ਸਮੱਗਰੀ 'ਤੇ ਜਾਓ

ਮੁਮਤਾਜ਼ (ਅਦਾਕਾਰਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁਮਤਾਜ਼
ਹਿੰਦੀ: मुमताज़
Urdu: ممتاز
ਜਨਮ
ਮੁਮਤਾਜ਼ ਅਸਕਰੀ

(1947-07-31) 31 ਜੁਲਾਈ 1947 (ਉਮਰ 77)
ਨਾਗਰਿਕਤਾਯੂਨਾਈਟਿਡ ਕਿੰਗਡਮ ਬ੍ਰਿਟਿਸ਼
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ1952–1978
ਜੀਵਨ ਸਾਥੀਮਯੂਰ ਮਾਧਵਨੀ (ਵਿਆਹ 1974)
ਰਿਸ਼ਤੇਦਾਰਮਲਿਕਾ (ਭੈਣ)
ਰੰਧਾਵਾ (ਦੇਵਰ)
ਸ਼ਾਦ ਰੰਧਾਵਾ (ਭਤੀਜੀ)
ਫਰਦੀਨ ਖਾਨ (ਜਵਾਈ)
ਫਿਰੋਜ਼ ਖਾਨ]] (ਸਸੁਰ)
ਰੋਪੇਸ਼ ਕੁਮਾਰ (ਚਾਚੇ ਦਾ ਮੁੰਡਾ)

ਮੁਮਤਾਜ਼ ਮਾਧਵਨੀ (ਜਨਮ 31 ਜੁਲਾਈ 1947[1]) ਇੱਕ ਭਾਰਤੀ ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਮਾਡਲ ਹੈ।

ਕੈਰੀਅਰ

[ਸੋਧੋ]
ਮੁਮਤਾਜ਼ 2010 ਵਿਚ

ਮੁਮਤਾਜ਼ ਨੇ ਬਾਲ ਕਲਾਕਾਰ ਵਜੋਂ ਹੀ ਸੋਨੇ ਕੀ ਚਿੜੀਆਂ (1958) ਵਿੱਚ ਨਜ਼ਰ ਆਈ ਅਤੇ ਨੌਜਵਾਨ ਕਲਾਕਾਰ ਵਜੋਂ ਉਹ ਫਿਲਮ ਵੱਲਹ ਕਆ ਬਾਤ ਹੈ, ਸਟ੍ਰੀ ਅਤੇ Sਹਰਾ  ਵਿੱਚ 1960 ਦੇ ਸ਼ੁਰੂ ਵਿੱਚ ਨਜ਼ਰ ਆਈ। ਇੱਕ ਏ ਕਲਾਸ ਅਦਾਕਾਰਾ ਵਜੋਂ ਉਹ ਫਿਲਮ ਗਹਿਰਾ ਦਾਗ[2] ਵਿੱਚ ਫਿਲਮ ਦੇ ਹੀਰੋ ਦੀ ਭੈਣ ਦੀ ਭੂਮਿਕਾ ਵਿੱਚ ਨਜ਼ਰ ਆਈ। ਉਸ ਤੋਂ ਬਾਅਦ ਉਸਨੂੰ ਇੱਕ ਸਫਲ ਰਹੀ ਫਿਲਮ ਮੁਝੇ ਜੀਣੇ ਦੋ  ਵਿੱਚ ਛੋਟਾ ਰੋਲ ਮਿਲਿਆ। ਉਸ ਤੋਂ ਬਾਅਦ ਉਹ 16 ਫਿਲਮਾਂ ਵਿੱਚ ਮੁੱਖ ਕਿਰਦਾਰ ਵਿੱਚ ਨਜ਼ਰ ਆਈ ਜਿਨ੍ਹਾਂ ਵਿੱਚ ਸ਼ਾਮਿਲ ਫਿਲਮਾਂ ਸਨਫੋਲਾਦ, ਵੀਰ ਭੀਮਸੈਨ, ਟਾਰਜ਼ਨ ਕਮਜ਼ ਇਨ ਦਿੱਲੀ, ਸਿਕੰਦਰ-ਈ-ਆਜ਼ਮ, ਰੁਸਤਮੇ -ਏ-ਹਿੰਦ, ਰਾਕਾ ਅਤੇ ਡਾਕੂ ਮੰਗਲ ਸਿੰਘ  ਜਿਹੜੀ ਫ੍ਰੀਸਟਾਈਲ ਪਹਿਲਵਾਨ ਦਾਰਾ ਸਿੰਘ ਨਾਲ ਸੀ, ਜਿਸ ਨਾਲ ਉਸ ਨੂੰ ਸਟੰਟ-ਫਿਲਮ ਹੀਰੋਇਨ ਵਜੋਂ ਵੀ ਜਾਣਿਆ ਗਿਆ। ਅਤੇ ਲੇਬਲ ਕੀਤਾ ਗਿਆ ਸੀ ਦੇ ਰੂਪ ਵਿੱਚ ਇੱਕ ਸਟੰਟ-ਫਿਲਮ ਹੈਰੋਇਨ। ਇਸ ਫਿਲਮ ਵਿੱਚ ਦਾਰਾ ਸਿੰਘ ਦਾ ਮਿਹਨਤਾਨਾ 450,000 ਰੁਪਏ ਪ੍ਰਤੀ ਫਿਲਮ ਅਤੇ ਮੁਮਤਾਜ਼ ਦਾ ਮਹਟਣਾ 250,000 ਰੁਪਏ ਪ੍ਰਤੀ ਫਿਲਮ ਹੋ ਗਿਆ।[3]

ਉਸ ਤੋਂ ਬਾਅਦ ਉਸਨੇ ਰਾਜ ਖੋਸਲਾ ਦੀ ਫਿਲਮ ਦੋ ਰਾਸਤੇ (1969) ਫਿਲਮ ਤੀ। ਰਾਜੇਸ਼ ਖੰਨਾ ਨੇ ਮੁਮਤਾਜ਼ ਨੂੰ ਇਸ ਫਿਲਮ ਨਾਲ ਵੱਡੀ ਸਟਾਰ ਬਣਾ ਦਿੱਤਾ, ਜਦਕਿ ਡਾਇਰੈਕਟਰ ਖੋਸਲਾ ਨੇ ਉਸਨੂੰ ਚਾਰ ਗੀਤਾ ਵਿੱਚ ਮਾਮੂਲੀ ਜਿਹੀ ਭੂਮਿਕਾ ਦਿੱਤੀ ਸੀ।[4] ਇਸ ਫਿਲਮ ਵਿੱਚ ਮੁਮਤਾਜ਼ ਦੀ ਭੂਮਿਕਾ ਚਾਹੇ ਛੋਟੀ ਸੀ ਪਰ ਇਹ ਫਿਲਮ ਉਸਨੂੰ ਬਹੁਤ ਪਸੰਦ ਸੀ। 1969 ਵਿੱਚ ਰਾਜੇਸ਼ ਖੰਨਾ ਦੇ ਨਾਲ ਉਸ ਦੀਆਂ ਫਿਲਮਾਂ ਦੋ ਰਾਸਤੇ ਅਤੇ ਬੰਧਨ ਕਮਾਈ ਦੇ ਪੱਖ ਤੋਂ ਵਧੀਆ ਰਹੀਆਂ, ਦੋਹਾਂ ਫਿਲਮਾਂ ਨੇ ਕ੍ਰਮ ਵਾਰ 65 ਲੱਖ ਅਤੇ 28 ਲੱਖ ਦੀ ਆਮਦਨੀ ਕੀਤੀ।[5] ਰਾਜਿੰਦਰ ਕੁਮਾਰ ਦੇ ਨਾਲ ਫਿਲਮ ਟਾਂਗੇਵਾਲਾ ਵਿੱਚ ਮੁੱਖ ਭੂਮਿਕਾ ਕੀਤੀ। ਸ਼ਸ਼ੀ ਕਪੂਰ ਨੇ ਉਸਨੂੰ ਸਟੰਟ ਹੀਰੋਇਨ ਹੋਣ ਕਾਰਨ ਫਿਲਮ ਸੱਚਾ ਜੂਠਾ ਵਿੱਚ ਨਹੀਂ ਲਿਆ ਸੀ, ਪਰ ਬਾਅਦ ਵਿੱਚ ਉਸਨੇ ਚੋਰ ਮਚਾਏ ਛੋਰ ਫਿਲਮ ਮੁਮਤਾਜ਼ ਨਾਲ ਹੀ ਕੀਤੀ। 1973 ਵਿੱਚ ਧਰਮਿੰਦਰ ਨਾਲ ਫਿਲਮ ਲੋਫ਼ਰ ਅਤੇ ਝੀਲ ਕੇ ਉਸ ਪਰ

ਉਸ ਨੇ ਪਸੰਦੀਦਾ ਫਿਲਮ ਖਿਲੋਨਾ (1970) ਵਿੱਚ ਵਧੀਆ ਭੂਮਿਕਾ ਲਈ ਫਿਲਮਫੇਅਰ ਵਧੀਆ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ, ਮੁਮਤਾਜ਼ ਨੂੰ ਖੁਸ਼ੀ ਸੀ ਕੇ ਦਰਸ਼ਕਾਂ ਨੇ ਉਸਦੀ ਭਾਵਨਾਤਮਕ ਭੂਮਿਕਾ ਨੂੰ ਸਵੀਕਾਰ ਕੀਤਾ। ਮੁਮਤਾਜ਼ ਨੇ ਧਰਮਿੰਦਰ, ਫਿਰੋਜ਼ਸ਼ਾਹ ਖਾਨ, ਸੰਜੀਵ ਕੁਮਾਰ ਅਤੇ ਬਿਸਵਜੀਤ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ। ਰਾਜੇਸ਼ ਖੰਨਾ ਨਾਲ ਉਸਦੀਆਂ 10 ਫਿਲਮਾਂ ਸਨ।[6]

ਫਿਲਮੋਗ੍ਰਾਫੀ

[ਸੋਧੋ]
ਸਾਲ ਸਿਰਲੇਖ ਭੂਮਿਕਾ ਨੋਟਸ
1961 ਸਟ੍ਰੀ
1962 ਵੱਲਹ ਕਆ ਬਾਤ ਹੈ ਮਾਲਾ-ਕੇਲੇ ਵਾਲੀ
1963 ਸੇਹਰਾ ਜੂਹੀ
1963 ਰੁਸਤਮ ਸੋਹਰਾਬ ਸ਼ੇਹਰੂ
1963 ਮੁਝੇ ਜੀਨੇ ਦੋ ਫਰੀਦਾ- ਦਾਰੇ ਦੀ ਭੈਣ
1963 ਗਹਰਾ ਦਾਗ ਆਸ਼ਾ
1963 ਫ਼ੌਲਾਦ ਰਾਜਕੁਮਾਰੀ ਪਦਮਾ
1964 ਵੀਰ ਭੀਮਸੈਨ
1964 ਸਮਸੋਨ ਪ੍ਰਿੰਸਿਸ ਸ਼ੇਰਾਂ
1964 ਕਵਾਲੀ ਕੀ ਰਾਤ
1964 ਹਰਕੁਲਸ
1964 ਬਾਗ਼ੀ
1964 ਆਂਧੀ ਔਰ ਤੂਫਾਨ
1965 ਟਾਰਜਨ ਰੇਖਾ
1965 ਕਿੰਗ ਕੋਂਗ
1965 ਸਨ ਆਫ ਹਾਤਿਮ ਤਾਈਂ
1965 ਸਿਕੰਦਰੇ ਆਜ਼ਮ ਸਿੰਥਿਯਾ
1965 ਰੁਸਤਮੇ ਹਿੰਦ
1965 ਰਾਕਾ
1965 ਮੇਰੇ ਸਨਮ ਕਾਮਿਨੀ(ਕਮੋਂ)
1965 ਖ਼ਾਨਦਾਨ ਨੀਲੀਮਾ
1965 ਕਾਜਲ ਝਰਨਾ
1965 ਜਾਦੂਈ ਅੰਗੂਠੀ
1965 ਹਮ ਦੀਵਾਨੇ
1965 ਦੋ ਦਿਲ ਅਲਬੇਲੀ
1965 ਬੋਕਸਰ
1965 ਬਹੁ ਬੇਟੀ ਸਾਵਿਤ੍ਰੀ
1966 ਜੇ ਰਾਤ ਫਿਰ ਨਾ ਆਏਗੀ
ਰੀਟਾ
1966 ਸਾਵਨ ਕੀ ਘਟਾ ਸਲੋਨੀ
1966 ਸਾਜ਼ ਔਰ ਆਵਾਜ਼
1966 ਰੁਸਤਮ ਕੌਣ
1966 ਪਿਆਰ ਕੀਏ ਜਾ ਮੀਨਾ ਪ੍ਰਿਆਦਰਸ਼ਨੀ
1966 ਪਤੀ ਪਤਨੀ ਕਾਲਾ
1966 ਲੜਕਾ ਲੜਕੀ ਆਸ਼ਾ
1966 ਜਵਾਨ ਮਰਦ
1966 ਡਾਕੂ ਮੰਗਲ ਸਿੰਘ ਪ੍ਰਿੰਸਿਸ ਅਰੁਣਾ
1966 ਦਾਦੀ ਮਾਂ ਸੀਮਾ
1966 ਸੂਰਜ ਕਲਾਵਤੀ
1967 ਵੋ ਕੋਈ ਔਰ ਹੋਗਾ ਸੀਮਾ
1967 ਰਾਮ ਔਰ ਸ਼ਾਮ ਸ਼ਾਂਤੀ
1967 ਪੱਥਰ ਕੇ ਸਨਮ ਮੀਨਾ
1967 ਹਮਰਾਜ਼ ਸ਼ਬਨਮ
1967 ਦੋ ਦੁਸ਼ਮਣ
1967 ਸੀ.ਆਈ.ਡੀ.  909
ਰੇਸ਼ਮਾ
1967 ਚੰਦਨ ਕਾ ਪਲਣਾ

ਸਾਧਨਾ
1967 ਬੂੰਦ ਜੋ  ਬਣ ਜਾਏ ਮੋਤੀ ਸ਼ੇਫਾਲੀ
1967 ਬਗ਼ਦਾਦ ਕੀ ਰਾਤੇ
1967 ਆਗ ਪਾਰੋ
1968 ਮੇਰੇ ਹਮਦਮ ਮੇਰੇ ਦੋਸਤ ਮੀਨਾ
1968 ਜੁੰਗ ਔਰ  ਅਮਨ
1968 ਜਹਾਂ ਮਿਲੇ ਧਰਤੀ ਆਕਾਸ਼
1968 ਗੋਲਡਨ ਆਇਜ਼ ਸਿਕ੍ਰ੍ਟ  ਏਜੇਂਟ 007
1968 ਗੌਰੀ ਗੀਤਾ
1968 ਬ੍ਰਹਮਚਾਰੀ ਰੂਪਾ ਸ਼ਰਮਾ
1968 ਆਪਣੇ ਘਰ  ਆਪਣੀ ਕਹਾਣੀ
1969 ਸ਼ਰਤ ਸਪਨਾ ਸਿੰਘ
1969 ਮੇਰੇ ਯਾਰ ਮੇਰੇ ਦੁਸ਼ਮਣ
1969 ਮੇਰੇ ਦੋਸਤ
1969 ਜਿਗਰੀ ਦੋਸਤ ਸ਼ੋਭਾ ਦਾਸ
1969 ਦੋ ਰਾਸਤੇ ਰੀਨਾ
1969 ਬੰਦਨ
ਗੌਰੀ ਮਲੀਕਰਮ
1969 ਆਪਣਾ ਖੂਨ ਆਪਣਾ ਦੁਸ਼ਮਣ
1969 ਆਦਮੀ ਔਰ ਇਨਸਾਨ ਰੀਟਾ
1970 ਸੱਚਾ ਜੂਠਾ ਮੀਨਾ / ਰੀਟਾ
1970 ਪਰਦੇਸ਼ੀ ਮੈਨਾ
1970 ਖਿਲੋਨਾ ਚਾਂਦ
1970 ਹੁਮਜੋਲੀ ਮੀਨਾ ਮਹਿਮਾਨ ਭੂਮਿਕਾ
1970 ਹਿਮੰਤ
ਮਾਲਤੀ
1970 ਏਕ ਨੰਨੀ ਮੁੰਨੀ ਲੜਕੀ ਥੀ
1970 ਭਾਈ ਭਾਈ ਬਿਜਲੀ
1970 ਮਾਂ ਔਰ ਮਮਤਾ ਮੇਰੀ
1971 ਮੇਲਾ ਲਾਜੋ
1971 ਲੜਕੀ ਪਸੰਦ ਹੈ
1971 ਕਠਪੁਤਲੀ ਨਿਸ਼ਾ
1971 ਏਕ ਨਾਰੀ ਏਕ ਬ੍ਰਹਮਚਾਰੀ ਮੀਨਾ
1971 ਦੁਸ਼ਮਣ ਫੂਲਮਤੀ
1971 ਚਾਹਤ
1971 ਉਪਾਸਨਾ ਸ਼ਾਲੂ (ਨਾਲੇ ਕਿਰਨ)
1971 ਤੇਰੇ ਮੇਰੇ ਸਪਨੇ ਨਿਸ਼ਾ ਪਟੇਲ / ਨਿਸ਼ਾ ਕੁਮਾਰੀ
1971 ਹਰੇ ਰਾਮਾ ਹਰੇ ਕ੍ਰਿਸ਼ਨਾ ਸ਼ਾਂਤੀ
1972 ਟਾਂਗੇਵਾਲਾ ਪਾਰੋ / ਚੰਦਿਕਾਂ
1972 ਸ਼ਰਾਰਤ ਰਾਧਾ / ਮੀਤਾ
1972 ਪਿਆਰ ਦੀਵਾਨਾ ਮਮਤਾ
1972 ਗੋਮਤੀ ਕੇ ਕਿਨਾਰੇ ਰੋਸ਼ਨੀ
1972 ਧੜਕਨ
ਰੇਖਾ ਪ੍ਰਸ਼ਾਦ
1972 ਅਪਰਾਧ
ਮੀਨਾ / ਰੀਟਾ
1972 ਆਪਣਾ ਦੇਸ਼ ਚੰਦਾ /ਮਾਦਮੇ ਪਪੋਲੋਲੀਤਾ
1972 ਰੂਪ ਤੇਰਾ ਮਸਤਾਨਾ ਪ੍ਰਿੰਸਿਸ ਉਸ਼ਾ / ਕਿਰਨ
ਦੋਹਰੀ ਭੂਮਿਕਾ
1973 ਪਿਆਰ ਕਾ ਰਿਸਤਾ
1973 ਬਂਦੇ ਹਾਥ ਮਾਲਾ
1973 ਲੋਫ਼ਰ ਅੰਜੁ
1973 ਝੀਲ ਕੇ ਉਸ ਪਾਰ ਨੀਲੂ
1973 ਚੋਰ  ਮਚਾਏ ਛੋਰ
ਰੇਖਾ
1973 ਆਪ ਕੀ ਕਸਮ ਸੁਨੀਤਾ
1974 ਰੋਟੀ ਬਿਜਲੀ
1975 ਪ੍ਰੇਮ ਕਹਾਣੀ ਕਾਮਿਨੀ
1975 ਲਫੰਗੇ
ਸਪਨਾ
1975 ਆਗ ਔਰ ਤੂਫਾਨ
1976 ਨਾਗਿਨ ਰਾਜ ਕੁਮਾਰੀ
1977 ਆਈਨਾ ਸ਼ਾਲਿਨੀ
1990 ਆਂਧਿਆ ਸ਼ਕੁਂਤਲਾ
2010 1 ਆ ਮਿੰਟ ਅਦਾਕਾਰਾ ਦੋਕੁ ਡਰਾਮਾ ਫਿਲਮ

ਨਿੱਜੀ ਜ਼ਿੰਦਗੀ

[ਸੋਧੋ]

ਮੁਮਤਾਜ਼ ਦਾ ਵਿਆਹ ਵਪਾਰੀ ਮਯੂਰ ਮਾਧਵਨੀ ਨਾਲ 1974 ਵਿੱਚ ਹੋਇਆ। ਉਸ ਦੀਆਂ ਦੋ ਕੁੜੀਆਂ ਹਨ।  ਇੱਕ ਦਾ ਵਿਆਹ ਅਭਿਨੇਤਾ ਫਿਰੋਜ਼ਸ਼ਾਹ ਖਾਨ ਦੇ ਪੁੱਤਰ ਫਰਦੀਨ ਖਾਨ 2006 ਵਿੱਚ ਹੋਇਆ।

ਅਵਾਰਡ

[ਸੋਧੋ]

ਮੁਮਤਾਜ਼ ਨੇ 1970 ਵਿੱਚ ਫਿਲਮਫੇਅਰ ਵਧੀਆ ਅਭਿਨੇਤਰੀ ਦਾ ਪੁਰਸਕਾਰ ਫਿਲਮ ਖਿਲੋਨਾ ਲਈ ਹਾਸਿਲ ਕੀਤਾ, ਅਸਲ ਵਿੱਚ ਕੋਈ ਵੀ ਫਿਲਮ ਖਿਲੋਨਾ ਵਿੱਚ ਚਾਂਦ ਦੀ ਭੂਮਿਕਾ ਜੋ ਇੱਕ ਵੇਸਵਾ ਦੀ ਕਹਾਣੀ ਸੀ ਵਿੱਚ ਦਿਲਚਸਪੀ ਨਹੀਂ ਲੈ ਰਿਹਾ ਸੀ। ਮੁਮਤਾਜ਼ ਨੇ ਇਸ ਭੂਮਿਕਾ ਲਈ  ਵਧੀਆ ਅਭਿਨੇਤਰੀ ਦਾ ਫਿਲਮਫੇਅਰ ਐਵਾਰਡ ਹਾਸਿਲ ਕੀਤਾ।[7]

ਆਪਣੇ ਕਰੀਅਰ ਦੌਰਾਨ ਉਸਨੇ  ਵਧੀਆ ਅਦਾਕਾਰਾ ਤੇ ਤੌਰ ਉੱਤੇ ਇੱਕ ਫਿਲਮਫੇਅਰ ਅਵਾਰਡ ਅਤੇ ਸਹਾਇਕ ਅਵਨੇਤਰੀ ਦੇ ਤੌਰ ਤੇ ਤਿੰਨ  ਬੀ.ਐੱਫ਼.ਜੇ.ਏ. ਅਵਾਰਡ ਮਿਲਿਆ।[8]

ਜੇਤੂ

  • ਬੀ.ਐੱਫ਼.ਜੇ.ਏ. ਅਵਾਰਡ: ਸਹਾਇਕ ਅਭਿਨੇਤਰੀ–ਫਿਲਮ ਬ੍ਰਹਮਚਾਰੀ (1968)
  • ਫਿਲਮਫੇਅਰ ਵਧੀਆ ਅਭਿਨੇਤਰੀ ਦਾ ਪੁਰਸਕਾਰ – ਫਿਲਮ ਖਿਲੋਨਾ (1970)[9]
  • ਫਿਲਮਫੇਅਰ ਲਾਈਫ ਟਾਈਮ ਆਚੀਵਮੈਂਟ ਪੁਰਸਕਾਰ (1996)
  • ਆਈ.ਆਈ.ਐੱਫ਼.ਏ. ਅਵਾਰਡ ਭਾਰਤੀ ਸਿਨੇਮਾ ਵਿੱਚ ਵਧੀਆ ਯੋਗਦਾਨ ਲਈ ਆਨਰੇਰੀ ਅਵਾਰਡ (2008) ਮਿਲਿਆ।[10]

ਨਾਮਜ਼ਦ

  • ਫਿਲਮਫੇਅਰ ਵਧੀਆ ਸਹਾਇਤਾ ਅਭਿਨੇਤਰੀ ਦਾ ਪੁਰਸਕਾਰ – ਰਾਮ ਔਰ ਸ਼ਿਆਮ (1967)
  • ਫਿਲਮਫੇਅਰ ਵਧੀਆ ਸਹਾਇਤਾ ਅਭਿਨੇਤਰੀ ਦਾ ਪੁਰਸਕਾਰ – ਆਦਮੀ ਔਰ ਇਨਸਾਨ (1969)

ਹਵਾਲੇ

[ਸੋਧੋ]
  1. Jha, Subhash (30 July 2012). "Mumtaz: I am lonely". The Times of India.
  2. 1–3.
  3. "Mumtaz: Dara Singh's kindness got me my first role". Times of India. 13 July 2012. Archived from the original on 28 ਸਤੰਬਰ 2013. Retrieved 23 July 2012. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  4. Dinesh Raheja (August 2002). "The oomph and spirit of Mumtaz". Rediff.com. Archived from the original on 20 ਸਤੰਬਰ 2016. Retrieved 23 July 2012. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  5. "Box Office 1969". BoxOfficeIndia.com. Archived from the original on 7 ਫ਼ਰਵਰੀ 2009. Retrieved 23 July 2012. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  6. "Mumtaz: Rajesh Khanna was very close to me". Rediff.com. 18 July 2012. Retrieved 23 July 2012. {{cite web}}: Italic or bold markup not allowed in: |publisher= (help)
  7. "खिलोना सिनेमात मुमताझला कशी मिळाली महत्त्वाची भूमिका? - Maharashtra Times". Maharashtra Times. Archived from the original on 21 ਅਗਸਤ 2017. Retrieved 2015-11-28. {{cite web}}: Unknown parameter |dead-url= ignored (|url-status= suggested) (help)
  8. http://www.bfjaaward.com/award-winners.php?year=1969
  9. "Top Bollywood sex symbols of all time". India Tribune. Retrieved 23 July 2012. {{cite web}}: Italic or bold markup not allowed in: |publisher= (help)
  10. "IIFA to honour Rehman, Benegal and Mumtaz". DNA. 17 May 2008. Retrieved 23 July 2012. {{cite web}}: Italic or bold markup not allowed in: |publisher= (help)

ਬਾਹਰੀ ਕੜੀਆਂ

[ਸੋਧੋ]