਡੀਗੜ੍ਹ ਤੋਂ 254 ਕਿਲੋਮੀਟਰ ਦੂਰ ਹੈ। ਇਹ ਇੱਕ ਸਰਹੱਦੀ ਪਿੰਡ ਹੈ। ਇੰਡੋ ਪਾਕ ਸਰਹੱਦ ਦੇ ਨੇੜੇ ਵਸਿਆ ਪਿੰਡ ਹੈ। ਸਹੀਦ ਭਾਈ ਜਸਵੰਤ ਸਿੰਘ ਖਾਲੜਾ ਵੀ ਇਸੇ ਪਿੰਡ ਦੇ ਰਹਿਣ ਵਾਲੇ ਸਨ।
ਇਹ ਵੀ ਦੇਖੋ
[ਸੋਧੋ]ਜਸਕਰਨ ਸਿੰਘ ਇੱਕੀ ਸਾਲਾ ਨੌਜਵਾਨ KBC ਪ੍ਰੋਗਰਾਮ ਦੇ ਸੀਜਨ 15 ਦਾ ਇੱਕ ਕਰੋੜ ਰੁਪਏ ਜਿੱਤਣ ਵਾਲਾ ਵੀ ਖਾਲੜਾ ਦਾ ਵਸਨੀਕ ਹੈ। ਜੋ ਇੱਕ ਗਰੀਬ ਪਰਿਵਾਰ ਵਿਚੋਂ ਉੱਠ ਕੇ ਖਾਲੜਾ ਪਿੰਡ ਦਾ ਨਾਮ ਰੋਸ਼ਨ ਕੀਤਾ