ਖੁਲੀਓ ਈਗਲੇਸੀਆਸ
Jump to navigation
Jump to search
ਜੁਲੀਓ ਈਗਲੇਸੀਅਸ | |
---|---|
ਤਸਵੀਰ:Julio।glesias08.jpg ਜੁਲੀਓ ਈਗਲੇਸੀਅਸ | |
ਜਾਣਕਾਰੀ | |
ਜਨਮ ਦਾ ਨਾਂ | ਖੁਲੀਓ ਖੋਸੇ ਈਗਲੇਸੀਅਸ ਦ ਲਾ ਕੂਏਵਾ |
ਜਨਮ | ਮਾਦਰੀਦ, ਸਪੇਨ | ਸਤੰਬਰ 23, 1943
ਵੰਨਗੀ(ਆਂ) | ਲਾਤੀਨੀ, ਲਾਤੀਨੀ ਪੌਪ, ਡਾਂਸ ਪੌਪ, adult contemporary |
ਕਿੱਤਾ | ਗਾਇਕ-ਗੀਤਕਾਰ |
ਸਰਗਰਮੀ ਦੇ ਸਾਲ | 1968–ਹੁਣ ਤੱਕ |
ਲੇਬਲ | Columbia Records and Sony Music Entertainment |
ਵੈੱਬਸਾਈਟ | www.julioiglesias.com |
ਖੁਲੀਓ ਈਗਲੇਸੀਆਸ (ਸਪੇਨੀ ਉਚਾਰਨ: [ˈxuljo iˈɣlesjas] ਜਨਮ ਖੁਲੀਓ ਖੋਸੇ ਈਗਲੇਸੀਅਸ ਦ ਲਾ ਕੂਏਵਾ; 23 ਸਤੰਬਰ 1943) ਇੱਕ ਸਪੇਨੀ ਗਾਇਕ ਅਤੇ ਗੀਤਕਾਰ ਹੈ। ਇਸ ਦੇ ਦੁਨੀਆ ਦੀਆਂ 14 ਭਾਸ਼ਾਵਾਂ ਵਿੱਚ 30 ਕਰੋੜ ਤੋਂ ਵੱਧ ਰਿਕਾਰਡ ਵਿੱਕ ਚੁੱਕੇ ਹਨ ਅਤੇ ਇਸਨੇ 80 ਤੋਂ ਵੱਧ ਐਲਬਮਾਂ ਰਿਲੀਜ਼ ਕੀਤੀਆਂ ਹਨ।[1][2][3] ਸੋਨੀ ਐਂਟਰਟੇਨਮੈਂਟ ਦੇ ਅਨੁਸਾਰ ਇਹ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਲਾਤੀਨੀ ਸੰਗੀਤ ਕਲਾਕਾਰ ਹੈ।
ਜੀਵਨ[ਸੋਧੋ]
ਖੁਲੀਓ ਦਾ ਜਨਮ 23 ਸਤੰਬਰ 1943 ਨੂੰ ਸਪੇਨ ਦੇ ਸ਼ਹਿਰ ਮਾਦਰੀਦ ਵਿੱਚ ਹੋਇਆ।
ਹਵਾਲੇ[ਸੋਧੋ]
- ↑ Kelly, Louise (2014-05-16). "Julio।glesias 'mucked it up completely' in Dublin's O2". Irish।ndependent. Retrieved 2014-05-17.
- ↑ "Julio।glesias returns to Egypt on the 26th of May, 2010". lavozuniversal.ar. 2010-05-07. Archived from the original on 2013-12-03. Retrieved 2013-11-30.
- ↑ "julioiglesiaslive.com". Archived from the original on 2012-07-23. Retrieved 2014-07-08.