ਖੁਰਸ਼ੀਦ ਜਬੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Khursheed Jabeen
ਨਿੱਜੀ ਜਾਣਕਾਰੀ
ਪੂਰਾ ਨਾਮ
Khursheed Jabeen
ਜਨਮ (1979-10-17) 17 ਅਕਤੂਬਰ 1979 (ਉਮਰ 44)
Karachi, Pakistan
ਬੱਲੇਬਾਜ਼ੀ ਅੰਦਾਜ਼Left-handed
ਗੇਂਦਬਾਜ਼ੀ ਅੰਦਾਜ਼Slow left-arm orthodox
ਭੂਮਿਕਾBowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 14)30 July 2000 ਬਨਾਮ ਆਇਰਲੈਂਡ
ਆਖ਼ਰੀ ਟੈਸਟ15 March 2004 ਬਨਾਮ ਵੈਸਟ ਇੰਡੀਜ਼
ਪਹਿਲਾ ਓਡੀਆਈ ਮੈਚ (ਟੋਪੀ 23)23 July 2000 ਬਨਾਮ ਆਇਰਲੈਂਡ
ਆਖ਼ਰੀ ਓਡੀਆਈ14 December 2006 ਬਨਾਮ Sri Lanka
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2005/06–2010/11Karachi
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WTest WODI WLA
ਮੈਚ 2 30 37
ਦੌੜਾਂ 46 117 132
ਬੱਲੇਬਾਜ਼ੀ ਔਸਤ 15.33 5.85 6.28
100/50 0/0 0/0 0/0
ਸ੍ਰੇਸ਼ਠ ਸਕੋਰ 20* 16 16
ਗੇਂਦਾਂ ਪਾਈਆਂ 150 1,364 1,640
ਵਿਕਟਾਂ 1 26 30
ਗੇਂਦਬਾਜ਼ੀ ਔਸਤ 68.00 28.88 30.30
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ 0 0 0
ਸ੍ਰੇਸ਼ਠ ਗੇਂਦਬਾਜ਼ੀ 1/6 3/2 3/2
ਕੈਚ/ਸਟੰਪ 0/– 5/– 6/–
ਸਰੋਤ: CricketArchive, 13 July 2021

ਖੁਰਸ਼ੀਦ ਜਬੀਨ (17 ਅਕਤੂਬਰ 1979) ਇੱਕ ਪਾਕਿਸਤਾਨੀ ਸਾਬਕਾ ਕ੍ਰਿਕਟਰ ਹੈ, ਜੋ ਇੱਕ ਹੌਲੀ ਖੱਬੇ ਹੱਥ ਦੇ ਆਰਥੋਡਾਕਸ ਗੇਂਦਬਾਜ਼ ਵਜੋਂ ਖੇਡਦੀ ਸੀ। ਉਹ 2000 ਤੋਂ 2006 ਦਰਮਿਆਨ ਪਾਕਿਸਤਾਨ ਲਈ 2 ਟੈਸਟ ਮੈਚਾਂ ਅਤੇ 30 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਖੇਡ ਚੁੱਕੀ ਹੈ। ਉਸਨੇ ਕਰਾਚੀ ਲਈ ਘਰੇਲੂ ਕ੍ਰਿਕਟ ਵੀ ਖੇਡੀ ਹੈ।[1][2]

ਹਵਾਲੇ[ਸੋਧੋ]

  1. "Khursheed Jabeen". ESPNcricinfo. Retrieved 4 October 2013.
  2. "Khursheed Jabeen". CricketArchive. Retrieved 13 July 2021.


ਬਾਹਰੀ ਲਿੰਕ[ਸੋਧੋ]