ਸਮੱਗਰੀ 'ਤੇ ਜਾਓ

ਖੋਪੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਚੂਹੇ ਦੀ ਖੋਪੜੀ
ਖੋਪੜੀ 3D

ਖੋਪੜੀ ਜਾਂ ਖੱਪਰ ਕੰਗਰੋੜਧਾਰੀ ਜੀਵਾਂ (ਖ਼ਾਸ ਕਰ ਕੇ, ਖੋਪੜਧਾਰੀ ਜੀਵ) ਦੇ ਸਿਰ ਵਿਚਲਾ ਇੱਕ ਹੱਡੀਆਂ ਦਾ ਢਾਂਚਾ ਹੁੰਦਾ ਹੈ ਜੋ ਚਿਹਰੇ ਦੀ ਰੂਪ-ਰੇਖਾ ਨੂੰ ਆਸਰਾ ਦਿੰਦਾ ਹੈ ਅਤੇ ਦਿਮਾਗ਼ ਦੁਆਲੇ ਇੱਕ ਰੱਖਿਅਕ ਖੋੜ ਬਣਾਉਂਦਾ ਹੈ। ਖੋਪੜੀ ਦੇ ਦੋ ਹਿੱਸੇ ਹੁੰਦੇ ਹਨ: ਖੱਪਰ (ਕਰੇਨੀਅਮ ਜਾਂ ਕਪਾਲ) ਅਤੇ ਜਬਾੜਾ (ਮੈਂਡੀਬਲ)। ਖੋਪੜੀ ਕਰੰਗ ਦਾ ਸਭ ਤੋਂ ਉਤਲਾ ਹਿੱਸਾ ਹੁੰਦੀ ਹੈ।