ਪੀਰਡ 4 ਤੱਤ
ਦਿੱਖ
| ਮਿਆਦੀ ਪਹਾੜਾ ਵਿੱਚ ਪੀਰਡ ਦਾ ਸਥਾਨ | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
ਪੀਰਡ 4 ਤੱਤ ਦਾ ਸਮੂਹ ਮਿਆਦੀ ਪਹਾੜਾ ਵਿੱਚ ਚੌਥਾ ਸਮੂਹ ਹੈ ਇਹ ਤਿਰਛੀ ਲਾਇਨ ਹੈ ਜਿਸ ਵਿੱਚ ਪਰਮਾਣੂ ਸੰਖਿਆ ਵਧਦੀ ਜਾਂਦੀ ਹੈ ਪਰਮਾਣੂ ਅਕਾਰ ਘੱਟਦਾ ਜਾਂਦਾ ਹੈ। ਇਸ ਪੀਰਡ ਵਿੱਚ 18 ਤੱਤ ਹਨ। ਇਸ ਪੀਰਡ ਵਿੱਚ 4s, 3d ਅਤੇ 4p ਖੱਬੇ ਤੋਂ ਸੱਜੇ ਜਾਣ ਨਾਲ ਭਰਦਾ ਜਾਂਦਾ ਹੈ।[1]
ਤੱਤ
[ਸੋਧੋ]ਪਰਮਾਣੂ ਸੰਖਿਆ ਸੂਤਰ ਤੱਤ ਦਾ ਨਾਮ ਰਸਾਇਣਕ ਲੜੀ ਇਲੈਕਟ੍ਰਾਨ ਤਰਤੀਬ
[Ar] 1s2 2s2 2p6 3s2 3p6ਚਿਤਰ 19 K ਪੋਟਾਸ਼ੀਅਮ ਖ਼ਾਰੀ ਧਾਤ [Ar] 4s1 
20 Ca ਕੈਲਸ਼ੀਅਮ ਖ਼ਾਰੀ ਭੌਂ ਧਾਤ [Ar] 4s2 
21 Sc ਸਕੈਂਡੀਅਮ ਅੰਤਰਕਾਲੀ ਧਾਤਾਂ [Ar] 3d1 4s2 
22 Ti ਟਾਈਟੇਨੀਅਮ ਅੰਤਰਕਾਲੀ ਧਾਤਾਂ [Ar] 3d2 4s2 
23 V ਵੈਨੇਡੀਅਮ ਅੰਤਰਕਾਲੀ ਧਾਤਾਂ [Ar] 3d3 4s2 
24 Cr ਕ੍ਰੋਮੀਅਮ ਅੰਤਰਕਾਲੀ ਧਾਤਾਂ [Ar] 3d5 4s1 (*) 
25 Mn ਮੈਂਗਨੀਜ਼ ਅੰਤਰਕਾਲੀ ਧਾਤਾਂ [Ar] 3d5 4s2 
26 Fe ਲੋਹਾ ਅੰਤਰਕਾਲੀ ਧਾਤਾਂ [Ar] 3d6 4s2 
27 Co ਕੋਬਾਲਟ ਅੰਤਰਕਾਲੀ ਧਾਤਾਂ [Ar] 3d7 4s2 
28 Ni ਨਿਕਲ ਅੰਤਰਕਾਲੀ ਧਾਤਾਂ [Ar] 3d8 4s2 
29 Cu ਤਾਂਬਾ ਅੰਤਰਕਾਲੀ ਧਾਤਾਂ [Ar] 3d10 4s1 (*) 
30 Zn ਜਿਸਤ ਅੰਤਰਕਾਲੀ ਧਾਤਾਂ [Ar] 3d10 4s2 
31 Ga ਗੈਲੀਅਮ ਗਰੀਬ ਧਾਤਾਂ [Ar] 3d10 4s2 4p1 
32 Ge ਜਰਮੇਨੀਅਮ ਧਾਤਨੁਮਾ [Ar] 3d10 4s2 4p2 
33 As ਸੰਖੀਆ ਧਾਤਨੁਮਾ [Ar] 3d10 4s2 4p3 
34 Se ਸਿਲੀਨੀਅਮ ਪੋਲੀਅਟੋਮਿਕ ਅਧਾਤ [Ar] 3d10 4s2 4p4 
35 Br ਬਰੋਮੀਨ ਡਾਈਅਟੋਮਿਕ ਅਧਾਤ [Ar] 3d10 4s2 4p5 
36 Kr ਕ੍ਰਿਪਟਾਨ ਨੋਬਲ ਗੈਸ [Ar] 3d10 4s2 4p6 
ਹਵਾਲੇ
[ਸੋਧੋ]- ↑ "List of Elements of the Periodic Table – Sorted by Abundance in Earth's crust". Science.co.il. Retrieved 2012-08-14.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |