ਖਿਲੌਨਾ (ਫ਼ਿਲਮ)
ਦਿੱਖ
ਖਿਲੌਨਾ | |
---|---|
ਤਸਵੀਰ:Khilona 1970 film poster.JPG ਖਿਲੌਨਾ ਪੋਸਟਰ | |
ਨਿਰਦੇਸ਼ਕ | ਚੰਦਰ ਵੋਹਰਾ |
ਲੇਖਕ | ਗੁਲਸ਼ਨ ਨੰਦਾ |
ਸਕਰੀਨਪਲੇਅ | ਗੁਲਸ਼ਨ ਨੰਦਾ |
ਨਿਰਮਾਤਾ | ਐਲ ਬੀ ਪ੍ਰਸ਼ਾਦ |
ਸਿਤਾਰੇ | ਸੰਜੀਵ ਕੁਮਾਰ, ਮੁਮਤਾਜ਼, ਜਤਿੰਦਰ, ਸ਼ਤਰੂਘਨ ਸਿਨਹਾ, ਦੁਰਗਾ ਖੋਟੇ, ਬਿਪਿਨ ਗੁਪਤਾ, ਜਗਦੀਪ |
ਸੰਗੀਤਕਾਰ | ਲਕਸ਼ਮੀਕਾਂਤ ਪਿਆਰੇ ਲਾਲ |
ਰਿਲੀਜ਼ ਮਿਤੀ | 1970 |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਖਿਲੌਨਾ (खिलौना) 1970 ਵਿੱਚ ਬਣੀ ਹਿੰਦੀ ਭਾਸ਼ਾ ਦੀ ਫਿਲਮ ਹੈ। ਇਸ ਫਿਲਮ ਦੇ ਨਿਰਦੇਸ਼ਕ ਚੰਦਰ ਵੋਹਰਾ ਸਨ। ਇਸ ਫਿਲਮ ਨੂੰ ਫਿਲਮਫੇਅਰ ਪੁਰਸਕਾਰਾਂ ਵਿੱਚ ਛੇ ਸ਼ਰੇਣੀਆਂ ਵਿੱਚ ਨਾਮਾਂਕਿਤ ਕੀਤਾ ਗਿਆ ਸੀ ਅਤੇ ਇਸਨੇ ਦੋ ਸ਼ਰੇਣੀਆਂ ਵਿੱਚ ਇਨਾਮ ਜਿੱਤੇ। (ਸੰਜੀਵ ਕੁਮਾਰ) ਇਸ ਦੇ ਮੁਖ ਐਕਟਰ ਸਨ।