ਸਮੱਗਰੀ 'ਤੇ ਜਾਓ

ਗੁਲੂਕੋਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗਲੂਕੋਜ਼ ਤੋਂ ਮੋੜਿਆ ਗਿਆ)
ਫਰਮਾ:Chembox PINਫਰਮਾ:Chembox।dentifiers
ਡੀ-ਗਲੂਕੋਜ਼
Properties
ਅਣਵੀ ਫ਼ਾਰਮੂਲਾ C6H12O6
ਮੋਲਰ ਭਾਰ 180.16 g mol−1
ਦਿੱਖ White powder
ਘਣਤਾ 1.54 g/cm3
ਪਿਘਲਨ ਅੰਕ

α-D-glucose: 146 °C (295 °F; 419 K)
β-D-glucose: 150 °C (302 °F; 423 K)

ਘੁਲਨਸ਼ੀਲਤਾ in water 909 g/1 L (25 °C)
Thermochemistry
Std enthalpy of
formation
ΔfHo298
−1271 kJ/mol[1]
ਬਲ਼ਨ ਦੀ
ਮਿਆਰੀ ਊਰਜਾ
ΔcHo298
−2805 kJ/mol
Standard molar
entropy
So298
209.2 J K−1 mol−1[2]
Specific heat capacity, C 218.6 J K−1 mol−1[2]
Hazards
MSDS 0865
EU ਸੂਚਕ not listed
NFPA 704
1
0
0
 N (verify) (what is: YesY/N?)
Except where noted otherwise, data are given for materials in their standard state (at 25 °C, 100 kPa)
Infobox references

ਗੁਲੂਕੋਸ ਜਾਂ ਗਲੂਕੋਜ਼ (/ˈɡlks/ ਜਾਂ /-kz/, ਜਿਸਨੂੰ ਅੰਗੂਰਾਂ ਦੀ ਖੰਡ ਜਾਂ ਡੈਕਸਟਰੋਜ਼ ਵੀ ਆਖਿਆ ਜਾਂਦਾ ਹੈ) ਇੱਕ ਸਾਦਾ ਐਲਡੋਜ਼ੀ ਇੱਕ-ਸ਼ੱਕਰੀ ਯੋਗ ਹੁੰਦਾ ਹੈ ਜੋ ਪੌਦਿਆਂ ਵਿੱਚ ਮਿਲਦਾ ਹੈ। ਪਚਾਉਣ ਵੇਲੇ ਇਸਨੂੰ ਲਹੂ ਦੀ ਧਾਰ ਤੋਂ ਸਿੱਧਾ ਹੀ ਜਜ਼ਬ ਕਰ ਲਿਆ ਜਾਂਦਾ ਹੈ। ਇਹ ਜੀਵ ਵਿਗਿਆਨ ਦਾ ਇੱਕ ਅਹਿਮ ਕਾਰਬੋਹਾਈਡਰੇਟ ਹੈ ਜਿਹਨੂੰ ਕੋਸ਼ਾਣੂ ਊਰਜਾ ਦੇ ਮੁੱਢਲੇ ਸਰੋਤ ਵਜੋਂ ਵਰਤਦੇ ਹਨ। ਇਹ ਪ੍ਰਕਾਸ਼ ਸੰਸਲੇਸ਼ਣ ਦੀਆਂ ਮੁੱਖ ਉਪਜਾਂ 'ਚੋਂ ਇੱਕ ਹੈ।

ਬਾਹਰਲੇ ਜੋੜ

[ਸੋਧੋ]
  1. Ponomarev, V. V.; Migarskaya, L. B. (1960), "Heats of combustion of some amino-acids", Russ. J. Phys. Chem. (Engl. Transl.), 34: 1182–83.
  2. 2.0 2.1 Boerio-Goates, Juliana (1991), "Heat-capacity measurements and thermodynamic functions of crystalline α-D-glucose at temperatures from 10K to 340K", J. Chem. Thermodynam., 23 (5): 403–9, doi:10.1016/S0021-9614(05)80128-4.