ਗਰੁੱਪ 7 ਤੱਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਿਆਦੀ ਪਹਾੜਾ (ਗਰੁੱਪ 7)
Hydrogen (diatomic nonmetal)
ਹੀਲੀਅਮ (noble gas)
Lithium (alkali metal)
Beryllium (alkaline earth metal)
Boron (metalloid)
Carbon (polyatomic nonmetal)
Nitrogen (diatomic nonmetal)
Oxygen (diatomic nonmetal)
Fluorine (diatomic nonmetal)
Neon (noble gas)
Sodium (alkali metal)
Magnesium (alkaline earth metal)
Aluminium (post-transition metal)
Silicon (metalloid)
Phosphorus (polyatomic nonmetal)
Sulfur (polyatomic nonmetal)
Chlorine (diatomic nonmetal)
Argon (noble gas)
Potassium (alkali metal)
Calcium (alkaline earth metal)
Scandium (transition metal)
Titanium (transition metal)
Vanadium (transition metal)
Chromium (transition metal)
Manganese (transition metal)
Iron (transition metal)
Cobalt (transition metal)
Nickel (transition metal)
Copper (transition metal)
Zinc (transition metal)
Gallium (post-transition metal)
Germanium (metalloid)
Arsenic (metalloid)
Selenium (polyatomic nonmetal)
Bromine (diatomic nonmetal)
Krypton (noble gas)
Rubidium (alkali metal)
Strontium (alkaline earth metal)
Yttrium (transition metal)
Zirconium (transition metal)
Niobium (transition metal)
Molybdenum (transition metal)
Technetium (transition metal)
Ruthenium (transition metal)
Rhodium (transition metal)
Palladium (transition metal)
Silver (transition metal)
Cadmium (transition metal)
Indium (post-transition metal)
Tin (post-transition metal)
Antimony (metalloid)
Tellurium (metalloid)
Iodine (diatomic nonmetal)
Xenon (noble gas)
Caesium (alkali metal)
Barium (alkaline earth metal)
Lanthanum (lanthanide)
Cerium (lanthanide)
Praseodymium (lanthanide)
Neodymium (lanthanide)
Promethium (lanthanide)
Samarium (lanthanide)
Europium (lanthanide)
Gadolinium (lanthanide)
Terbium (lanthanide)
Dysprosium (lanthanide)
Holmium (lanthanide)
Erbium (lanthanide)
Thulium (lanthanide)
Ytterbium (lanthanide)
Lutetium (lanthanide)
Hafnium (transition metal)
Tantalum (transition metal)
Tungsten (transition metal)
Rhenium (transition metal)
Osmium (transition metal)
Iridium (transition metal)
Platinum (transition metal)
Gold (transition metal)
Mercury (transition metal)
Thallium (post-transition metal)
Lead (post-transition metal)
Bismuth (post-transition metal)
Polonium (post-transition metal)
Astatine (metalloid)
Radon (noble gas)
Francium (alkali metal)
Radium (alkaline earth metal)
Actinium (actinide)
Thorium (actinide)
Protactinium (actinide)
Uranium (actinide)
Neptunium (actinide)
Plutonium (actinide)
Americium (actinide)
Curium (actinide)
Berkelium (actinide)
Californium (actinide)
Einsteinium (actinide)
Fermium (actinide)
Mendelevium (actinide)
Nobelium (actinide)
Lawrencium (actinide)
Rutherfordium (transition metal)
Dubnium (transition metal)
Seaborgium (transition metal)
Bohrium (transition metal)
Hassium (transition metal)
Meitnerium (unknown chemical properties)
Darmstadtium (unknown chemical properties)
Roentgenium (unknown chemical properties)
Copernicium (transition metal)
Ununtrium (unknown chemical properties)
Flerovium (post-transition metal)
Ununpentium (unknown chemical properties)
Livermorium (unknown chemical properties)
Ununseptium (unknown chemical properties)
Ununoctium (unknown chemical properties)
ਆਈਯੂਪੈਕ ਸਮੂਹ ਸੰਖਿਆ 7
ਤੱਤ ਪੱਖੋਂ ਨਾਂ ਮੈਂਗਨੀਜ਼ ਗਰੁੱਪ
ਕੈਸ ਸਮੂਹ ਸੰਖਿਆ
(ਯੂ.ਐੱਸ.; pattern A-B-A)
VIIB
ਪੁਰਾਣਾ ਆਈਯੂਪੈਕ ਨੰਬਰ
(ਯੂਰਪ; pattern A-B)
VIIA

↓ ਮਿਆਦੀ ਪਹਾੜਾ
4
Image: Manganese
ਮੈਂਗਨੀਜ਼ (Mn)
25 ਅੰਤਰਕਾਲੀ ਧਾਤਾਂ
5 ਟੈਕਨੀਸ਼ੀਅਮ (Tc)
43 ਅੰਤਰਕਾਲੀ ਧਾਤਾਂ
6
Image: Rhenium bar
ਰੀਨੀਅਮ (Re)
75 ਅੰਤਰਕਾਲੀ ਧਾਤਾਂ
7 ਬੋਹਰੀਅਮ (Bh)
107 Transition metal

Legend
ਪ੍ਰਾਈਮੋਡੀਅਮ ਤੱਤ
ਰੇਡੀਓ ਐਕਟਿਵ ਖੈ
synthetic element
ਪ੍ਰਮਾਣੁ ਅੰਕ ਰੰਗ:
black=solid

ਗਰੁੱਪ 7 ਤੱਤ, ਮਿਆਦੀ ਪਹਾੜਾ ਦੇ ਮੈਂਗਨੀਜ਼, ਟੈਕਨੀਸ਼ੀਅਮ, ਰੀਨੀਅਮ ਅਤੇ ਬੋਹਰੀਅਮ ਤੱਤਾਂ ਦਾ ਗਰੁੁੱਪ ਹੈ। ਇਹ ਅੰਤਰਕਾਲੀ ਧਾਤਾਂ ਦਾ ਗਰੁੱਪ ਹੈ। ਇਹ ਰਸਾਇਣਕ ਗੁਣਾਂ ਅਤੇ ਇਲੈਕਟ੍ਰਾਨ ਤਰਤੀਬ ਵਿੱਚ ਖਾਸ ਤਰਤੀਬ ਦਰਸਾਉਂਦਾ ਹੈ। ਇਸ ਗਰੁੱਪ 'ਚ ਸਿਰਫ਼ ਮੈਂਗਨੀਜ਼ ਹੀ ਆਮ ਮਿਲਣ ਵਾਲਾ ਤੱਤ ਹੈ। ਮੈਂਗਨੀਜ਼ ਸਾਰੇ ਸਰੀਰ ਦੇ ਜ਼ਰੂਰੀ ਪੌਸ਼ਟਿਕ ਤੱਤਾਂ ਵਿੱਚ ਸ਼ਾਮਿਲ ਹੈ।

ਰਸਾਇਣ ਵਿਗਿਆਨ[ਸੋਧੋ]

Z ਤੱਤ ਇਲੈਕਟ੍ਰਾਨ ਤਰਤੀਬ
25 ਮੈਂਗਨੀਜ਼ 2, 8, 13, 2
43 ਟੈਕਨੀਸ਼ੀਅਮ 2, 8, 18, 13, 2
75 ਰੀਨੀਅਮ 2, 8, 18, 32, 13, 2
107 ਬੋਹਰੀਅਮ 2, 8, 18, 32, 32, 13, 2

ਬੋਹਰੀਅਮ ਤੋਂ ਬਗੈਰ ਗਰੁੱਪ ਦੇ ਬਾਕੀ ਤੱਤਾਂ ਦੇ ਗੁਣ ਲੱਭੇ ਗਏ ਹਨ। ਇਹ ਸਾਰੇ ਚਾਂਦੀ ਰੰਗ, ਅੰਤਰਕਾਲੀ ਧਾਤਾਂ, ਸਖਤ, ਉੱਚੇ ਪਿਘਲਣ ਦਰਜਾ ਅਤੇ ਉਬਾਲ ਦਰਜਾ ਵਾਲੇ ਤੱਤ ਹਨ।

ਇਤਿਹਾਸ[ਸੋਧੋ]

ਗਰੁੱਪ 7 ਦੇ ਟੈਕਨੀਸ਼ੀਅਮ ਅਤੇ ਰੀਨੀਅਮ ਦੀ ਖੋਜ ਹੁਣੇ ਹੀ ਹੋਈ ਹੈ ਜਦੋਂ ਕਿ ਮੈਂਗਨੀਜ਼ ਤਾਂ ਪਹਿਲਾ ਹੀ ਗਿਆਤ ਹੈ। ਮਸਤਾਕਾ ਓਗਵਾ ਨੇ ਥੋਰਿਆਨਾਈਟ ਦੀ ਖੋਜ ਕੀਤੀ ਪਰ ਬਾਅਦ 'ਚ ਪਤਾ ਲੱਗਾ ਕੀ ਉਹ ਤਾਂ ਰੀਨੀਅਮ ਤੱਤ ਸੀ। 1936 ਵਿੱਚ ਕਾਰਲੋ ਪੈਰੀਅਰ ਅਤੇ ਅਮਾਈਲੋ ਸੇਗਰੀ ਨੇ ਟੈਕਨੀਸ਼ੀਅਮ ਦੀ ਖੋਜ ਕੀਤੀ ਉਹਨਾਂ ਨੇ ਹੀ ਟੈਕਨੀਸ਼ੀਅਮ-95 ਅਤੇ ਟੈਕਨੀਸ਼ੀਅਮ-97 ਦੀ ਖੋਜ ਵੀ ਕੀਤੀ। 1981 ਵਿੱਚ ਪੀਟਰ ਆਰਮਬਰੁਸਟਰ ਅਤੇ ਉਹਨਾਂ ਦੀ ਟੀਮ ਨੇ ਬਿਸਮਥ ਦੀ ਕਰੋਮੀਅਮ ਤੇ ਬੰਬਾਰਡ ਕਰਨ ਨਾਲ ਕੀਤੀ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]