ਗੁਲੂਕੋਸ
ਦਿੱਖ
ਫਰਮਾ:Chembox PINਫਰਮਾ:Chembox।dentifiers
ਡੀ-ਗਲੂਕੋਜ਼ | |
---|---|
(2R,3S,4R,5R)-2,3,4,5,6-ਪੈਂਟਾਹਾਈਡਰਾਕਸੀਹੈਕਸਾਨਲ | |
Other names ਲਹੂ ਖੰਡ | |
Properties | |
ਅਣਵੀ ਫ਼ਾਰਮੂਲਾ | C6H12O6 |
ਮੋਲਰ ਭਾਰ | 180.16 g mol−1 |
ਦਿੱਖ | White powder |
ਘਣਤਾ | 1.54 g/cm3 |
ਪਿਘਲਨ ਅੰਕ |
α-D-glucose: 146 °C (295 °F; 419 K) |
ਘੁਲਨਸ਼ੀਲਤਾ in water | 909 g/1 L (25 °C) |
Thermochemistry | |
Std enthalpy of formation ΔfH |
−1271 kJ/mol[1] |
ਬਲ਼ਨ ਦੀ ਮਿਆਰੀ ਊਰਜਾ ΔcH |
−2805 kJ/mol |
Standard molar entropy S |
209.2 J K−1 mol−1[2] |
Specific heat capacity, C | 218.6 J K−1 mol−1[2] |
Hazards | |
MSDS | 0865 |
EU ਸੂਚਕ | not listed |
NFPA 704 | |
(verify) (what is: / ?) Except where noted otherwise, data are given for materials in their standard state (at 25 °C, 100 kPa) | |
Infobox references |
ਗੁਲੂਕੋਸ ਜਾਂ ਗਲੂਕੋਜ਼ (/ˈɡluːkoʊs/ ਜਾਂ /-koʊz/, ਜਿਸਨੂੰ ਅੰਗੂਰਾਂ ਦੀ ਖੰਡ ਜਾਂ ਡੈਕਸਟਰੋਜ਼ ਵੀ ਆਖਿਆ ਜਾਂਦਾ ਹੈ) ਇੱਕ ਸਾਦਾ ਐਲਡੋਜ਼ੀ ਇੱਕ-ਸ਼ੱਕਰੀ ਯੋਗ ਹੁੰਦਾ ਹੈ ਜੋ ਪੌਦਿਆਂ ਵਿੱਚ ਮਿਲਦਾ ਹੈ। ਪਚਾਉਣ ਵੇਲੇ ਇਸਨੂੰ ਲਹੂ ਦੀ ਧਾਰ ਤੋਂ ਸਿੱਧਾ ਹੀ ਜਜ਼ਬ ਕਰ ਲਿਆ ਜਾਂਦਾ ਹੈ। ਇਹ ਜੀਵ ਵਿਗਿਆਨ ਦਾ ਇੱਕ ਅਹਿਮ ਕਾਰਬੋਹਾਈਡਰੇਟ ਹੈ ਜਿਹਨੂੰ ਕੋਸ਼ਾਣੂ ਊਰਜਾ ਦੇ ਮੁੱਢਲੇ ਸਰੋਤ ਵਜੋਂ ਵਰਤਦੇ ਹਨ। ਇਹ ਪ੍ਰਕਾਸ਼ ਸੰਸਲੇਸ਼ਣ ਦੀਆਂ ਮੁੱਖ ਉਪਜਾਂ 'ਚੋਂ ਇੱਕ ਹੈ।
ਬਾਹਰਲੇ ਜੋੜ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਗੁਲੂਕੋਸ ਨਾਲ ਸਬੰਧਤ ਮੀਡੀਆ ਹੈ।