ਖਾਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖਾਸੀ
Ramakrishna Mission Cherrapunjee 106.JPG
ਇੱਕ ਖਾਸੀ ਬੱਚਾ
ਕੁੱਲ ਅਬਾਦੀ
(approx. 1,361,100)
ਅਹਿਮ ਅਬਾਦੀ ਵਾਲੇ ਖੇਤਰ
ਮੇਘਾਲਿਆ (ਭਾਰਤ): 1,250,000
ਅਸਾਮ (ਭਾਰਤ): 29,000
ਪੱਛਮੀ ਬੰਗਾਲ, ਮਿਜ਼ੋਰਮ, ਮਹਾਂਰਾਸ਼ਟਰ, ਤ੍ਰਿਪੁਰਾ, ਤਮਿਲਨਾਡੂ, ਅਰੁਣਾਚਲ ਪ੍ਰਦੇਸ਼, ਨਿਕੋਬਾਰ ਟਾਪੂ (ਭਾਰਤ): 3,100
ਬੰਗਲਾਦੇਸ਼: 29,000[1]
ਬੋਲੀ
ਖਾਸੀ ਭਾਸ਼ਾਵਾਂ
ਧਰਮ
Presbyterian, Unitarian, ਰੋਮਨ ਕੈਥੋਲਿਕ, Shaivism or Tribals with animistic elements
ਸਬੰਧਿਤ ਨਸਲੀ ਗਰੁੱਪ
ਖਮੇਰ, Palaungs, Was, Kinh, Nicobarese and other Mon–Khmers

ਖਾਸੀ ਇੱਕ ਕਬਾਇਲੀ ਜਾਤੀ ਸਮੂਹ ਹੈ ਜਿਹੜਾ ਕਿ ਪੂਰਬੀ ਭਾਰਤ ਵਿੱਚ ਮੇਘਾਲਿਆ, ਅਸਾਮ ਅਤੇ ਬੰਗਲਾਦੇਸ਼ ਵਿੱਚ ਰਹਿੰਦੇ ਹਨ। ਇਹ ਜਿਆਦਾਤਰ ਖਾਸੀ ਅਤੇ ਜੈਤਿਆ ਦੀਆਂ ਪਹਾੜੀਆਂ ਵਿੱਚ ਰਹਿੰਦੇ ਹਨ। ਇਹਨਾਂ ਦੀ ਭਾਸ਼ਾ ਖਾਸੀ ਅਸਟਰੋ-ਏਸ਼ਿਆਈ ਪਰਿਵਾਰ ਦੀ ਭਾਸ਼ਾ ਹੈ।

ਹਵਾਲੇ[ਸੋਧੋ]