ਸਮੱਗਰੀ 'ਤੇ ਜਾਓ

ਗਾਮਲਾ ਬਾਂਖੂਸੈਟ

ਗੁਣਕ: 63°49′34.0″N 20°15′17.4″E / 63.826111°N 20.254833°E / 63.826111; 20.254833
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗਾਮਲਾ ਬਾਂਖੂਛੈੱਟ ਤੋਂ ਮੋੜਿਆ ਗਿਆ)
ਗਾਮਲਾ ਬਾਂਖੂਸੈਟ
Smörasken from North-West in 2007.।n the background the building Thulehuset is visible.
Map
ਹੋਰ ਨਾਮਸਮੋਰਾਸਕੇਨ
ਆਮ ਜਾਣਕਾਰੀ
ਰੁਤਬਾਸਵੀਡਨ ਦੀਆਂ ਸੂਚੀਬੱਧ ਇਮਾਰਤਾਂ
ਕਿਸਮਬੈਂਕ ਦੀ ਇਮਾਰਤ
ਆਰਕੀਟੈਕਚਰ ਸ਼ੈਲੀਨਵ-ਪੁਨਰਜਾਗਰਣ ਵਿਧੀ
ਪਤਾਸਤੋਰਗਾਤਾਂ 34
ਕਸਬਾ ਜਾਂ ਸ਼ਹਿਰਊਮਿਓ
ਦੇਸ਼ਸਵੀਡਨ
ਗੁਣਕ63°49′34.0″N 20°15′17.4″E / 63.826111°N 20.254833°E / 63.826111; 20.254833
ਮੁਕੰਮਲ1877
ਨਵੀਨੀਕਰਨ1992
ਮਾਲਕਊਮਿਓ ਐਨਰਜੀ
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਐਕਸਲ ਸੇਡਰਬਰਗ

ਗਾਮਲਾ ਬਾਂਖੂਸੈਟ ਊਮਿਓ, ਸਵੀਡਨ ਵਿੱਚ ਸਥਿਤ ਪੀਲੇ ਰੰਗ ਦੀ ਇੱਕ ਦੋ ਮੰਜਲੀ ਇਮਾਰਤ ਹੈ। ਇਹ ਨਵ-ਪੁਨਰਜਾਗਰਣ ਵਿਧੀ ਦੀ ਇਮਾਰਤ 1877 ਵਿੱਚ ਬਣੀ ਸੀ। ਇਸ ਇਮਾਰਤ ਦੇ ਗੋਲ ਕਿਨਾਰਿਆਂ ਕਰਕੇ ਇਸਨੂੰ ਸਮੋਰਾਸਕੇਨ ("ਮੱਖਣ ਦਾ ਭੋਜਨ") ਕਿਹਾ ਜਾਂਦਾ ਹੈ।

ਇਮਾਰਤ

[ਸੋਧੋ]

ਇਹ ਇਮਾਰਤ ਪੁਨਰਜਾਗਰਣ ਅੰਦਾਜ਼ ਵਿੱਚ ਪੱਥਰ ਦੀ ਬਣਾਈ ਗਈ ਹੈ। ਇਸ ਇਮਾਰਤ ਦੀ ਦੋ ਮੰਜ਼ਿਲ੍ਹਾਂ ਹਨ ਅਤੇ ਇਸਦਾ ਰੰਗ ਪੀਲਾ ਹੈ। ਮੂਲ ਰੂਪ ਵਿੱਚ ਬੈਂਕ ਦਾ ਹਾਲ ਅਤੇ ਬਾਕੀ ਆਫ਼ਿਸ ਹੇਠਲੀ ਮੰਜਿਲ ਉੱਤੇ ਸਨ ਅਤੇ ਉਪਰਲੀ ਮੰਜਿਲ ਬੈਂਕ ਮਨੇਜਰ ਲਈ ਸੀ। ਉੱਪਰਲੀ ਮੰਜਿਲ ਵਿੱਚ ਇੱਕ ਛੇ ਕਮਰਿਆਂ ਵਾਲੀ ਰਿਹਾਇਸ਼ ਸੀ ਅਤੇ ਇੱਕ ਕੱਲਾ ਕਮਰਾ ਹੈ।[1]

  • Olofsson, Sven।ngemar; Eriksson Karin (1972). Umeå stads historia 1888-1972. Umeå: Umeå kommunfullmäktige. p. 21.

ਹਵਾਲੇ

[ਸੋਧੋ]
  1. Dahlberg, Jannike. "Smörasken - inte bara till smörgåsen". Retrieved 12 January 2013.