ਖਿਜਰਾਬਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖਿਜਰਾਬਾਦ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਐੱਸ.ਏ.ਐੱਸ.ਨਗਰ
ਬਲਾਕਮਾਜਰੀ
ਖੇਤਰ
 • ਕੁੱਲ865 km2 (334 sq mi)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰUTC+5:30 (ਭਾਰਤੀ ਮਿਆਰੀ ਸਮਾਂ)

ਖਿਜਰਾਬਾਦ ਭਾਰਤੀ ਪੰਜਾਬ ਦੇ ਐੱਸ.ਏ.ਐੱਸ.ਨਗਰ ਜ਼ਿਲ੍ਹੇ ਦੇ ਬਲਾਕ ਮਾਜਰੀ ਦਾ ਇੱਕ ਪਿੰਡ ਹੈ। ਇਹ ਪੰਜਾਬ ਦੇ ਨੀਮ ਪਹਾੜੀ ਖੇਤਰ ਵਿੱਚ ਪੈਂਦਾ ਹੈ। ਮਾਲ ਵਿਭਗ ਦੇ ਰਿਕਾਰਡ ਅਨੁਸਾਰ ਇਸ ਪਿੰਡ ਡਾ ਹੱਦ ਬਸਤ ਨੰਬਰ 32 ਹੈ। 2011 ਦੀ ਮਰਦਮਸ਼ਮਾਰੀ ਅਨੁਸਾਰ ਇਸ ਪਿੰਡ ਦੀ ਆਬਾਦੀ 5305 ਸੀ ਜਿਸ ਵਿਚੋਂ 2847 ਮਰਦ ਅਤੇ 2458 ਔਰਤਾਂ ਸਨ ਅਤੇ ਕੁੱਲ ਵੱਸੋਂ ਵਿਚੋਂ 3967 ਲੋਕ ਪੜ੍ਹੇ ਲਿਖੇ ਸਨ। [1][2]

ਹਵਾਲੇ[ਸੋਧੋ]