ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਐੱਸ.ਏ.ਐੱਸ.ਨਗਰ ਜ਼ਿਲ੍ਹਾ ਤੋਂ ਰੀਡਿਰੈਕਟ)
ਪੰਜਾਬ ਰਾਜ ਦੇ ਜਿਲੇ

ਅਜੀਤਗੜ੍ਹ ਜ਼ਿਲ੍ਹਾ ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਇਸਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹਾ ਜਾਂ ਮੋਹਾਲੀ ਜ਼ਿਲਾ ਵੀ ਕਿਹਾ ਜਾਂਦਾ ਹੈ।[1] ਇਹ ਅਪ੍ਰੈਲ 2006 ਵਿੱਚ ਬਣਾਇਆ ਗਿਆ ਸੀ[2][3] ਅਤੇ ਪੰਜਾਬ ਦਾ 18 ਵਾਂ ਜ਼ਿਲਾ ਹੈ।

ਹਵਾਲੇ[ਸੋਧੋ]

  1. It’s Sahibzada Ajit Singh Nagar, not Ajitgarh: DC: Retrieved from The Tribune: Nov 28 2014
  2. SAS Nagar to become a district: Retrieved from The Tribune: 20060228
  3. "About NIC District Centre S.A.S. NAGAR MOHALI (MOHALI)". Archived from the original on 16 ਫ਼ਰਵਰੀ 2012. {{cite web}}: Unknown parameter |deadurl= ignored (help)